ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਨਸ਼ੇ ਦੇ ਟੱਲੀ ਨੌਜਵਾਨਾ ਕੁੜੀਆਂ ਮੁੰਡੇ ਦੀ ਆਪਸ ‘ਚ ਤਕਰਾਰ ਹੋਣ ਦੇ ਕਾਰਨ ਝੜਪ ਹੋ ਗਈ।

Fight  Fight   ਮਿਲੀ ਜਾਣਕਾਰੀ ਦੇ ਅਨੁਸਾਰ ਨਸ਼ੇ ਚ ਟੱਲੀ ਨੌਜਵਾਨ ਕੁੜੀ ਤੇ ਮੁੰਡੀਆਂ ਨੇ ਸੜ੍ਹਕ ਤੇ ਜੰਮ੍ਹ ਕੇ ਹੰਗਾਮਾ ਕੀਤਾ।

Fight

ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਕੁੜੀ ਤੇ ਮੁੰਡੇ ਸੜ੍ਹਕ ਤੇ ਜੰਮ੍ਹ ਕੇ ਹੰਗਾਮਾ ਕਰਦੇ ਰਹੇ ਤੇ ਕੋਲ ਖੜੇ ਲੋਕ ਮੁਕ ਦਰਸ਼ਨ ਬਣ ਹੰਗਾਮਾ ਦੇਖਦੇ ਰਹੇ। ਇਹਨਾਂ ਹੀ ਨਹੀਂ ਮੌਕੇ ਤੇ ਪਹੁੰਚੀ ਪੁਲਿਸ ਵੀ ਇਸ ਹੰਗਾਮੇ ਦੌਰਾਨ ਕੁਝ ਨਾ ਕਰ ਸਕੀ ਤੇ ਤਮਾਸ਼ਾ ਦੇਖਦੀ ਰਹੀ।

 

LEAVE A REPLY