ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੂਰੀ ਦੁਨੀਆ ਭਰ ਚ ਪੰਜਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਇਸ ਵਾਰ ਯੋਗ ਦਿਵਸ ਦੀ ਥੀਮ ਕਲਾਇਮੇਂਟ ਐਕਸ਼ਨ ਹੈ।

Pm Modi Yoga Pm Modi Yoga Pm Modi Yoga

ਦਸ ਦਈਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਂਚੀ ਚ ਯੋਗ ਦਿਵਸ ਵਾਲੇ ਦਿਨ ਯੋਗ ਕੀਤਾ।

Ram Nath Kovind Rajnath Singh ਇਸ ਦੌਰਾਨ ਕਰੀਬ 40 ਹਜਾਰ ਲੋਕ ਮੌਜੂਦ ਰਹੇ ਸੀ।ਜਿਹਨਾਂ ਨੇ ਪੀਐੱਮ ਮੋਦੀ ਦੇ ਨਾਲ ਯੋਗ ਕੀਤਾ।

Rajnath Singh

ਉੱਥੇ ਹੀ ਜੇਕਰ ਦਿੱਲੀ ਦੀ ਗਲ ਕੀਤੀ ਜਾਵੇ ਤਾਂ ਦਿੱਲੀ ਚ ਯੋਗ ਦਿਵਸ ਲਈ 300  ਵੱਖ ਵੱਖ ਥਾਵਾਂ ਤੇ ਸਮਾਗਮ ਕੀਤੇ ਜਾ ਰਹੇ ਹਨ। ਉੱਥੇ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ ਚ ਯੋਗ ਕੀਤਾ।

LEAVE A REPLY