ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਕੂਲ ਅਤੇ ਕਾਲਜ ਸਿੱਖਿਆ ਦਾ ਉਹ ਖੇਤਰ ਜਿਥੇ ਬੱਚੇ ਬਹੁਤ ਕੁਝ ਸਿੱਖਦੇ ਹਨ | ਆਪਣੇ ਭਵਿੱਖ ਨੂੰ ਸਵਾਰਣ ਲਈ ਯਤਨ ਕਰਦੇ ਹਨ | ਪਰ ਇਹ ਕੋਸ਼ਿਸ਼ ਉਸ ਵੇਲੇ ਫਿਕੀ ਪੈ ਜਾਦੀ ਹੈ | ਦਜੋ ਵਿਦਿਆਰਥੀ ਆਪਣੇ ਮਕਸਦ ਤੋਂ ਹੱਦ ਕੇ ਕਿਸੇ ਹੋਰ ਪਾਸੇ ਲੱਗੇ ਜਾਦੇ ਹਨ | ਅਤੇ ਪੰਜਾਬ ਦਾ ਹਾਲ ਤਾਂ ਇਸ ਕਦਰ ਵਿਗੜ ਗਿਆ ਹੈ ਕ ਨੌਜਵਾਨ ਪੀੜੀ ਨਸ਼ੇ ਦੀ ਦਲਦਲ ਚ ਧੱਸ ਗਈ ਹੈ |

ਖਬਰ ਮਲੇਰਕੋਟਲਾਂ ਦੇ ਸਰਕਾਰੀ ਕਾਲਜ ਦੀ ਹੈ ਜਿੱਥੇ ਪੁਲਿਸ ਨੇ ਨਸ਼ੇ ਦੀ ਬਰਾਮਦਗੀ ਕੀਤੀ ਹੈ..ਕਿ ਹੈ ਪੂਰਾ ਮਾਮਲਾ ਤੇ ਕਿਵੇ ਇਹ ਰਿਹਾਇਸ਼ ਨਸ਼ੇ ਦੇ ਅੱਡੇ ਚ ਤਬਦੀਲ ਹੋ ਗਈ | ਦੇਖੋ ਸਾਡੀ ਖਾਸ ਰਿਪੋਰਟ

Watch Video 


LEAVE A REPLY