ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕਸ਼ਮੀਰ ਦੀ ਇੱਕ ਕੁੜੀ  ਦਾ ਵੀਡੀਓ ਸੋਸ਼ਲ ਮੀਡਿਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ | ਸੋਸ਼ਲ ਮੀਡਿਆ ਉੱਤੇ ਇਸ ਵੀਡੀਓ ਦੀ ਖੂਬ ਤਾਰੀਫ ਹੋ ਰਹੀ ਹੈ ਤੇ ਲੋਕ ਇਸਨੂੰ ਕਾਫ਼ੀ ਪਸੰਦ ਵੀ ਕਰ ਰਹੇ ਹਨ | ਇਸ ਵਿੱਚ ਕੁੜੀ ਬਹੁਤ ਹੀ ਪ੍ਰੋਫੇਸ਼ਨਲ ਅੰਦਾਜ਼ ਚ ਬਰਫਬਾਰੀ ਨੂੰ ਲੈ ਕੇ ਰਿਪੋਰਟ ਕਰਦੀ ਨਜ਼ਰ  ਆ ਰਹੀ ਹੈ  

Watch Video

LEAVE A REPLY