ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ‘ਚ ਜਾਰੀ ਮੁਠਭੇੜ ‘ਚ ਸੁਰੱਖਿਆਂ ਬਲਾਂ ਨੇ 2 ਅੱਤਵਾਦੀ ਢੇਰ ਕਰਨ ‘ਚ ਸਫਲਤਾ ਹਾਸਿਲ ਕੀਤੀ ਹੈ।

Jammu Kashmir Jammu Kashmir ਦੱਸਿਆ ਜਾ ਰਿਹਾ ਹੈ ਕਿ ਇਸ ਮੁਠਭੇੜ ਦੌਰਾਨ ਇਕ ਅਧਿਕਾਰੀ ਸਮੇਤ 3 ਫੌਜੀ ਜ਼ਖਮੀ ਵੀ ਹੋ ਗਏ ਹਨ। ਫਿਲਹਾਲ ਇਲਾਕੇ ਚ ਮੁਠਭੇੜ ਹਾਲੇ ਵੀ ਜਾਰੀ ਹੈ।

LEAVE A REPLY