ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆਏ ਹੋਏ ਹਨ।ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 3.14 ਕਰੋੜ ਦੇ ਅੰਕੜੇ  ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 9.69 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 2.31 ਕਰੋੜ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 31,482,599  ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 969,298 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 23,110,085 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,403,216 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 7,046,216 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 204,506 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 4,299,525 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ, ਇਜ਼ਰਾਈਲ ਅਤੇ ਯੂਕ੍ਰੇਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਭਾਰਤ – ਕੁੱਲ ਕੇਸ– 5,560,105, ਮੌਤਾਂ-88,965

ਬ੍ਰਾਜ਼ੀਲ- ਕੁੱਲ ਕੇਸ –4,560,083, ਮੌਤਾਂ-137,350

ਰੂਸ – ਕੁੱਲ ਕੇਸ- 1,109,595, ਮੌਤਾਂ-19,489

ਪੇਰੂ–ਕੁੱਲ ਕੇਸ- 772,896, ਮੌਤਾਂ-31,474

ਕੋਲੰਬੀਆ-ਕੁੱਲ ਕੇਸ-770,435, ਮੌਤਾਂ-24,397

ਮੈਕਸੀਕੋ-ਕੁੱਲ ਕੇਸ- 700,580, ਮੌਤਾਂ-73,697

ਸਾਊਥ ਅਫਰੀਕਾ-ਕੁੱਲ ਕੇਸ-661,936, ਮੌਤਾਂ-15,992

ਸਪੇਨ- ਕੁੱਲ ਕੇਸ – 671,468, ਮੌਤਾਂ- 30,663

ਅਰਜਨਟੀਨਾ-ਕੁੱਲ ਕੇਸ-640,147, ਮੌਤਾਂ-13,482

ਚਿਲੀ-ਕੁੱਲ ਕੇਸ-447,468, ਮੌਤਾਂ-12,298

ਈਰਾਨ – ਕੁੱਲ ਕੇਸ -425,481, ਮੌਤਾਂ-24,478

ਫਰਾਂਸ- ਕੁੱਲ ਕੇਸ- 458,061, ਮੌਤਾਂ-31,338

ਯੂਕੇ- ਕੁੱਲ ਕੇਸ -398,625, ਮੌਤਾਂ-41,788

ਬੰਗਲਾਦੇਸ਼-ਕੁੱਲ ਕੇਸ-350,621, ਮੌਤਾਂ-4,979

ਸਾਊਦੀ ਅਰਬ- ਕੁੱਲ ਕੇਸ- 330,246,  ਮੌਤਾਂ-4,512

ਪਾਕਿਸਤਾਨ-ਕੁੱਲ ਕੇਸ-306,886, ਮੌਤਾਂ-6,424

ਇਰਾਕ-ਕੁੱਲ ਕੇਸ-322,856, ਮੌਤਾਂ-8,625

ਤੁਰਕੀ- ਕੁੱਲ ਕੇਸ- 304,610, ਮੌਤਾਂ-7,574

ਇਟਲੀ– ਕੁੱਲ ਕੇਸ – 299,506, ਮੌਤਾਂ- 35,724

ਫਿਲੀਪੀਨਜ਼- ਕੁੱਲ ਕੇਸ – 290,190, ਮੌਤਾਂ-4,999

ਜਰਮਨੀ- ਕੁੱਲ ਕੇਸ -275,551, ਮੌਤਾਂ-9,481

ਇੰਡੋਨੇਸ਼ੀਆ-ਕੁੱਲ ਕੇਸ-248,852, ਮੌਤਾਂ-9,677

ਇਜ਼ਰਾਈਲ- ਕੁੱਲ ਕੇਸ- 190,929, ਮੌਤਾਂ-1,273

ਯੂਕ੍ਰੇਨ -ਕੁੱਲ ਕੇਸ-178,353, ਮੌਤਾਂ-3583

LEAVE A REPLY