ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆਏ ਹੋਏ ਹਨ।ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 3.20 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 9.81 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 2.36 ਕਰੋੜ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 32,097,341  ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 981,967 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 23,680,153 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,435,221 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 7,139,553 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 206,593 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 4,398,907 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ, ਇਜ਼ਰਾਈਲ ਅਤੇ ਯੂਕ੍ਰੇਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਭਾਰਤ – ਕੁੱਲ ਕੇਸ– 5,732,518, ਮੌਤਾਂ-91,173

ਬ੍ਰਾਜ਼ੀਲ- ਕੁੱਲ ਕੇਸ –4,627,780, ਮੌਤਾਂ-139,065

ਰੂਸ – ਕੁੱਲ ਕੇਸ- 1,122,241, ਮੌਤਾਂ-19,799

ਪੇਰੂ–ਕੁੱਲ ਕੇਸ- 782,695, ਮੌਤਾਂ-31,870

ਕੋਲੰਬੀਆ-ਕੁੱਲ ਕੇਸ-784,268, ਮੌਤਾਂ-24,746

ਮੈਕਸੀਕੋ-ਕੁੱਲ ਕੇਸ- 710,049, ਮੌਤਾਂ-74,949

ਸਾਊਥ ਅਫਰੀਕਾ-ਕੁੱਲ ਕੇਸ-665,188, ਮੌਤਾਂ-16,206

ਸਪੇਨ- ਕੁੱਲ ਕੇਸ – 693,556, ਮੌਤਾਂ- 31,034

ਅਰਜਨਟੀਨਾ-ਕੁੱਲ ਕੇਸ-664,799, ਮੌਤਾਂ-14,376

ਚਿਲੀ-ਕੁੱਲ ਕੇਸ-449,903, ਮੌਤਾਂ-12,345

ਈਰਾਨ – ਕੁੱਲ ਕੇਸ -432,798, ਮੌਤਾਂ-24,840

ਫਰਾਂਸ- ਕੁੱਲ ਕੇਸ- 481,141, ਮੌਤਾਂ-31,459

ਯੂਕੇ- ਕੁੱਲ ਕੇਸ -409,729, ਮੌਤਾਂ-41,862

ਬੰਗਲਾਦੇਸ਼-ਕੁੱਲ ਕੇਸ-353,844, ਮੌਤਾਂ-5,044

ਸਾਊਦੀ ਅਰਬ- ਕੁੱਲ ਕੇਸ- 331,359,  ਮੌਤਾਂ-4,569

ਪਾਕਿਸਤਾਨ-ਕੁੱਲ ਕੇਸ-308,217, ਮੌਤਾਂ-6,437

ਇਰਾਕ-ਕੁੱਲ ਕੇਸ-332,635, ਮੌਤਾਂ-8,754

ਤੁਰਕੀ- ਕੁੱਲ ਕੇਸ- 308,069, ਮੌਤਾਂ-7,711

ਇਟਲੀ– ਕੁੱਲ ਕੇਸ – 302,537, ਮੌਤਾਂ- 35,758

ਫਿਲੀਪੀਨਜ਼- ਕੁੱਲ ਕੇਸ – 294,591, ਮੌਤਾਂ-5,091

ਜਰਮਨੀ- ਕੁੱਲ ਕੇਸ -279,205, ਮੌਤਾਂ-9,508

ਇੰਡੋਨੇਸ਼ੀਆ-ਕੁੱਲ ਕੇਸ-257,388, ਮੌਤਾਂ-9,977

ਇਜ਼ਰਾਈਲ- ਕੁੱਲ ਕੇਸ- 204,690, ਮੌਤਾਂ-1,325

ਯੂਕ੍ਰੇਨ -ਕੁੱਲ ਕੇਸ-184,734, ਮੌਤਾਂ-3705

LEAVE A REPLY