ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆਏ ਹੋਏ ਹਨ।ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 3.9 ਕਰੋੜ ਦੇ ਅੰਕੜੇ  ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 9.61 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 2.25 ਕਰੋੜ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 30,984,415  ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 961,400 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 22,583,404 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,439,611 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 6,967,403 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 203,824 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 4,223,693 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ, ਇਜ਼ਰਾਈਲ ਅਤੇ ਯੂਕ੍ਰੇਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਭਾਰਤ – ਕੁੱਲ ਕੇਸ– 5,398,230, ਮੌਤਾਂ-86,774

ਬ੍ਰਾਜ਼ੀਲ- ਕੁੱਲ ਕੇਸ –4,528,347, ਮੌਤਾਂ-136,565

ਰੂਸ – ਕੁੱਲ ਕੇਸ- 1,097,251, ਮੌਤਾਂ-19,339

ਪੇਰੂ–ਕੁੱਲ ਕੇਸ- 762,865, ਮੌਤਾਂ-31,369

ਕੋਲੰਬੀਆ-ਕੁੱਲ ਕੇਸ-758,398, ਮੌਤਾਂ-24,039

ਮੈਕਸੀਕੋ-ਕੁੱਲ ਕੇਸ- 694,121, ਮੌਤਾਂ-73,258

ਸਾਊਥ ਅਫਰੀਕਾ-ਕੁੱਲ ਕੇਸ-659,656, ਮੌਤਾਂ-15,940

ਸਪੇਨ- ਕੁੱਲ ਕੇਸ – 659,334, ਮੌਤਾਂ- 30,495

ਅਰਜਨਟੀਨਾ-ਕੁੱਲ ਕੇਸ-622,934, ਮੌਤਾਂ-12,799

ਚਿਲੀ-ਕੁੱਲ ਕੇਸ-444,674, ਮੌਤਾਂ-12,254

ਈਰਾਨ – ਕੁੱਲ ਕੇਸ -419,043, ਮੌਤਾਂ-24,118

ਫਰਾਂਸ- ਕੁੱਲ ਕੇਸ- 442,194, ਮੌਤਾਂ-31,274

ਯੂਕੇ- ਕੁੱਲ ਕੇਸ -390,358, ਮੌਤਾਂ-41,759

ਬੰਗਲਾਦੇਸ਼-ਕੁੱਲ ਕੇਸ-347,372, ਮੌਤਾਂ-4,913

ਸਾਊਦੀ ਅਰਬ- ਕੁੱਲ ਕੇਸ- 329,271,  ਮੌਤਾਂ-4,458

ਪਾਕਿਸਤਾਨ-ਕੁੱਲ ਕੇਸ-305,031, ਮੌਤਾਂ-6,415

ਇਰਾਕ-ਕੁੱਲ ਕੇਸ-315,597, ਮੌਤਾਂ-8,491

ਤੁਰਕੀ- ਕੁੱਲ ਕੇਸ- 301,348, ਮੌਤਾਂ-7,445

ਇਟਲੀ– ਕੁੱਲ ਕੇਸ – 296,569, ਮੌਤਾਂ- 35,692

ਫਿਲੀਪੀਨਜ਼- ਕੁੱਲ ਕੇਸ – 283,460, ਮੌਤਾਂ-4,930

ਜਰਮਨੀ- ਕੁੱਲ ਕੇਸ -272,308, ਮੌਤਾਂ-9,466

ਇੰਡੋਨੇਸ਼ੀਆ-ਕੁੱਲ ਕੇਸ-240,687, ਮੌਤਾਂ-9,448

ਇਜ਼ਰਾਈਲ- ਕੁੱਲ ਕੇਸ- 183,602, ਮੌਤਾਂ-1,226

ਯੂਕ੍ਰੇਨ -ਕੁੱਲ ਕੇਸ-172,712, ਮੌਤਾਂ-3516

LEAVE A REPLY