ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆ ਚੁੱਕੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ 1 ਕਰੋੜ 77 ਲੱਖ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 6 ਲੱਖ 82 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 1 ਕਰੋੜ 11 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 17,757,513 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 682,998 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 11,160,198 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 5,914,317 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 4,705,889  ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 156,747 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 2,327,572 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਮਿਸਰ,ਇੰਡੋਨੇਸ਼ੀਆ,ਅਰਜਨਟੀਨਾ ਅਤੇ ਇਰਾਕ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ

ਬ੍ਰਾਜ਼ੀਲ – ਕੁੱਲ ਕੇਸ– 2,666,298, ਮੌਤਾਂ-92,568

ਭਾਰਤ- ਕੁੱਲ ਕੇਸ –1,697,054, ਮੌਤਾਂ-36,551

ਰੂਸ – ਕੁੱਲ ਕੇਸ- 839,981, ਮੌਤਾਂ-13,963

ਸਾਊਥ ਅਫਰੀਕਾ-ਕੁੱਲ ਕੇਸ-493,183, ਮੌਤਾਂ-8,005

ਮੈਕਸੀਕੋ-ਕੁੱਲ ਕੇਸ- 424,637, ਮੌਤਾਂ-46,688

ਪੇਰੂ–ਕੁੱਲ ਕੇਸ- 407,492, ਮੌਤਾਂ-19,021

ਚਿਲੀ-ਕੁੱਲ ਕੇਸ-355,667, ਮੌਤਾਂ-9,457

ਸਪੇਨ- ਕੁੱਲ ਕੇਸ – 335,602, ਮੌਤਾਂ- 28,445

ਈਰਾਨ – ਕੁੱਲ ਕੇਸ -304,204, ਮੌਤਾਂ-16,766

ਯੂਕੇ- ਕੁੱਲ ਕੇਸ -303,181, ਮੌਤਾਂ-46,119

ਕੋਲੰਬੀਆ-ਕੁੱਲ ਕੇਸ-295,508, ਮੌਤਾਂ-10,105

ਪਾਕਿਸਤਾਨ-ਕੁੱਲ ਕੇਸ-278,305, ਮੌਤਾਂ-5,951

ਸਾਊਦੀ ਅਰਬ- ਕੁੱਲ ਕੇਸ- 275,905,  ਮੌਤਾਂ-2,866

ਇਟਲੀ– ਕੁੱਲ ਕੇਸ – 247,537, ਮੌਤਾਂ- 35,141

ਬੰਗਲਾਦੇਸ਼-ਕੁੱਲ ਕੇਸ-237,661, ਮੌਤਾਂ-3,111

ਤੁਰਕੀ- ਕੁੱਲ ਕੇਸ- 230,873, ਮੌਤਾਂ-5,691

ਜਰਮਨੀ- ਕੁੱਲ ਕੇਸ -210,665, ਮੌਤਾਂ-9,224

ਅਰਜਨਟੀਨਾ-ਕੁੱਲ ਕੇਸ-191,302, ਮੌਤਾਂ-3,543

ਫਰਾਂਸ- ਕੁੱਲ ਕੇਸ- 187,919, ਮੌਤਾਂ-30,265

ਕਨੇਡਾ-  ਕੁੱਲ ਕੇਸ- 116,312, ਮੌਤਾਂ-8,935

ਕਤਰ-ਕੁੱਲ ਕੇਸ-110,695, ਮੌਤਾਂ-174

ਇਰਾਕ-ਕੁੱਲ ਕੇਸ-124,609, ਮੌਤਾਂ-4,741

ਇੰਡੋਨੇਸ਼ੀਆ-ਕੁੱਲ ਕੇਸ-108,376, ਮੌਤਾਂ-5,131

ਮਿਸਰ- ਕੁੱਲ ਕੇਸ – 94,078, ਮੌਤਾਂ-4,805

LEAVE A REPLY