ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-2019 ਦੇ ਆਖਰ ਵਿਚ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਪ੍ਰਕੋਪ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆਏ ਹੋਏ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ 1 ਕਰੋੜ 68 ਲੱਖ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ ਸਾਢੇ ਛੇ ਲੱਖ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 1 ਕਰੋੜ 4 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 16,893,532 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 663,476 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 10,456,398 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 5,773,658 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 4,498,343 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 152,320 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 2,185,894 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਮਿਸਰ,ਇੰਡੋਨੇਸ਼ੀਆ,ਅਰਜਨਟੀਨਾ ਅਤੇ ਇਰਾਕ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ

ਬ੍ਰਾਜ਼ੀਲ – ਕੁੱਲ ਕੇਸ– 2,484,649, ਮੌਤਾਂ-88,634

ਭਾਰਤ- ਕੁੱਲ ਕੇਸ –1,532,135, ਮੌਤਾਂ-34,224

ਰੂਸ – ਕੁੱਲ ਕੇਸ-823,515, ਮੌਤਾਂ-13,504

ਸਾਊਥ ਅਫਰੀਕਾ-ਕੁੱਲ ਕੇਸ-459,761, ਮੌਤਾਂ-7,257

ਮੈਕਸੀਕੋ-ਕੁੱਲ ਕੇਸ- 402,697, ਮੌਤਾਂ-44,876

ਪੇਰੂ–ਕੁੱਲ ਕੇਸ- 395,005, ਮੌਤਾਂ-18,612

ਚਿਲੀ-ਕੁੱਲ ਕੇਸ-349,800, ਮੌਤਾਂ-9,240

ਸਪੇਨ- ਕੁੱਲ ਕੇਸ – 327,690, ਮੌਤਾਂ- 28,436

ਯੂਕੇ- ਕੁੱਲ ਕੇਸ -300,692, ਮੌਤਾਂ-45,878

ਈਰਾਨ – ਕੁੱਲ ਕੇਸ -296,273, ਮੌਤਾਂ-16,147

ਪਾਕਿਸਤਾਨ-ਕੁੱਲ ਕੇਸ-275,225, ਮੌਤਾਂ-5,865

ਸਾਊਦੀ ਅਰਬ- ਕੁੱਲ ਕੇਸ- 270,831,  ਮੌਤਾਂ-2,789

ਕੋਲੰਬੀਆ-ਕੁੱਲ ਕੇਸ-267,385, ਮੌਤਾਂ-9,074

ਇਟਲੀ– ਕੁੱਲ ਕੇਸ – 246,488, ਮੌਤਾਂ- 35,123

ਬੰਗਲਾਦੇਸ਼-ਕੁੱਲ ਕੇਸ-229,185, ਮੌਤਾਂ-3,000

ਤੁਰਕੀ- ਕੁੱਲ ਕੇਸ- 227,982, ਮੌਤਾਂ-5,645

ਜਰਮਨੀ- ਕੁੱਲ ਕੇਸ -207,951, ਮੌਤਾਂ-9,207

ਫਰਾਂਸ- ਕੁੱਲ ਕੇਸ- 183,804, ਮੌਤਾਂ-30,223

ਅਰਜਨਟੀਨਾ-ਕੁੱਲ ਕੇਸ-173,355, ਮੌਤਾਂ-3,179

ਇਰਾਕ-ਕੁੱਲ ਕੇਸ-115,332, ਮੌਤਾਂ-4,535

ਕਨੇਡਾ-  ਕੁੱਲ ਕੇਸ- 114,994, ਮੌਤਾਂ-8,912

ਕਤਰ-ਕੁੱਲ ਕੇਸ-109,880, ਮੌਤਾਂ-167

ਇੰਡੋਨੇਸ਼ੀਆ-ਕੁੱਲ ਕੇਸ-102,051, ਮੌਤਾਂ-4,901

ਮਿਸਰ- ਕੁੱਲ ਕੇਸ – 92,947, ਮੌਤਾਂ-4,691

ਚੀਨ- ਕੁੱਲ ਕੇਸ – 84,060, ਮੌਤਾਂ-4,634

LEAVE A REPLY