ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਲਈ ਮੁਸਬੀਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਚਪੇਟ ਵਿਚ ਆਏ ਹੋਏ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 1 ਕਰੋੜ 4 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 5 ਲੱਖ 8 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 56 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 10,409,239 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 508,084 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 5,664,493 ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 4,236,662 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 2,681,811 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 128,783 ਜਾਨਾਂ ਜਾ ਚੁਕੀਆਂ ਹਨ। ਜਦਕਿ 1,117,177 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਭਾਰਤ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ ਅਤੇ ਸਵੀਡਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

 ਬ੍ਰਾਜ਼ੀਲ – ਕੁੱਲ ਕੇਸ– 1,370,488, ਮੌਤਾਂ-58,385

ਰੂਸ – ਕੁੱਲ ਕੇਸ-641,156, ਮੌਤਾਂ-9,166

ਭਾਰਤ- ਕੁੱਲ ਕੇਸ –567,536, ਮੌਤਾਂ-16,904

ਯੂਕੇ- ਕੁੱਲ ਕੇਸ -311,965, ਮੌਤਾਂ-43,575

ਸਪੇਨ- ਕੁੱਲ ਕੇਸ – 296,050, ਮੌਤਾਂ- 28,346

ਪੇਰੂ–ਕੁੱਲ ਕੇਸ- 282,365, ਮੌਤਾਂ-9,504

ਚਿਲੀ-ਕੁੱਲ ਕੇਸ-275,999, ਮੌਤਾਂ-5,575

ਇਟਲੀ– ਕੁੱਲ ਕੇਸ – 240,436, ਮੌਤਾਂ- 34,744

ਈਰਾਨ – ਕੁੱਲ ਕੇਸ -225,205, ਮੌਤਾਂ-10,670

ਮੈਕਸੀਕੋ-ਕੁੱਲ ਕੇਸ- 220,657, ਮੌਤਾਂ-27,121

ਪਾਕਿਸਤਾਨ-ਕੁੱਲ ਕੇਸ-206,512, ਮੌਤਾਂ-4,167

ਤੁਰਕੀ- ਕੁੱਲ ਕੇਸ- 198,613, ਮੌਤਾਂ-5,115

ਜਰਮਨੀ- ਕੁੱਲ ਕੇਸ -195,392, ਮੌਤਾਂ-9,041

ਸਾਊਦੀ ਅਰਬ- ਕੁੱਲ ਕੇਸ- 186,436, ਮੌਤਾਂ-1,599

ਫਰਾਂਸ- ਕੁੱਲ ਕੇਸ- 164,260, ਮੌਤਾਂ-29,813

ਸਾਊਥ ਅਫਰੀਕਾ-ਕੁੱਲ ਕੇਸ-144,264, ਮੌਤਾਂ-2,529

ਬੰਗਲਾਦੇਸ਼-ਕੁੱਲ ਕੇਸ-141,801, ਮੌਤਾਂ-1,783

ਕਨੇਡਾ-  ਕੁੱਲ ਕੇਸ- 103,918, ਮੌਤਾਂ-8,566

ਕਤਰ-ਕੁੱਲ ਕੇਸ-95,106, ਮੌਤਾਂ-113

ਕੋਲੰਬੀਆ-ਕੁੱਲ ਕੇਸ-95,043, ਮੌਤਾਂ-3,223

ਚੀਨ- ਕੁੱਲ ਕੇਸ – 83,531, ਮੌਤਾਂ-4,634

ਸਵੀਡਨ-ਕੁੱਲ ਕੇਸ-67,667, ਮੌਤਾਂ-5,310

LEAVE A REPLY