ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਬੀਤੇ ਦਿਨ ਸੂਬੇ ਵਿਚੋਂ 2696 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 95,529 ਹੋ ਗਈ ਹੈ। ਉੱਥੇ ਹੀ 1910 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ, ਜਦਕਿ 49 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੀਤੇ ਸ਼ਨੀਵਾਰ ਨੂੰ ਲੁਧਿਆਣਾ ਤੋਂ 312, ਜਲੰਧਰ ਤੋਂ 227, ਅੰਮ੍ਰਿਤਸਰ ਤੋਂ 227, ਪਟਿਆਲਾ ਤੋਂ 218, ਮੁਹਾਲੀ ਤੋਂ 326, ਸੰਗਰੂਰ ਤੋਂ 53, ਬਠਿੰਡਾ ਤੋਂ 103, ਗੁਰਦਾਸਪੁਰ ਤੋਂ 124, ਫਿਰੋਜ਼ਪੁਰ 351, ਮੋਗਾ ਤੋਂ 33, ਹੁਸ਼ਿਆਰਪੁਰ ਤੋਂ 130, ਪਠਾਨਕੋਟ ਤੋਂ 81, ਬਰਨਾਲਾ ਤੋਂ 27, ਫਤਿਹਗੜ੍ਹ ਸਾਹਿਬ ਤੋਂ 30, ਕਪੂਰਥਲਾ ਤੋਂ 63, ਫਰੀਦਕੋਟ ਤੋਂ 59, ਤਰਨਤਾਰਨ ਤੋਂ 23, ਰੋਪੜ ਤੋਂ 59, ਫਾਜ਼ਿਲਕਾ ਤੋਂ 46, ਨਵਾਂਸ਼ਹਿਰ ਤੋਂ 77, ਮੁਕਤਸਰ ਸਾਹਿਬ ਤੋਂ 65 ਅਤੇ ਮਾਨਸਾ ਤੋਂ 62 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ। ਉੱਥੇ ਹੀ ਲੁਧਿਆਣਾ ਵਿਚ 337, ਜਲੰਧਰ ਵਿਚ 322, ਪਟਿਆਲਾ ਵਿਚ 183, ਅੰਮ੍ਰਿਤਸਰ ਵਿਚ 152, ਮੁਹਾਲੀ ਵਿਚ 255, ਗੁਰਦਾਸਪੁਰ ਵਿਚ 185, ਬਠਿੰਡਾ ਵਿਚ 56, ਸੰਗਰੂਰ ਵਿਚ 47,ਪਠਾਨਕੋਟ ਵਿਚ 60, ਫਰੀਦਕੋਟ ਵਿਚ 72,ਮੋਗਾ ਵਿਚ 56, ਮੁਕਤਸਰ ਸਾਹਿਬ ਵਿਚ 55, ਫਾਜ਼ਿਲਕਾ ਵਿਚ 32, ਫਤਿਹਗੜ੍ਹ ਸਾਹਿਬ ਵਿਚ 12, ਬਰਨਾਲਾ ਵਿਚ 54, ਰੋਪੜ ਵਿਚ 19 ਅਤੇ ਮਾਨਸਾ ਵਿਚ 13 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ, ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 70,373 ਹੋ ਗਈ ਹੈ, ਜਦਕਿ ਲੁਧਿਆਣਾ ਵਿਚ 12, ਅੰਮ੍ਰਿਤਸਰ ਵਿਚ 9, ਜਲੰਧਰ ਵਿਚ 7, ਕਪੂਰਥਲਾ ਵਿਚ 5, ਪਠਾਨਕੋਟ ਵਿਚ 4, ਹੁਸ਼ਿਆਰਪੁਰ ਵਿਚ 4 ,ਪਟਿਆਲਾ ਵਿਚ 3, ਬਠਿੰਡਾ ਵਿਚ 2, ਮੁਹਾਲੀ ਵਿਚ 1, ਗੁਰਦਾਸਪੁਰ ਵਿਚ 1 ਅਤੇ ਫਰੀਦਕੋਟ ਵਿਚ ਵੀ 1 ਕੋਰੋਨਾ ਪੀੜਤ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 2757 ਤੱਕ ਪਹੁੰਚ ਗਿਆ ਹੈ। ਸੂਬੇ ਵਿਚ 22399 ਐਕਟਿਵ ਕੇਸ ਹਨ।

ਲੁਧਿਆਣਾ- ਕੁੱਲ ਕੇਸ-16027, ਠੀਕ ਹੋਏ-13558, ਮੌਤਾਂ-658

ਜਲੰਧਰ –ਕੁੱਲ ਕੇਸ – 11170, ਠੀਕ ਹੋਏ -8466, ਮੌਤਾਂ-308

ਪਟਿਆਲਾ-ਕੁੱਲ ਕੇਸ-10181, ਠੀਕ ਹੋਏ-7732, ਮੌਤਾਂ-278

ਮੁਹਾਲੀ – ਕੁੱਲ ਕੇਸ – 8429, ਠੀਕ ਹੋਏ –5458, ਮੌਤਾਂ–147

ਅੰਮ੍ਰਿਤਸਰ- ਕੁੱਲ ਕੇਸ-8044, ਠੀਕ ਹੋਏ- 5930, ਮੌਤਾਂ-291

ਗੁਰਦਾਸਪੁਰ- ਕੁੱਲ ਕੇਸ-4881, ਠੀਕ ਹੋਏ-3570, ਮੌਤਾਂ-105

ਬਠਿੰਡਾ- ਕੁੱਲ ਕੇਸ-4749, ਠੀਕ ਹੋਏ-2958, ਮੌਤਾਂ-85

ਸੰਗਰੂਰ ਕੁੱਲ ਕੇਸ-3120, ਠੀਕ ਹੋਏ-2455, ਮੌਤਾਂ-126

ਹੁਸ਼ਿਆਰਪੁਰ- ਕੁੱਲ ਕੇਸ-3657, ਠੀਕ ਹੋਏ-2358, ਮੌਤਾਂ-114

ਫ਼ਿਰੋਜ਼ਪੁਰ – ਕੁੱਲ ਕੇਸ-3005, ਠੀਕ ਹੋਏ-2376, ਮੌਤਾਂ-83

ਪਠਾਨਕੋਟ- ਕੁੱਲ ਕੇਸ-2765, ਠੀਕ ਹੋਏ-1850, ਮੌਤਾਂ-49

ਕਪੂਰਥਲਾ-ਕੁੱਲ ਕੇਸ-2529, ਠੀਕ ਹੋਏ-1774, ਮੌਤਾਂ-115

ਫਰੀਦਕੋਟ- ਕੁੱਲ ਕੇਸ-2340, ਠੀਕ ਹੋਏ-1670, ਮੌਤਾਂ-35

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-2033, ਠੀਕ ਹੋਏ-1327, ਮੌਤਾਂ-29

ਮੋਗਾ- ਕੁੱਲ ਕੇਸ-1994, ਠੀਕ ਹੋਏ-1526, ਮੌਤਾਂ-56

ਫਾਜ਼ਿਲਕਾ ਕੁੱਲ ਕੇਸ-1760, ਠੀਕ ਹੋਏ-1218, ਮੌਤਾਂ-27

ਫਤਿਹਗੜ੍ਹ ਸਾਹਿਬ- ਕੁੱਲ ਕੇਸ-1641, ਠੀਕ ਹੋਏ-1276, ਮੌਤਾਂ-67

ਬਰਨਾਲਾ ਕੁੱਲ ਕੇਸ-1630, ਠੀਕ ਹੋਏ-1193, ਮੌਤਾਂ-36

ਰੋਪੜ- ਕੁੱਲ ਕੇਸ-1646, ਠੀਕ ਹੋਏ-1041, ਮੌਤਾਂ-48

ਤਰਨਤਾਰਨ ਕੁੱਲ ਕੇਸ-1367, ਠੀਕ ਹੋਏ-939, ਮੌਤਾਂ-48

ਮਾਨਸਾ- ਕੁੱਲ ਕੇਸ-1295, ਠੀਕ ਹੋਏ-855, ਮੌਤਾਂ-18

ਨਵਾਂਸ਼ਹਿਰ- ਕੁੱਲ ਕੇਸ-1266, ਠੀਕ ਹੋਏ-843, ਮੌਤਾਂ-34

 

LEAVE A REPLY