ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਬੀਤੇ ਦਿਨ ਸੂਬੇ ਵਿਚੋਂ 2717 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 87,184 ਹੋ ਗਈ ਹੈ। ਉੱਥੇ ਹੀ 1815 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ, ਜਦਕਿ 90 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੀਤੇ ਬੁੱਧਵਾਰ ਨੂੰ ਲੁਧਿਆਣਾ ਤੋਂ 562, ਜਲੰਧਰ ਤੋਂ 209, ਅੰਮ੍ਰਿਤਸਰ ਤੋਂ 267, ਪਟਿਆਲਾ ਤੋਂ 247, ਮੁਹਾਲੀ ਤੋਂ 272, ਸੰਗਰੂਰ ਤੋਂ 53, ਬਠਿੰਡਾ ਤੋਂ 119, ਗੁਰਦਾਸਪੁਰ ਤੋਂ 144, ਫਿਰੋਜ਼ਪੁਰ 39, ਮੋਗਾ ਤੋਂ 32, ਹੁਸ਼ਿਆਰਪੁਰ ਤੋਂ 206, ਪਠਾਨਕੋਟ ਤੋਂ 37, ਬਰਨਾਲਾ ਤੋਂ 25, ਫਤਿਹਗੜ੍ਹ ਸਾਹਿਬ ਤੋਂ 35, ਕਪੂਰਥਲਾ ਤੋਂ 72, ਫਰੀਦਕੋਟ ਤੋਂ 131, ਤਰਨਤਾਰਨ ਤੋਂ 12, ਰੋਪੜ ਤੋਂ 78, ਫਾਜ਼ਿਲਕਾ ਤੋਂ 54, ਨਵਾਂਸ਼ਹਿਰ ਤੋਂ 54, ਮੁਕਤਸਰ ਸਾਹਿਬ ਤੋਂ 19 ਅਤੇ ਮਾਨਸਾ ਤੋਂ 50 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ। ਉੱਥੇ ਹੀ ਲੁਧਿਆਣਾ ਵਿਚ 661, ਜਲੰਧਰ ਵਿਚ 527, ਪਟਿਆਲਾ ਵਿਚ 206, ਅੰਮ੍ਰਿਤਸਰ ਵਿਚ 183, ਮੁਹਾਲੀ ਵਿਚ 42, ਗੁਰਦਾਸਪੁਰ ਵਿਚ 187, ਬਠਿੰਡਾ ਵਿਚ 13, ਸੰਗਰੂਰ ਵਿਚ 27, ਫਿਰੋਜ਼ਪੁਰ ਵਿਚ 610, ਪਠਾਨਕੋਟ ਵਿਚ 35, ਫਰੀਦਕੋਟ ਵਿਚ 45, ਮੁਕਤਸਰ ਸਾਹਿਬ ਵਿਚ 74, ਬਰਨਾਲਾ ਵਿਚ 27, ਫਾਜ਼ਿਲਕਾ ਵਿਚ 28, ਫਤਿਹਗੜ੍ਹ ਸਾਹਿਬ ਵਿਚ 10, ਰੋਪੜ ਵਿਚ 12, ਤਰਨਤਾਰਨ ਵਿਚ 7, ਮਾਨਸਾ ਵਿਚ 48 ਅਤੇ ਨਵਾਂਸ਼ਹਿਰ ਵਿਚ 14 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ, ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 63,570 ਹੋ ਗਈ ਹੈ, ਜਦਕਿ ਲੁਧਿਆਣਾ ਵਿਚ 15, ਪਟਿਆਲਾ ਵਿਚ 11, ਜਲੰਧਰ ਵਿਚ 10, ਅੰਮ੍ਰਿਤਸਰ ਵਿਚ 9,ਬਠਿੰਡਾ ਵਿਚ 6, ਹੁਸ਼ਿਆਰਪੁਰ ਵਿਚ 5, ਸੰਗਰੂਰ ਵਿਚ 5, ਮੋਗਾ ਵਿਚ 3, ਫਾਜ਼ਿਲਕਾ ਵਿਚ 2, ਕਪੂਰਥਲਾ ਵਿਚ 2, ਮੁਕਤਸਰ ਸਾਹਿਬ ਵਿਚ 2, ਰੋਪੜ ਵਿਚ 2, ਬਰਨਾਲਾ ਵਿਚ 1, ਫਤਿਹਗੜ੍ਹ ਸਾਹਿਬ ਵਿਚ 1, ਫਿਰੋਜ਼ਪੁਰ ਵਿਚ 1, ਗੁਰਦਾਸਪੁਰ ਵਿਚ 1, ਮਾਨਸਾ ਵਿਚ 1 ਅਤੇ ਪਠਾਨਕੋਟ ਵਿਚ ਵੀ 1 ਕੋਰੋਨਾ ਪੀੜਤ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 2592 ਤੱਕ ਪਹੁੰਚ ਗਿਆ ਹੈ। ਸੂਬੇ ਵਿਚ 21022 ਐਕਟਿਵ ਕੇਸ ਹਨ।

 

ਲੁਧਿਆਣਾ- ਕੁੱਲ ਕੇਸ-14738, ਠੀਕ ਹੋਏ-12651, ਮੌਤਾਂ-622

ਜਲੰਧਰ –ਕੁੱਲ ਕੇਸ – 10358, ਠੀਕ ਹੋਏ -7762, ਮੌਤਾਂ-281

ਪਟਿਆਲਾ-ਕੁੱਲ ਕੇਸ-9459, ਠੀਕ ਹੋਏ-7188, ਮੌਤਾਂ-264

ਅੰਮ੍ਰਿਤਸਰ- ਕੁੱਲ ਕੇਸ-7236, ਠੀਕ ਹੋਏ- 5250, ਮੌਤਾਂ-278

ਮੁਹਾਲੀ – ਕੁੱਲ ਕੇਸ – 7443, ਠੀਕ ਹੋਏ –4519, ਮੌਤਾਂ–139

ਬਠਿੰਡਾ- ਕੁੱਲ ਕੇਸ-4320, ਠੀਕ ਹੋਏ-2731, ਮੌਤਾਂ-81

ਗੁਰਦਾਸਪੁਰ- ਕੁੱਲ ਕੇਸ-4504, ਠੀਕ ਹੋਏ-2999, ਮੌਤਾਂ-100

ਸੰਗਰੂਰ ਕੁੱਲ ਕੇਸ-2948, ਠੀਕ ਹੋਏ-2335, ਮੌਤਾਂ-121

ਫ਼ਿਰੋਜ਼ਪੁਰ – ਕੁੱਲ ਕੇਸ-2501, ਠੀਕ ਹੋਏ-2326, ਮੌਤਾਂ-80

ਹੁਸ਼ਿਆਰਪੁਰ- ਕੁੱਲ ਕੇਸ-3304, ਠੀਕ ਹੋਏ-1952, ਮੌਤਾਂ-103

ਮੋਗਾ- ਕੁੱਲ ਕੇਸ-1953, ਠੀਕ ਹੋਏ-1325, ਮੌਤਾਂ-53

ਕਪੂਰਥਲਾ-ਕੁੱਲ ਕੇਸ-2263, ਠੀਕ ਹੋਏ-1493, ਮੌਤਾਂ-108

ਪਠਾਨਕੋਟ- ਕੁੱਲ ਕੇਸ-2507, ਠੀਕ ਹੋਏ-1603, ਮੌਤਾਂ-40

ਫਰੀਦਕੋਟ- ਕੁੱਲ ਕੇਸ-2174, ਠੀਕ ਹੋਏ-1342, ਮੌਤਾਂ-33

ਫਤਿਹਗੜ੍ਹ ਸਾਹਿਬ- ਕੁੱਲ ਕੇਸ-1538, ਠੀਕ ਹੋਏ-1196, ਮੌਤਾਂ-61

ਬਰਨਾਲਾ ਕੁੱਲ ਕੇਸ-1521, ਠੀਕ ਹੋਏ-1099, ਮੌਤਾਂ-33

ਰੋਪੜ- ਕੁੱਲ ਕੇਸ-1486, ਠੀਕ ਹੋਏ-995, ਮੌਤਾਂ-47

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-1848, ਠੀਕ ਹੋਏ-1176, ਮੌਤਾਂ-27

ਫਾਜ਼ਿਲਕਾ ਕੁੱਲ ਕੇਸ-1572, ਠੀਕ ਹੋਏ-1114, ਮੌਤਾਂ-25

ਤਰਨਤਾਰਨ ਕੁੱਲ ਕੇਸ-1251, ਠੀਕ ਹੋਏ-870, ਮੌਤਾਂ-46

ਨਵਾਂਸ਼ਹਿਰ- ਕੁੱਲ ਕੇਸ-1106, ਠੀਕ ਹੋਏ-812, ਮੌਤਾਂ-32

ਮਾਨਸਾ- ਕੁੱਲ ਕੇਸ-1154, ਠੀਕ ਹੋਏ-832, ਮੌਤਾਂ-18

 

LEAVE A REPLY