ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਬੀਤੇ ਦਿਨ ਸੂਬੇ ਵਿਚੋਂ 2137 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 69,684 ਹੋ ਗਈ ਹੈ। ਉੱਥੇ ਹੀ 1231 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ, ਜਦਕਿ 71 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੀਤੇ ਬੁੱਧਵਾਰ ਨੂੰ ਲੁਧਿਆਣਾ ਤੋਂ 240, ਜਲੰਧਰ ਤੋਂ 210, ਅੰਮ੍ਰਿਤਸਰ ਤੋਂ 311, ਪਟਿਆਲਾ ਤੋਂ 159, ਮੁਹਾਲੀ ਤੋਂ 319, ਸੰਗਰੂਰ ਤੋਂ 57, ਬਠਿੰਡਾ ਤੋਂ 130, ਗੁਰਦਾਸਪੁਰ ਤੋਂ 173, ਫਿਰੋਜ਼ਪੁਰ 49, ਮੋਗਾ ਤੋਂ 37, ਹੁਸ਼ਿਆਰਪੁਰ ਤੋਂ 94, ਪਠਾਨਕੋਟ ਤੋਂ 19, ਬਰਨਾਲਾ ਤੋਂ 15, ਫਤਿਹਗੜ੍ਹ ਸਾਹਿਬ ਤੋਂ 22, ਕਪੂਰਥਲਾ ਤੋਂ 45, ਫਰੀਦਕੋਟ ਤੋਂ 54, ਤਰਨਤਾਰਨ ਤੋਂ 35, ਰੋਪੜ ਤੋਂ 8, ਫਾਜ਼ਿਲਕਾ ਤੋਂ 52, ਨਵਾਂਸ਼ਹਿਰ ਤੋਂ 24, ਮੁਕਤਸਰ ਸਾਹਿਬ ਤੋਂ 53 ਅਤੇ ਮਾਨਸਾ ਤੋਂ 31 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ। ਉੱਥੇ ਹੀ ਲੁਧਿਆਣਾ ਵਿਚ 314,ਜਲੰਧਰ ਵਿਚ 160, ਪਟਿਆਲਾ ਵਿਚ 128, ਅੰਮ੍ਰਿਤਸਰ ਵਿਚ 131, ਸੰਗਰੂਰ ਵਿਚ 22, ਬਠਿੰਡਾ ਵਿਚ 113, ਗੁਰਦਾਸਪੁਰ ਵਿਚ 53, ਮੋਗਾ ਵਿਚ 64, ਹੁਸ਼ਿਆਰਪੁਰ ਵਿਚ 24, ਪਠਾਨਕੋਟ ਵਿਚ 11, ਬਰਨਾਲਾ ਵਿਚ 20, ਫਤਿਹਗੜ੍ਹ ਸਾਹਿਬ ਵਿਚ 20, ਕਪੂਰਥਲਾ ਵਿਚ 27, ਫਰੀਦਕੋਟ ਵਿਚ 35, ਤਰਨਤਾਰਨ ਵਿਚ 2, ਰੋਪੜ ਵਿਚ 23, ਫਾਜ਼ਿਲਕਾ ਵਿਚ 32, ਨਵਾਂਸ਼ਹਿਰ ਵਿਚ 15, ਅਤੇ ਮੁਕਤਸਰ ਸਾਹਿਬ ਵਿਚ 37 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ, ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 50,558 ਹੋ ਗਈ ਹੈ, ਜਦਕਿ ਅੰਮ੍ਰਿਤਸਰ ਵਿਚ 3, ਬਠਿੰਡਾ ਵਿਚ 5, ਫਤਿਹਗੜ੍ਹ ਸਾਹਿਬ ਵਿਚ 4, ਫਾਜ਼ਿਲਕਾ ਵਿਚ 1, ਫਿਰੋਜ਼ਪੁਰ ਵਿਚ 1, ਗੁਰਦਾਸਪੁਰ ਵਿਚ 2, ਹੁਸ਼ਿਆਰਪੁਰ ਵਿਚ 4, ਜਲੰਧਰ ਵਿਚ 11, ਕਪੂਰਥਲਾ ਵਿਚ 6, ਲੁਧਿਆਣਾ ਵਿਚ 13, ਮਾਨਸਾ ਵਿਚ 1, ਮੋਗਾ ਵਿਚ 1,ਨਵਾਂਸ਼ਹਿਰ ਵਿਚ 4, ਪਠਾਨਕੋਟ ਵਿਚ 1, ਪਟਿਆਲਾ ਵਿਚ 8, ਰੋਪੜ ਵਿਚ 1 ਅਤੇ ਸੰਗਰੂਰ ਵਿਚ 5 ਕੋਰੋਨਾ ਪੀੜਤਾਂ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 2061 ਤੱਕ ਪਹੁੰਚ ਗਿਆ ਹੈ। ਸੂਬੇ ਵਿਚ 17,065 ਐਕਟਿਵ ਕੇਸ ਹਨ।

ਲੁਧਿਆਣਾ- ਕੁੱਲ ਕੇਸ-12752, ਠੀਕ ਹੋਏ-10208, ਮੌਤਾਂ-535

ਜਲੰਧਰ –ਕੁੱਲ ਕੇਸ – 8564, ਠੀਕ ਹੋਏ -5279, ਮੌਤਾਂ-221

ਪਟਿਆਲਾ-ਕੁੱਲ ਕੇਸ-7585, ਠੀਕ ਹੋਏ-6093, ਮੌਤਾਂ-218

ਅੰਮ੍ਰਿਤਸਰ- ਕੁੱਲ ਕੇਸ-5530, ਠੀਕ ਹੋਏ- 4074, ਮੌਤਾਂ-212

ਮੁਹਾਲੀ – ਕੁੱਲ ਕੇਸ – 5239, ਠੀਕ ਹੋਏ –3867, ਮੌਤਾਂ–118

ਗੁਰਦਾਸਪੁਰ- ਕੁੱਲ ਕੇਸ-3423, ਠੀਕ ਹੋਏ-2289, ਮੌਤਾਂ-72

ਸੰਗਰੂਰ ਕੁੱਲ ਕੇਸ-2547, ਠੀਕ ਹੋਏ-2124, ਮੌਤਾਂ-103

ਬਠਿੰਡਾ- ਕੁੱਲ ਕੇਸ-3428, ਠੀਕ ਹੋਏ-2303, ਮੌਤਾਂ-58

ਫ਼ਿਰੋਜ਼ਪੁਰ – ਕੁੱਲ ਕੇਸ-2162, ਠੀਕ ਹੋਏ-1716, ਮੌਤਾਂ-52

ਹੁਸ਼ਿਆਰਪੁਰ- ਕੁੱਲ ਕੇਸ-2289, ਠੀਕ ਹੋਏ-1551, ਮੌਤਾਂ-70

ਮੋਗਾ- ਕੁੱਲ ਕੇਸ-1718, ਠੀਕ ਹੋਏ-1213, ਮੌਤਾਂ-42

ਕਪੂਰਥਲਾ-ਕੁੱਲ ਕੇਸ-1689, ਠੀਕ ਹੋਏ-1201, ਮੌਤਾਂ-83

ਪਠਾਨਕੋਟ- ਕੁੱਲ ਕੇਸ-1780, ਠੀਕ ਹੋਏ-1226, ਮੌਤਾਂ-30

ਫਰੀਦਕੋਟ- ਕੁੱਲ ਕੇਸ-1732, ਠੀਕ ਹੋਏ-1069, ਮੌਤਾਂ-28

ਫਤਿਹਗੜ੍ਹ ਸਾਹਿਬ- ਕੁੱਲ ਕੇਸ-1280, ਠੀਕ ਹੋਏ-1082, ਮੌਤਾਂ-46

ਬਰਨਾਲਾ ਕੁੱਲ ਕੇਸ-1368, ਠੀਕ ਹੋਏ-881, ਮੌਤਾਂ-26

ਰੋਪੜ- ਕੁੱਲ ਕੇਸ-1140, ਠੀਕ ਹੋਏ-836, ਮੌਤਾਂ-31

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-1409, ਠੀਕ ਹੋਏ-884, ਮੌਤਾਂ-16

ਫਾਜ਼ਿਲਕਾ ਕੁੱਲ ਕੇਸ-1241, ਠੀਕ ਹੋਏ-761, ਮੌਤਾਂ-20

ਤਰਨਤਾਰਨ ਕੁੱਲ ਕੇਸ-1027, ਠੀਕ ਹੋਏ-700, ਮੌਤਾਂ-38

ਨਵਾਂਸ਼ਹਿਰ- ਕੁੱਲ ਕੇਸ-886, ਠੀਕ ਹੋਏ-710, ਮੌਤਾਂ-28

ਮਾਨਸਾ- ਕੁੱਲ ਕੇਸ-895, ਠੀਕ ਹੋਏ-491, ਮੌਤਾਂ-14

 

 

LEAVE A REPLY