ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਬੀਤੇ ਦਿਨ ਸੂਬੇ ਵਿਚੋਂ 100 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ,ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 5056 ਹੋ ਗਈ ਹੈ। ਉੱਥੇ ਹੀ 119 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ। ਜਦਕਿ 7 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸ਼ਨੀਵਾਰ ਸ਼ਾਮ 5 ਵਜੇ ਤੱਕ ਅੰਮ੍ਰਿਤਸਰ ਤੋਂ 19, ਲੁਧਿਆਣਾ ਤੋਂ 13, ਜਲੰਧਰ ਤੋਂ 17, ਸੰਗਰੂਰ ਤੋਂ 19, ਪਟਿਆਲਾ ਤੋਂ 1, ਸੰਗਰੂਰ ਤੋਂ 8, ਗੁਰਦਾਸਪੁਰ ਤੋਂ 1, ਹੁਸ਼ਿਆਰਪੁਰ ਤੋਂ 5, ਨਵਾਂਸ਼ਹਿਰ ਤੋਂ 1, ਮੁਕਤਸਰ ਸਾਹਿਬ ਤੋਂ 1, ਰੋਪੜ ਤੋਂ 1, ਮੋਗਾ ਤੋਂ 2, ਫਿਰੋਜ਼ਪੁਰ ਤੋਂ 2, ਬਠਿੰਡਾ ਤੋਂ 4, ਕਪੂਰਥਲਾ ਤੋਂ 2 ਅਤੇ ਬਰਨਾਲਾ ਤੋਂ 4 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਜਦਕਿ ਅੰਮ੍ਰਿਤਸਰ ਵਿਚ 73, ਮੁਹਾਲੀ ਵਿਚ 12, ਪਠਾਨਕੋਟ ਵਿਚ 7, ਸੰਗਰੂਰ ਵਿਚ 7, ਤਰਨਤਾਰਨ ਵਿਚ 3, ਫਤਿਹਗੜ੍ਹ ਸਾਹਿਬ ਵਿਚ 1, ਮੋਗਾ ਵਿਚ 4, ਫਿਰੋਜ਼ਪੁਰ ਵਿਚ 5, ਬਰਨਾਲਾ ਵਿਚ 1 ਅਤੇ ਕਪੂਰਥਲਾ ਵਿਚ 6 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਕੁੱਲ ਮਰੀਜ਼ਾਂ ਦੀ ਗਿਣਤੀ 3320 ਹੋ ਗਈ ਹੈ। ਉੱਥੇ ਹੀ ਅੰਮ੍ਰਿਤਸਰ ਵਿਚ 2, ਸੰਗਰੂਰ ਵਿਚ 3, ਜਲੰਧਰ ਅਤੇ ਬਠਿੰਡਾ ਵਿਚ 1-1 ਕੋਰੋਨਾ ਪੀੜਤ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 128 ਤੱਕ ਪਹੁੰਚ ਗਿਆ ਹੈ। ਸੂਬੇ ਵਿਚ ਇਸ ਵੇਲੇ 1608 ਐਕਟਿਵ ਕੇਸ ਹਨ।

ਅੰਮ੍ਰਿਤਸਰ- ਕੁੱਲ ਕੇਸ-871, ਠੀਕ ਹੋਏ- 620, ਮੌਤਾਂ-38

ਲੁਧਿਆਣਾ- ਕੁੱਲ ਕੇਸ-742, ਠੀਕ ਹੋਏ-446, ਮੌਤਾਂ-19

ਜਲੰਧਰ – ਕੁੱਲ ਕੇਸ –686, ਠੀਕ ਹੋਏ -315, ਮੌਤਾਂ-19

ਸੰਗਰੂਰ ਕੁੱਲ ਕੇਸ-363, ਠੀਕ ਹੋਏ-164, ਮੌਤਾਂ-12

ਪਟਿਆਲਾ-ਕੁੱਲ ਕੇਸ-275, ਠੀਕ ਹੋਏ-138, ਮੌਤਾਂ-5

ਮੁਹਾਲੀ – ਕੁੱਲ ਕੇਸ – 242, ਠੀਕ ਹੋਏ –182, ਮੌਤਾਂ –3

ਗੁਰਦਾਸਪੁਰ- ਕੁੱਲ ਕੇਸ-208, ਠੀਕ ਹੋਏ-170, ਮੌਤਾਂ-3

ਪਠਾਨਕੋਟ- ਕੁੱਲ ਕੇਸ-205, ਠੀਕ ਹੋਏ-156, ਮੌਤਾਂ-5

ਤਰਨਤਾਰਨ ਕੁੱਲ ਕੇਸ-187, ਠੀਕ ਹੋਏ-166, ਮੌਤਾਂ-3

ਹੁਸ਼ਿਆਰਪੁਰ- ਕੁੱਲ ਕੇਸ-171, ਠੀਕ ਹੋਏ-150, ਮੌਤਾਂ-5

ਨਵਾਂਸ਼ਹਿਰ- ਕੁੱਲ ਕੇਸ-128, ਠੀਕ ਹੋਏ-119, ਮੌਤਾਂ-1

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-126, ਠੀਕ ਹੋਏ-79, ਮੌਤਾਂ-0

ਫਤਿਹਗੜ੍ਹ ਸਾਹਿਬ- ਕੁੱਲ ਕੇਸ-107, ਠੀਕ ਹੋਏ-83, ਮੌਤਾਂ-0

ਫਰੀਦਕੋਟ- ਕੁੱਲ ਕੇਸ-101, ਠੀਕ ਹੋਏ-87, ਮੌਤਾਂ-0

ਰੋਪੜ- ਕੁੱਲ ਕੇਸ-102, ਠੀਕ ਹੋਏ-78, ਮੌਤਾਂ-1

ਮੋਗਾ- ਕੁੱਲ ਕੇਸ-94, ਠੀਕ ਹੋਏ-79, ਮੌਤਾਂ-2

ਫਾਜ਼ਿਲਕਾ ਕੁੱਲ ਕੇਸ-90, ਠੀਕ ਹੋਏ-55, ਮੌਤਾਂ-0

ਫ਼ਿਰੋਜ਼ਪੁਰ – ਕੁੱਲ ਕੇਸ-90, ਠੀਕ ਹੋਏ-55, ਮੌਤਾਂ-3

ਬਠਿੰਡਾ- ਕੁੱਲ ਕੇਸ-89, ਠੀਕ ਹੋਏ-64, ਮੌਤਾਂ-2

ਕਪੂਰਥਲਾ-ਕੁੱਲ ਕੇਸ-85, ਠੀਕ ਹੋਏ-50, ਮੌਤਾਂ-5

ਬਰਨਾਲਾ ਕੁੱਲ ਕੇਸ-50, ਠੀਕ ਹੋਏ-28, ਮੌਤਾਂ-2

ਮਾਨਸਾ- ਕੁੱਲ ਕੇਸ-44, ਠੀਕ ਹੋਏ-36, ਮੌਤਾਂ-0

ਕੁੱਲ ਕੇਸ 5056, ਠੀਕ ਹੋਏ 3320, ਮੌਤਾਂ 128

 

 

LEAVE A REPLY