ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਮਹਾਂਮਾਰੀ  ਨੇ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਬੀਤੇ ਦਿਨ ਸੂਬੇ ਵਿਚੋਂ 665 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 16,119 ਹੋ ਗਈ ਹੈ। ਉੱਥੇ ਹੀ 225 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ, ਜਦਕਿ 15 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੀਤੇ ਸ਼ੁੱਕਰਵਾਰ ਨੂੰ ਲੁਧਿਆਣਾ ਤੋਂ 248, ਜਲੰਧਰ ਤੋਂ 24, ਅੰਮ੍ਰਿਤਸਰ ਤੋਂ 71, ਪਟਿਆਲਾ ਤੋਂ 136, ਸੰਗਰੂਰ ਤੋਂ 25, ਮੁਹਾਲੀ ਤੋਂ 24,ਹੁਸ਼ਿਆਰਪੁਰ ਤੋਂ 11, ਗੁਰਦਾਸਪੁਰ ਤੋਂ 1, ਫਿਰੋਜ਼ਪੁਰ ਵਿਚ 3, ਪਠਾਨਕੋਟ ਤੋਂ 43, ਤਰਨਤਾਰਨ ਤੋਂ 6,ਬਠਿੰਡਾ ਤੋਂ 5, ਫਤਿਹਗੜ੍ਹ ਸਾਹਿਬ ਤੋਂ 15, ਮੋਗਾ ਤੋਂ 1, ਨਵਾਂਸ਼ਹਿਰ ਤੋਂ 9, ਕਪੂਰਥਲਾ ਤੋਂ 2, ਰੋਪੜ ਤੋਂ 8, ਮੁਕਤਸਰ ਸਾਹਿਬ ਤੋਂ 1 ਅਤੇ ਬਰਨਾਲਾ ਤੋਂ 32 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਇਆ ਹੈ। ਉੱਥੇ ਹੀ  ਅੰਮ੍ਰਿਤਸਰ ਵਿਚ 65, ਸੰਗਰੂਰ ਵਿਚ 26, ਮੁਹਾਲੀ ਵਿਚ 25, ਗੁਰਦਾਸਪੁਰ ਵਿਚ 10, ਲੁਧਿਆਣਾ ਵਿਚ 54, ਫਤਿਹਗੜ੍ਹ ਸਾਹਿਬ ਵਿਚ 9, ਮੋਗਾ ਵਿਚ 14, ਫਰੀਦਕੋਟ ਵਿਚ 11, ਕਪੂਰਥਲਾ ਵਿਚ 2, ਮੁਕਤਸਰ ਸਾਹਿਬ ਵਿਚ 6 ਅਤੇ ਮਾਨਸਾ ਵਿਚ 3 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ, ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 10,734 ਹੋ ਗਈ ਹੈ, ਜਦਕਿ ਅੰਮ੍ਰਿਤਸਰ ਵਿਚ 3, ਬਰਨਾਲਾ ਵਿਚ 2, ਜਲੰਧਰ ਵਿਚ 1, ਪਟਿਆਲਾ ਵਿਚ 2, ਕਪੂਰਥਲਾ ਵਿਚ 1 ਅਤੇ ਲੁਧਿਆਣਾ ਵਿਚ 6 ਮਰੀਜ਼ਾਂ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 386 ਤੱਕ ਪਹੁੰਚ ਗਿਆ ਹੈ।  ਸੂਬੇ ਵਿਚ 4999 ਐਕਟਿਵ ਕੇਸ ਹਨ।

ਲੁਧਿਆਣਾ- ਕੁੱਲ ਕੇਸ-3211, ਠੀਕ ਹੋਏ-1973, ਮੌਤਾਂ-89

ਜਲੰਧਰ –2249, ਕੁੱਲ ਕੇਸ –, ਠੀਕ ਹੋਏ -1701, ਮੌਤਾਂ-53

ਅੰਮ੍ਰਿਤਸਰ- ਕੁੱਲ ਕੇਸ-1863, ਠੀਕ ਹੋਏ- 1321, ਮੌਤਾਂ-79

ਪਟਿਆਲਾ-ਕੁੱਲ ਕੇਸ-1719, ਠੀਕ ਹੋਏ-928, ਮੌਤਾਂ-28

ਸੰਗਰੂਰ ਕੁੱਲ ਕੇਸ-1056, ਠੀਕ ਹੋਏ-814, ਮੌਤਾਂ-26

ਮੁਹਾਲੀ – ਕੁੱਲ ਕੇਸ – 841, ਠੀਕ ਹੋਏ –531, ਮੌਤਾਂ–14

ਹੁਸ਼ਿਆਰਪੁਰ- ਕੁੱਲ ਕੇਸ-532, ਠੀਕ ਹੋਏ-395, ਮੌਤਾਂ-15

ਗੁਰਦਾਸਪੁਰ- ਕੁੱਲ ਕੇਸ-505, ਠੀਕ ਹੋਏ-338, ਮੌਤਾਂ-18

ਪਠਾਨਕੋਟ- ਕੁੱਲ ਕੇਸ-401, ਠੀਕ ਹੋਏ-280, ਮੌਤਾਂ-12

ਤਰਨਤਾਰਨ ਕੁੱਲ ਕੇਸ-359, ਠੀਕ ਹੋਏ-236, ਮੌਤਾਂ-10

ਫ਼ਿਰੋਜ਼ਪੁਰ – ਕੁੱਲ ਕੇਸ-410, ਠੀਕ ਹੋਏ-212, ਮੌਤਾਂ-6

ਫਤਿਹਗੜ੍ਹ ਸਾਹਿਬ- ਕੁੱਲ ਕੇਸ-348, ਠੀਕ ਹੋਏ-244, ਮੌਤਾਂ-2

ਬਠਿੰਡਾ- ਕੁੱਲ ਕੇਸ-349, ਠੀਕ ਹੋਏ-182, ਮੌਤਾਂ-5

ਮੋਗਾ- ਕੁੱਲ ਕੇਸ-327, ਠੀਕ ਹੋਏ-214, ਮੌਤਾਂ-5

ਨਵਾਂਸ਼ਹਿਰ- ਕੁੱਲ ਕੇਸ-313, ਠੀਕ ਹੋਏ-256, ਮੌਤਾਂ-3

ਫਰੀਦਕੋਟ- ਕੁੱਲ ਕੇਸ-292, ਠੀਕ ਹੋਏ-238, ਮੌਤਾਂ-0

ਫਾਜ਼ਿਲਕਾ ਕੁੱਲ ਕੇਸ-266, ਠੀਕ ਹੋਏ-171, ਮੌਤਾਂ-1

ਰੋਪੜ- ਕੁੱਲ ਕੇਸ-253, ਠੀਕ ਹੋਏ-187, ਮੌਤਾਂ-4

ਕਪੂਰਥਲਾ-ਕੁੱਲ ਕੇਸ-255, ਠੀਕ ਹੋਏ-154, ਮੌਤਾਂ-10

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-235, ਠੀਕ ਹੋਏ-200, ਮੌਤਾਂ-1

ਬਰਨਾਲਾ ਕੁੱਲ ਕੇਸ-223, ਠੀਕ ਹੋਏ-78, ਮੌਤਾਂ-5

ਮਾਨਸਾ- ਕੁੱਲ ਕੇਸ-112, ਠੀਕ ਹੋਏ-81, ਮੌਤਾਂ-0

ਕੁੱਲ ਕੇਸ 16,119, ਠੀਕ ਹੋਏ 10734, ਮੌਤਾਂ 386

 

LEAVE A REPLY