ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਵਾਇਰਸ ਨੇ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਬੀਤੇ ਦਿਨ ਸੂਬੇ ਵਿਚੋਂ 612 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 14,378 ਹੋ ਗਈ ਹੈ। ਉੱਥੇ ਹੀ 688 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ, ਜਦਕਿ 19 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਮੰਗਲਵਾਰ ਨੂੰ ਲੁਧਿਆਣਾ ਤੋਂ 142, ਜਲੰਧਰ ਤੋਂ 57, ਅੰਮ੍ਰਿਤਸਰ ਤੋਂ 73, ਪਟਿਆਲਾ ਤੋਂ 66, ਸੰਗਰੂਰ ਤੋਂ 30, ਮੁਹਾਲੀ ਤੋਂ 30, ਗੁਰਦਾਸਪੁਰ ਤੋਂ 24, ਪਠਾਨਕੋਟ ਤੋਂ 3, ਨਵਾਂਸ਼ਹਿਰ ਤੋਂ 2, ਹੁਸ਼ਿਆਰਪੁਰ ਤੋਂ 2, ਤਰਨਤਾਰਨ ਤੋਂ 14,ਫਿਰੋਜ਼ਪੁਰ ਤੋਂ 37 ਫਤਿਹਗੜ੍ਹ ਸਾਹਿਬ ਤੋਂ 3, ਫਰੀਦਕੋਟ ਤੋਂ 2, ਮੋਗਾ ਤੋਂ 17, ਬਠਿੰਡਾ ਤੋਂ 35,ਮੁਕਤਸਰ ਸਾਹਿਬ ਤੋਂ 1, ਰੋਪੜ ਤੋਂ 26,  ਕਪੂਰਥਲਾ ਤੋਂ 24, ਮਾਨਸਾ ਤੋਂ 1 ਫਾਜ਼ਲਿਕਾ ਤੋਂ 22 ਅਤੇ ਬਰਨਾਲਾ ਤੋਂ 1 ਨਵਾਂ ਕੋਰੋਨਾ ਦੇ ਮਰੀਜ਼ ਸਾਹਮਣੇ ਆਇਆ ਹੈ।  ਉੱਥੇ ਹੀ ਜਲੰਧਰ ਵਿਚ 426, ਪਟਿਆਲਾ ਵਿਚ 49, ਸੰਗਰੂਰ ਵਿਚ 23, ਮੁਹਾਲੀ ਵਿਚ 10, ਪਠਾਨਕੋਟ ਵਿਚ 14, ਨਵਾਂਸ਼ਹਿਰ ਵਿਚ 4, ਹੁਸ਼ਿਆਰਪੁਰ ਵਿਚ 71, ਫਿਰੋਜ਼ਪੁਰ ਵਿਚ 12, ਫਤਿਹਗੜ੍ਹ ਸਾਹਿਬ ਵਿਚ 6, ਫਰੀਦਕੋਟ ਵਿਚ 13, ਮੋਗਾ ਵਿਚ 11, ਬਠਿੰਡਾ ਵਿਚ 19, ਮੁਕਤਸਰ ਸਾਹਿਬ ਵਿਚ 9, ਰੋਪੜ ਵਿਚ 17 ਅਤੇ ਮਾਨਸਾ ਵਿਚ 4 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 9752 ਹੋ ਗਈ ਹੈ, ਜਦਕਿ ਹੁਸ਼ਿਆਰਪੁਰ ਵਿਚ 1, ਤਰਨਤਾਰਨ ਵਿਚ 3, ਲੁਧਿਆਣਾ ਵਿਚ 6, ਅੰਮ੍ਰਿਤਸਰ ਵਿਚ 3, ਸੰਗਰੂਰ ਵਿਚ 3 ਅਤੇ ਪਟਿਆਲਾ ਵਿਚ ਵੀ 3 ਮਰੀਜ਼ਾਂ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 336 ਤੱਕ ਪਹੁੰਚ ਗਿਆ ਹੈ।  ਸੂਬੇ ਵਿਚ 4290 ਐਕਟਿਵ ਕੇਸ ਹਨ।

ਲੁਧਿਆਣਾ- ਕੁੱਲ ਕੇਸ-2724, ਠੀਕ ਹੋਏ-1751, ਮੌਤਾਂ-70

ਜਲੰਧਰ –2112, ਕੁੱਲ ਕੇਸ –, ਠੀਕ ਹੋਏ -1622, ਮੌਤਾਂ-39

ਅੰਮ੍ਰਿਤਸਰ- ਕੁੱਲ ਕੇਸ-1657, ਠੀਕ ਹੋਏ- 1174, ਮੌਤਾਂ-72

ਪਟਿਆਲਾ-ਕੁੱਲ ਕੇਸ-1483, ਠੀਕ ਹੋਏ-821, ਮੌਤਾਂ-25

ਸੰਗਰੂਰ ਕੁੱਲ ਕੇਸ-989, ਠੀਕ ਹੋਏ-723, ਮੌਤਾਂ-26

ਮੁਹਾਲੀ – ਕੁੱਲ ਕੇਸ – 768, ਠੀਕ ਹੋਏ –470, ਮੌਤਾਂ–14

ਹੁਸ਼ਿਆਰਪੁਰ- ਕੁੱਲ ਕੇਸ-516, ਠੀਕ ਹੋਏ-365, ਮੌਤਾਂ-14

ਗੁਰਦਾਸਪੁਰ- ਕੁੱਲ ਕੇਸ-456, ਠੀਕ ਹੋਏ-318, ਮੌਤਾਂ-16

ਪਠਾਨਕੋਟ- ਕੁੱਲ ਕੇਸ-338, ਠੀਕ ਹੋਏ-277, ਮੌਤਾਂ-11

ਫ਼ਿਰੋਜ਼ਪੁਰ – ਕੁੱਲ ਕੇਸ-333, ਠੀਕ ਹੋਏ-188, ਮੌਤਾਂ-6

ਬਠਿੰਡਾ- ਕੁੱਲ ਕੇਸ-331, ਠੀਕ ਹੋਏ-180, ਮੌਤਾਂ-5

ਤਰਨਤਾਰਨ ਕੁੱਲ ਕੇਸ-313, ਠੀਕ ਹੋਏ-222, ਮੌਤਾਂ-10

ਮੋਗਾ- ਕੁੱਲ ਕੇਸ-303, ਠੀਕ ਹੋਏ-186, ਮੌਤਾਂ-5

ਫਤਿਹਗੜ੍ਹ ਸਾਹਿਬ- ਕੁੱਲ ਕੇਸ-302, ਠੀਕ ਹੋਏ-216, ਮੌਤਾਂ-2

ਨਵਾਂਸ਼ਹਿਰ- ਕੁੱਲ ਕੇਸ-299, ਠੀਕ ਹੋਏ-248, ਮੌਤਾਂ-3

ਫਰੀਦਕੋਟ- ਕੁੱਲ ਕੇਸ-262, ਠੀਕ ਹੋਏ-196, ਮੌਤਾਂ-0

ਫਾਜ਼ਿਲਕਾ ਕੁੱਲ ਕੇਸ-254, ਠੀਕ ਹੋਏ-143, ਮੌਤਾਂ-1

ਕਪੂਰਥਲਾ-ਕੁੱਲ ਕੇਸ-235, ਠੀਕ ਹੋਏ-142, ਮੌਤਾਂ-9

ਰੋਪੜ- ਕੁੱਲ ਕੇਸ-234, ਠੀਕ ਹੋਏ-183, ਮੌਤਾਂ-4

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-213, ਠੀਕ ਹੋਏ-183, ਮੌਤਾਂ-1

ਬਰਨਾਲਾ ਕੁੱਲ ਕੇਸ-144, ਠੀਕ ਹੋਏ-77, ਮੌਤਾਂ-3

ਮਾਨਸਾ- ਕੁੱਲ ਕੇਸ-112, ਠੀਕ ਹੋਏ-67, ਮੌਤਾਂ-0

ਕੁੱਲ ਕੇਸ 14,378, ਠੀਕ ਹੋਏ 9752, ਮੌਤਾਂ 336

 

LEAVE A REPLY