ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਬੀਤੇ ਦਿਨ ਸੂਬੇ ਵਿਚੋਂ 2123 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 103464 ਹੋ ਗਈ ਹੈ। ਉੱਥੇ ਹੀ 2117 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ, ਜਦਕਿ 64 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੀਤੇ ਬੁੱਧਵਾਰ ਨੂੰ ਲੁਧਿਆਣਾ ਤੋਂ 184, ਜਲੰਧਰ ਤੋਂ 279, ਪਟਿਆਲਾ ਤੋਂ 126, ਮੁਹਾਲੀ ਤੋਂ 237, ਅੰਮ੍ਰਿਤਸਰ ਤੋਂ 230, ਗੁਰਦਾਸਪੁਰ ਤੋਂ 144, ਬਠਿੰਡਾ ਤੋਂ 90, ਹੁਸ਼ਿਆਰਪੁਰ ਤੋਂ 144,ਫਿਰੋਜ਼ਪੁਰ ਤੋਂ 32, ਸੰਗਰੂਰ ਤੋਂ 49, ਪਠਾਨਕੋਟ ਤੋਂ 67, ਕਪੂਰਥਲਾ ਤੋਂ 91, ਫਰੀਦਕੋਟ ਤੋਂ 65, ਮੁਕਤਸਰ ਸਾਹਿਬ ਤੋਂ 33, ਮੋਗਾ ਤੋਂ 12, ਫਾਜ਼ਿਲਕਾ ਤੋਂ 135, ਰੋਪੜ ਤੋਂ 34, ਫਤਿਹਗੜ੍ਹ ਸਾਹਿਬ ਤੋਂ 18, ਬਰਨਾਲਾ ਤੋਂ 23, ਤਰਨਤਾਰਨ ਤੋਂ 49, ਮਾਨਸਾ ਤੋਂ 30 ਅਤੇ ਨਵਾਂਸ਼ਹਿਰ ਤੋਂ 51 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ। ਉੱਥੇ ਹੀ ਲੁਧਿਆਣਾ ਵਿਚ 203, ਜਲੰਧਰ ਵਿਚ 274, ਪਟਿਆਲਾ ਵਿਚ 291, ਅੰਮ੍ਰਿਤਸਰ ਵਿਚ 323, ਮੁਹਾਲੀ ਵਿਚ 158, ਗੁਰਦਾਸਪੁਰ ਵਿਚ 68, ਬਠਿੰਡਾ ਵਿਚ 89, ਹੁਸ਼ਿਆਰਪੁਰ ਵਿਚ 218, ਫਿਰੋਜ਼ਪੁਰ ਵਿਚ 90, ਸੰਗਰੂਰ ਵਿਚ 89, ਪਠਾਨਕੋਟ ਵਿਚ 20, ਕਪੂਰਥਲਾ ਵਿਚ 108, ਫਰੀਦਕੋਟ ਵਿਚ 34, ਮੁਕਤਸਰ ਸਾਹਿਬ ਵਿਚ 27, ਮੋਗਾ ਵਿਚ 16, ਫਾਜ਼ਿਲਕਾ ਵਿਚ 20, ਬਰਨਾਲਾ ਵਿਚ 17, ਤਰਨਤਾਰਨ ਵਿਚ 40, ਮਾਨਸਾ ਵਿਚ 11 ਅਤੇ ਨਵਾਂਸ਼ਹਿਰ ਵਿਚ 21 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ, ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 79,244 ਹੋ ਗਈ ਹੈ, ਜਦਕਿ ਲੁਧਿਆਣਾ ਵਿਚ 11, ਜਲੰਧਰ ਵਿਚ 9, ਗੁਰਦਾਸਪੁਰ ਵਿਚ 6, ਫਿਰੋਜ਼ਪੁਰ ਵਿਚ 4, ਮਾਨਸਾ ਵਿਚ 4, ਅੰਮ੍ਰਿਤਸਰ ਵਿਚ 3, ਹੁਸ਼ਿਆਰਪੁਰ ਵਿਚ 3, ਕਪੂਰਥਲਾ ਵਿਚ 3, ਪਠਾਨਕੋਟ ਵਿਚ 3, ਪਟਿਆਲਾ ਵਿਚ 3, ਰੋਪੜ ਵਿਚ 3, ਤਰਨਤਾਰਨ ਵਿਚ 3, ਫਾਜ਼ਿਲਕਾ ਵਿਚ 2, ਮੋਗਾ ਵਿਚ 2, ਮੁਕਤਸਰ ਸਾਹਿਬ ਵਿਚ 2, ਬਠਿੰਡਾ ਵਿਚ 1, ਫਤਿਹਗੜ੍ਹ ਸਾਹਿਬ ਵਿਚ 1 ਅਤੇ ਨਵਾਂਸ਼ਹਿਰ ਵਿਚ ਵੀ 1 ਕੋਰੋਨਾ ਪੀੜਤ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 2990 ਤੱਕ ਪਹੁੰਚ ਗਿਆ ਹੈ। ਸੂਬੇ ਵਿਚ 21230 ਐਕਟਿਵ ਕੇਸ ਹਨ।

ਲੁਧਿਆਣਾ- ਕੁੱਲ ਕੇਸ-16780, ਠੀਕ ਹੋਏ-14583, ਮੌਤਾਂ-688

ਜਲੰਧਰ –ਕੁੱਲ ਕੇਸ – 11925, ਠੀਕ ਹੋਏ -9445, ਮੌਤਾਂ-343

ਪਟਿਆਲਾ-ਕੁੱਲ ਕੇਸ-10768, ਠੀਕ ਹੋਏ-8719, ਮੌਤਾਂ-298

ਮੁਹਾਲੀ – ਕੁੱਲ ਕੇਸ – 9375, ਠੀਕ ਹੋਏ –6473, ਮੌਤਾਂ–149

ਅੰਮ੍ਰਿਤਸਰ- ਕੁੱਲ ਕੇਸ-8911, ਠੀਕ ਹੋਏ- 6808, ਮੌਤਾਂ-318

ਗੁਰਦਾਸਪੁਰ- ਕੁੱਲ ਕੇਸ-5323, ਠੀਕ ਹੋਏ-4113, ਮੌਤਾਂ-118

ਬਠਿੰਡਾ- ਕੁੱਲ ਕੇਸ-5202, ਠੀਕ ਹੋਏ-3445, ਮੌਤਾਂ-92

ਸੰਗਰੂਰ ਕੁੱਲ ਕੇਸ-3322, ਠੀਕ ਹੋਏ-2692, ਮੌਤਾਂ-130

ਹੁਸ਼ਿਆਰਪੁਰ- ਕੁੱਲ ਕੇਸ-4002, ਠੀਕ ਹੋਏ-3070, ਮੌਤਾਂ-123

ਫ਼ਿਰੋਜ਼ਪੁਰ – ਕੁੱਲ ਕੇਸ-3461, ਠੀਕ ਹੋਏ-2602, ਮੌਤਾਂ-93

ਪਠਾਨਕੋਟ- ਕੁੱਲ ਕੇਸ-3119, ਠੀਕ ਹੋਏ-2077, ਮੌਤਾਂ-60

ਕਪੂਰਥਲਾ-ਕੁੱਲ ਕੇਸ-2798, ਠੀਕ ਹੋਏ-2018, ਮੌਤਾਂ-125

ਫਰੀਦਕੋਟ- ਕੁੱਲ ਕੇਸ-2502, ਠੀਕ ਹੋਏ-1899, ਮੌਤਾਂ-39

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-2212, ਠੀਕ ਹੋਏ-1514, ਮੌਤਾਂ-33

ਮੋਗਾ- ਕੁੱਲ ਕੇਸ-2071, ਠੀਕ ਹੋਏ-1603, ਮੌਤਾਂ-62

ਫਾਜ਼ਿਲਕਾ ਕੁੱਲ ਕੇਸ-2047, ਠੀਕ ਹੋਏ-1395, ਮੌਤਾਂ-30

ਫਤਿਹਗੜ੍ਹ ਸਾਹਿਬ- ਕੁੱਲ ਕੇਸ-1748, ਠੀਕ ਹੋਏ-1349, ਮੌਤਾਂ-76

ਬਰਨਾਲਾ ਕੁੱਲ ਕੇਸ-1724, ਠੀਕ ਹੋਏ-1262, ਮੌਤਾਂ-37

ਰੋਪੜ- ਕੁੱਲ ਕੇਸ-1833, ਠੀਕ ਹੋਏ-1092, ਮੌਤਾਂ-59

ਤਰਨਤਾਰਨ ਕੁੱਲ ਕੇਸ-1497, ਠੀਕ ਹੋਏ-1111, ਮੌਤਾਂ-55

ਮਾਨਸਾ- ਕੁੱਲ ਕੇਸ-1427, ਠੀਕ ਹੋਏ-965, ਮੌਤਾਂ-26

ਨਵਾਂਸ਼ਹਿਰ- ਕੁੱਲ ਕੇਸ-1417, ਠੀਕ ਹੋਏ-1009, ਮੌਤਾਂ-36

 

LEAVE A REPLY