ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਬੀਤੇ ਦਿਨ ਸੂਬੇ ਵਿਚੋਂ 1498 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 101,341 ਹੋ ਗਈ ਹੈ। ਉੱਥੇ ਹੀ 1718 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ, ਜਦਕਿ 66 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੀਤੇ ਮੰਗਲਵਾਰ ਨੂੰ ਲੁਧਿਆਣਾ ਤੋਂ 115, ਜਲੰਧਰ ਤੋਂ 72, ਅੰਮ੍ਰਿਤਸਰ ਤੋਂ 257, ਪਟਿਆਲਾ ਤੋਂ 127, ਮੁਹਾਲੀ ਤੋਂ 227, ਸੰਗਰੂਰ ਤੋਂ 27, ਬਠਿੰਡਾ ਤੋਂ 76, ਗੁਰਦਾਸਪੁਰ ਤੋਂ 93, ਫਿਰੋਜ਼ਪੁਰ 4, ਮੋਗਾ ਤੋਂ 33, ਹੁਸ਼ਿਆਰਪੁਰ ਤੋਂ 52, ਪਠਾਨਕੋਟ ਤੋਂ 60, ਬਰਨਾਲਾ ਤੋਂ 22, ਫਤਿਹਗੜ੍ਹ ਸਾਹਿਬ ਤੋਂ 20, ਕਪੂਰਥਲਾ ਤੋਂ 92, ਫਰੀਦਕੋਟ ਤੋਂ 32, ਤਰਨਤਾਰਨ ਤੋਂ 12, ਰੋਪੜ ਤੋਂ 66, ਫਾਜ਼ਿਲਕਾ ਤੋਂ 32, ਨਵਾਂਸ਼ਹਿਰ ਤੋਂ 23, ਮੁਕਤਸਰ ਸਾਹਿਬ ਤੋਂ 44 ਅਤੇ ਮਾਨਸਾ ਤੋਂ 12 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ। ਉੱਥੇ ਹੀ ਲੁਧਿਆਣਾ ਵਿਚ 29, ਜਲੰਧਰ ਵਿਚ 252, ਪਟਿਆਲਾ ਵਿਚ 311, ਅੰਮ੍ਰਿਤਸਰ ਵਿਚ 151, ਮੁਹਾਲੀ ਵਿਚ 156, ਗੁਰਦਾਸਪੁਰ ਵਿਚ 158, ਬਠਿੰਡਾ ਵਿਚ 129, ਫਿਰੋਜ਼ਪੁਰ ਵਿਚ 100, ਸੰਗਰੂਰ ਵਿਚ 52, ਪਠਾਨਕੋਟ ਵਿਚ 82, ਫਰੀਦਕੋਟ ਵਿਚ 78, ਮੁਕਤਸਰ ਸਾਹਿਬ ਵਿਚ 42, ਮੋਗਾ ਵਿਚ 60, ਫਾਜ਼ਿਲਕਾ ਵਿਚ 52, ਬਰਨਾਲਾ ਵਿਚ 24, ਤਰਨਤਾਰਨ ਵਿਚ 21, ਮਾਨਸਾ ਵਿਚ 16 ਅਤੇ ਨਵਾਂਸ਼ਹਿਰ ਵਿਚ 5 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ, ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 77,127 ਹੋ ਗਈ ਹੈ, ਜਦਕਿ ਜਲੰਧਰ ਵਿਚ 11, ਅੰਮ੍ਰਿਤਸਰ ਵਿਚ 9, ਲੁਧਿਆਣਾ ਵਿਚ 9, ਪਟਿਆਲਾ ਵਿਚ 9, ਗੁਰਦਾਸਪੁਰ ਵਿਚ 6, ਬਠਿੰਡਾ ਵਿਚ 3, ਫਿਰੋਜ਼ਪੁਰ ਵਿਚ 3, ਰੋਪੜ ਵਿਚ 3, ਮੋਗਾ ਵਿਚ 2, ਮੁਹਾਲੀ ਵਿਚ 2, ਫਰੀਦਕੋਟ ਵਿਚ 1, ਫਤਿਹਗੜ੍ਹ ਸਾਹਿਬ ਵਿਚ 1, ਫਾਜ਼ਿਲਕਾ ਵਿਚ 1, ਕਪੂਰਥਲਾ ਵਿਚ 1, ਮਾਨਸਾ ਵਿਚ 1, ਮੁਕਤਸਰ ਸਾਹਿਬ ਵਿਚ 1, ਪਠਾਨਕੋਟ ਵਿਚ 1, ਸੰਗਰੂਰ ਵਿਚ 1 ਅਤੇ ਤਰਨਤਾਰਨ ਵਿਚ ਵੀ 1 ਕੋਰੋਨਾ ਪੀੜਤ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 2926 ਤੱਕ ਪਹੁੰਚ ਗਿਆ ਹੈ। ਸੂਬੇ ਵਿਚ 21288 ਐਕਟਿਵ ਕੇਸ ਹਨ।

ਲੁਧਿਆਣਾ- ਕੁੱਲ ਕੇਸ-16599, ਠੀਕ ਹੋਏ-14380, ਮੌਤਾਂ-677

ਜਲੰਧਰ –ਕੁੱਲ ਕੇਸ – 11646, ਠੀਕ ਹੋਏ -9171, ਮੌਤਾਂ-334

ਪਟਿਆਲਾ-ਕੁੱਲ ਕੇਸ-10642, ਠੀਕ ਹੋਏ-8428, ਮੌਤਾਂ-295

ਮੁਹਾਲੀ – ਕੁੱਲ ਕੇਸ – 9138, ਠੀਕ ਹੋਏ –6315, ਮੌਤਾਂ–149

ਅੰਮ੍ਰਿਤਸਰ- ਕੁੱਲ ਕੇਸ-8682, ਠੀਕ ਹੋਏ- 6485, ਮੌਤਾਂ-315

ਗੁਰਦਾਸਪੁਰ- ਕੁੱਲ ਕੇਸ-5180, ਠੀਕ ਹੋਏ-4045, ਮੌਤਾਂ-112

ਬਠਿੰਡਾ- ਕੁੱਲ ਕੇਸ-5112, ਠੀਕ ਹੋਏ-3356, ਮੌਤਾਂ-91

ਸੰਗਰੂਰ ਕੁੱਲ ਕੇਸ-3274, ਠੀਕ ਹੋਏ-2603, ਮੌਤਾਂ-130

ਹੁਸ਼ਿਆਰਪੁਰ- ਕੁੱਲ ਕੇਸ-3858, ਠੀਕ ਹੋਏ-2852, ਮੌਤਾਂ-120

ਫ਼ਿਰੋਜ਼ਪੁਰ – ਕੁੱਲ ਕੇਸ-3429, ਠੀਕ ਹੋਏ-2512, ਮੌਤਾਂ-89

ਪਠਾਨਕੋਟ- ਕੁੱਲ ਕੇਸ-3053, ਠੀਕ ਹੋਏ-2057, ਮੌਤਾਂ-57

ਕਪੂਰਥਲਾ-ਕੁੱਲ ਕੇਸ-2707, ਠੀਕ ਹੋਏ-1910, ਮੌਤਾਂ-122

ਫਰੀਦਕੋਟ- ਕੁੱਲ ਕੇਸ-2437, ਠੀਕ ਹੋਏ-1865, ਮੌਤਾਂ-39

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-2179, ਠੀਕ ਹੋਏ-1487, ਮੌਤਾਂ-31

ਮੋਗਾ- ਕੁੱਲ ਕੇਸ-2059, ਠੀਕ ਹੋਏ-1587, ਮੌਤਾਂ-60

ਫਾਜ਼ਿਲਕਾ ਕੁੱਲ ਕੇਸ-1912, ਠੀਕ ਹੋਏ-1375, ਮੌਤਾਂ-28

ਫਤਿਹਗੜ੍ਹ ਸਾਹਿਬ- ਕੁੱਲ ਕੇਸ-1730, ਠੀਕ ਹੋਏ-1349, ਮੌਤਾਂ-75

ਬਰਨਾਲਾ ਕੁੱਲ ਕੇਸ-1701, ਠੀਕ ਹੋਏ-1245, ਮੌਤਾਂ-37

ਰੋਪੜ- ਕੁੱਲ ਕੇਸ-1799, ਠੀਕ ਹੋਏ-1092, ਮੌਤਾਂ-56

ਤਰਨਤਾਰਨ ਕੁੱਲ ਕੇਸ-1448, ਠੀਕ ਹੋਏ-1071, ਮੌਤਾਂ-52

ਮਾਨਸਾ- ਕੁੱਲ ਕੇਸ-1390, ਠੀਕ ਹੋਏ-954, ਮੌਤਾਂ-22

ਨਵਾਂਸ਼ਹਿਰ- ਕੁੱਲ ਕੇਸ-1366, ਠੀਕ ਹੋਏ-988, ਮੌਤਾਂ-35

 

LEAVE A REPLY