ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾ ਪ੍ਰਭਾਵਿਤ ਹੋ ਰਿਹਾ ਹੈ। ਦੇਸ਼ ਵਿਚੋਂ ਕੋਰੋਨਾ ਦੇ ਹਰ ਦਿਨ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 5 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ ਸਾਢੇ 15 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 2 ਲੱਖ 95 ਹਜ਼ਾਰ ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ ਤੋੜ 18,552 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 384 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 508,953 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 15685 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 295,881 ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 197,387 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 72, ਠੀਕ ਹੋਏ -43, ਮੌਤਾਂ-0

ਆਂਧਰਾ ਪ੍ਰਦੇਸ਼- ਕੁੱਲ ਕੇਸ-11489, ਠੀਕ ਹੋਏ-5196, ਮੌਤਾਂ-148

ਅਰੁਣਾਚਲ ਪ੍ਰਦੇਸ਼- ਕੁੱਲ ਕੇਸ-172, ਠੀਕ ਹੋਏ-42, ਮੌਤਾਂ-1

ਅਸਾਮ- ਕੁੱਲ ਕੇਸ-6607, ਠੀਕ ਹੋਏ-4259, ਮੌਤਾਂ-9

ਬਿਹਾਰ- ਕੁੱਲ ਕੇਸ-8716, ਠੀਕ ਹੋਏ-6762, ਮੌਤਾਂ-58

ਚੰਡੀਗੜ੍ਹ-ਕੁੱਲ ਕੇਸ-425, ਠੀਕ ਹੋਏ-335, ਮੌਤਾਂ-6

ਛੱਤੀਸਗੜ੍ਹ – ਕੁੱਲ ਕੇਸ – 2545, ਠੀਕ ਹੋਏ–1914, ਮੌਤਾਂ –13

ਦਾਦਰਾ ਨਗਰ ਹਵੇਲੀ- ਕੁੱਲ ਕੇਸ-163, ਠੀਕ ਹੋਏ-41, ਮੌਤਾਂ-0

ਦਿੱਲੀ- ਕੁੱਲ ਕੇਸ-77240, ਠੀਕ ਹੋਏ-47091, ਮੌਤਾਂ-2429

ਗੋਆ- ਕੁੱਲ ਕੇਸ-1039, ਠੀਕ ਹੋਏ-370, ਮੌਤਾਂ-2

ਗੁਜਰਾਤ- ਕੁੱਲ ਕੇਸ-30095, ਠੀਕ ਹੋਏ-22030, ਮੌਤਾਂ-1771

ਹਰਿਆਣਾ- ਕੁੱਲ ਕੇਸ-12884, ਠੀਕ ਹੋਏ-8016, ਮੌਤਾਂ-211

ਹਿਮਾਚਲ ਪ੍ਰਦੇਸ਼- ਕੁੱਲ ਕੇਸ-864, ਠੀਕ ਹੋਏ-502, ਮੌਤਾਂ-9

ਜੰਮੂ ਅਤੇ ਕਸ਼ਮੀਰ- ਕੁੱਲ ਕੇਸ-6762, ਠੀਕ ਹੋਏ-4080, ਮੌਤਾਂ-91

ਝਾਰਖੰਡ – ਕੁੱਲ ਕੇਸ-2290, ਠੀਕ ਹੋਏ-1643, ਮੌਤਾਂ-12

ਕਰਨਾਟਕ- ਕੁੱਲ ਕੇਸ-11005, ਠੀਕ ਹੋਏ-6916, ਮੌਤਾਂ-180

ਕੇਰਲ- ਕੁੱਲ ਕੇਸ-3876 ਠੀਕ ਹੋਏ-2008, ਮੌਤਾਂ-22

ਲੱਦਾਖ-ਕੁੱਲ ਕੇਸ-946, ਠੀਕ ਹੋਏ-358, ਮੌਤਾਂ-1

ਮੱਧ ਪ੍ਰਦੇਸ਼-ਕੁੱਲ ਕੇਸ-12798, ਠੀਕ ਹੋਏ-9804, ਮੌਤਾਂ-546

ਮਹਾਰਾਸ਼ਟਰ- ਕੁੱਲ ਕੇਸ-152765, ਠੀਕ ਹੋਏ-79815, ਮੌਤਾਂ-7106

ਮਨੀਪੁਰ- ਕੁੱਲ ਕੇਸ-1075, ਠੀਕ ਹੋਏ-393, ਮੌਤਾਂ-0

ਮੇਘਾਲਿਆ- ਕੁੱਲ ਕੇਸ-47, ਠੀਕ ਹੋਏ-42, ਮੌਤਾਂ-1

ਮਿਜ਼ੋਰਮ- ਕੁੱਲ ਕੇਸ-145, ਠੀਕ ਹੋਏ-30, ਮੌਤਾਂ-0

ਨਾਗਾਲੈਂਡ- ਕੁੱਲ ਕੇਸ-371, ਠੀਕ ਹੋਏ-162, ਮੌਤਾਂ-0

ਉੜੀਸਾ- ਕੁੱਲ ਕੇਸ-6180, ਠੀਕ ਹੋਏ-4422, ਮੌਤਾਂ-17

ਪਡੂਚੇਰੀ- ਕੁੱਲ ਕੇਸ-502, ਠੀਕ ਹੋਏ-187, ਮੌਤਾਂ-9

ਪੰਜਾਬ – ਕੁੱਲ ਕੇਸ-4957, ਠੀਕ ਹੋਏ-3201, ਮੌਤਾਂ-122

ਰਾਜਸਥਾਨ- ਕੁੱਲ ਕੇਸ-16660, ਠੀਕ ਹੋਏ-13062, ਮੌਤਾਂ-380

ਸਿੱਕਮ- ਕੁੱਲ ਕੇਸ-86, ਠੀਕ ਹੋਏ-39, ਮੌਤਾਂ-0

ਤਾਮਿਲਨਾਡੂ-ਕੁੱਲ ਕੇਸ-74622, ਠੀਕ ਹੋਏ-41357, ਮੌਤਾਂ-957

ਤੇਲੰਗਾਨਾ-ਕੁੱਲ ਕੇਸ 12349, ਠੀਕ ਹੋਏ-4766, ਮੌਤਾਂ-237

ਤਿਰਪੁਰਾ-ਕੁੱਲ ਕੇਸ-1325,ਠੀਕ ਹੋਏ-1055,ਮੌਤਾਂ-1

ਉੱਤਰਾਖੰਡ-ਕੁੱਲ ਕੇਸ-2725,ਠੀਕ ਹੋਏ-1822, ਮੌਤਾਂ-37

ਉੱਤਰ ਪ੍ਰਦੇਸ਼-ਕੁੱਲ ਕੇਸ- 20943,ਠੀਕ ਹੋਏ-13583,ਮੌਤਾਂ-630

ਪੱਛਮੀ ਬੰਗਾਲ-ਕੁੱਲ ਕੇਸ-16190, ਠੀਕ ਹੋਏ-10535,ਮੌਤਾਂ-616

ਸੂਬਿਆਂ ਨੂੰ ਮੁੜ ਸੌਪੇ ਗਏ ਕੇਸ-8023

LEAVE A REPLY