ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਨੇ ਆਪਣੇ ਪੈਰ ਪਸਾਰੇ ਹੋਏ ਹਨ। ਦੇਸ਼ ਵਿਚ ਹਰ ਦਿਨ ਕੋਰੋਨਾ ਦੇ ਰਿਕਾਰਡ ਤੋੜ ਮਾਮਲਿਆਂ ਦਾ ਸਾਹਮਣੇ ਆਉਣਾ ਜਾਰੀ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 8 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 22 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 5 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ ਤੋੜ 27,114 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 519 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 8,20,916 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 22,123 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 5,15,386 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 2,83,407 ਹੋ ਗਈ ਹੈ।

 ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 156, ਠੀਕ ਹੋਏ -92, ਮੌਤਾਂ-0

ਆਂਧਰਾ ਪ੍ਰਦੇਸ਼- ਕੁੱਲ ਕੇਸ-25422, ਠੀਕ ਹੋਏ-13194, ਮੌਤਾਂ-292

ਅਰੁਣਾਚਲ ਪ੍ਰਦੇਸ਼- ਕੁੱਲ ਕੇਸ-335, ਠੀਕ ਹੋਏ-120, ਮੌਤਾਂ-2

ਅਸਾਮ- ਕੁੱਲ ਕੇਸ-14600, ਠੀਕ ਹੋਏ-9147, ਮੌਤਾਂ-27

ਬਿਹਾਰ- ਕੁੱਲ ਕੇਸ-14575, ਠੀਕ ਹੋਏ-10109, ਮੌਤਾਂ-119

ਚੰਡੀਗੜ੍ਹ-ਕੁੱਲ ਕੇਸ-539, ਠੀਕ ਹੋਏ-408, ਮੌਤਾਂ-7

ਛੱਤੀਸਗੜ੍ਹ – ਕੁੱਲ ਕੇਸ – 3767, ਠੀਕ ਹੋਏ–3028, ਮੌਤਾਂ –17

ਦਾਦਰਾ ਨਗਰ ਹਵੇਲੀ- ਕੁੱਲ ਕੇਸ-459, ਠੀਕ ਹੋਏ-211, ਮੌਤਾਂ-0

ਦਿੱਲੀ- ਕੁੱਲ ਕੇਸ-109140, ਠੀਕ ਹੋਏ-84694, ਮੌਤਾਂ-3300

ਗੋਆ- ਕੁੱਲ ਕੇਸ-2251, ਠੀਕ ਹੋਏ-1347, ਮੌਤਾਂ-9

ਗੁਜਰਾਤ- ਕੁੱਲ ਕੇਸ-40069, ਠੀਕ ਹੋਏ-28147 ਮੌਤਾਂ-2022

ਹਰਿਆਣਾ- ਕੁੱਲ ਕੇਸ-19934, ਠੀਕ ਹੋਏ-14904, ਮੌਤਾਂ-290

ਹਿਮਾਚਲ ਪ੍ਰਦੇਸ਼- ਕੁੱਲ ਕੇਸ-1171, ਠੀਕ ਹੋਏ-883, ਮੌਤਾਂ-11

ਜੰਮੂ ਅਤੇ ਕਸ਼ਮੀਰ- ਕੁੱਲ ਕੇਸ-9888, ਠੀਕ ਹੋਏ-5786, ਮੌਤਾਂ-159

ਝਾਰਖੰਡ – ਕੁੱਲ ਕੇਸ-3419, ਠੀਕ ਹੋਏ-2224, ਮੌਤਾਂ-23

ਕਰਨਾਟਕ- ਕੁੱਲ ਕੇਸ-33418, ਠੀਕ ਹੋਏ-13836, ਮੌਤਾਂ-543

ਕੇਰਲ- ਕੁੱਲ ਕੇਸ-6950 ਠੀਕ ਹੋਏ-3820, ਮੌਤਾਂ-27

ਲੱਦਾਖ-ਕੁੱਲ ਕੇਸ-1064, ਠੀਕ ਹੋਏ-917, ਮੌਤਾਂ-1

ਮੱਧ ਪ੍ਰਦੇਸ਼-ਕੁੱਲ ਕੇਸ-16657, ਠੀਕ ਹੋਏ-12481, ਮੌਤਾਂ-638

ਮਹਾਰਾਸ਼ਟਰ- ਕੁੱਲ ਕੇਸ-238461, ਠੀਕ ਹੋਏ-132625, ਮੌਤਾਂ-9893

ਮਨੀਪੁਰ- ਕੁੱਲ ਕੇਸ-1582, ਠੀਕ ਹੋਏ-832, ਮੌਤਾਂ-0

ਮੇਘਾਲਿਆ- ਕੁੱਲ ਕੇਸ-207, ਠੀਕ ਹੋਏ-66, ਮੌਤਾਂ-2

ਮਿਜ਼ੋਰਮ- ਕੁੱਲ ਕੇਸ-226, ਠੀਕ ਹੋਏ-143, ਮੌਤਾਂ-0

ਨਾਗਾਲੈਂਡ- ਕੁੱਲ ਕੇਸ-732, ਠੀਕ ਹੋਏ-304, ਮੌਤਾਂ-0

ਉੜੀਸਾ- ਕੁੱਲ ਕੇਸ-11956, ਠੀਕ ਹੋਏ-7972, ਮੌਤਾਂ-56

ਪਡੂਚੇਰੀ- ਕੁੱਲ ਕੇਸ-1272, ਠੀਕ ਹੋਏ-637, ਮੌਤਾਂ-17

ਪੰਜਾਬ – ਕੁੱਲ ਕੇਸ-7357, ਠੀਕ ਹੋਏ-5017, ਮੌਤਾਂ-187

ਰਾਜਸਥਾਨ- ਕੁੱਲ ਕੇਸ-23174, ਠੀਕ ਹੋਏ-17620 ਮੌਤਾਂ-497

ਸਿੱਕਮ- ਕੁੱਲ ਕੇਸ-134, ਠੀਕ ਹੋਏ-80, ਮੌਤਾਂ-0

ਤਾਮਿਲਨਾਡੂ-ਕੁੱਲ ਕੇਸ-130261, ਠੀਕ ਹੋਏ-82324, ਮੌਤਾਂ-1829

ਤੇਲੰਗਾਨਾ-ਕੁੱਲ ਕੇਸ 32224, ਠੀਕ ਹੋਏ-19205, ਮੌਤਾਂ-339

ਤਿਰਪੁਰਾ-ਕੁੱਲ ਕੇਸ-1918,ਠੀਕ ਹੋਏ-1372, ਮੌਤਾਂ-1

ਉੱਤਰਾਖੰਡ-ਕੁੱਲ ਕੇਸ-3373,ਠੀਕ ਹੋਏ-2706, ਮੌਤਾਂ-46

ਉੱਤਰ ਪ੍ਰਦੇਸ਼-ਕੁੱਲ ਕੇਸ- 33700,ਠੀਕ ਹੋਏ-21787,ਮੌਤਾਂ-889

ਪੱਛਮੀ ਬੰਗਾਲ-ਕੁੱਲ ਕੇਸ-27109, ਠੀਕ ਹੋਏ-17348,ਮੌਤਾਂ-880

ਸੂਬਿਆਂ ਨੂੰ ਮੁੜ ਸੌਪੇ ਗਏ ਕੇਸ-3416

LEAVE A REPLY