ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਦਾ ਕਹਿਰ ਨਿਰੰਤਰ ਜਾਰੀ ਹੈ। ਹਰ ਦਿਨ ਦੇਸ਼ ਵਿਚੋਂ ਰਿਕਾਰਡ ਤੋੜ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 10 ਲੱਖ ਦਾ ਅੰਕੜਾ ਵੀ ਪਾਰ ਕਰ ਚੁੱਕੀ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ ਸਾਢੇ 25 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 6 ਲੱਖ 35 ਹਜ਼ਾਰ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਜ਼ਿਆਦਾ ਰਿਕਾਰਡ ਤੋੜ 34,956 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 687 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 10,03,832 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 25,602 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 6,35,757 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਮਾਮਲਿਆਂ ਦੀ ਸੰਖਿਆ 3,42,473 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 180, ਠੀਕ ਹੋਏ -133, ਮੌਤਾਂ-0

ਆਂਧਰਾ ਪ੍ਰਦੇਸ਼- ਕੁੱਲ ਕੇਸ-38044, ਠੀਕ ਹੋਏ-19393, ਮੌਤਾਂ-492

ਅਰੁਣਾਚਲ ਪ੍ਰਦੇਸ਼- ਕੁੱਲ ਕੇਸ-543, ਠੀਕ ਹੋਏ-153, ਮੌਤਾਂ-3

ਅਸਾਮ- ਕੁੱਲ ਕੇਸ-19754, ਠੀਕ ਹੋਏ-12888, ਮੌਤਾਂ-48

ਬਿਹਾਰ- ਕੁੱਲ ਕੇਸ-21764, ਠੀਕ ਹੋਏ-14018, ਮੌਤਾਂ-197

ਚੰਡੀਗੜ੍ਹ-ਕੁੱਲ ਕੇਸ-651, ਠੀਕ ਹੋਏ-476, ਮੌਤਾਂ-11

ਛੱਤੀਸਗੜ੍ਹ – ਕੁੱਲ ਕੇਸ – 4732, ਠੀਕ ਹੋਏ–3451, ਮੌਤਾਂ –21

ਦਾਦਰਾ ਨਗਰ ਹਵੇਲੀ- ਕੁੱਲ ਕੇਸ-552, ਠੀਕ ਹੋਏ-371, ਮੌਤਾਂ-2

ਦਿੱਲੀ- ਕੁੱਲ ਕੇਸ-118645, ਠੀਕ ਹੋਏ-97693, ਮੌਤਾਂ-3545

ਗੋਆ- ਕੁੱਲ ਕੇਸ-3108, ਠੀਕ ਹੋਏ-1817, ਮੌਤਾਂ-19

ਗੁਜਰਾਤ- ਕੁੱਲ ਕੇਸ-45481, ਠੀਕ ਹੋਏ-32103 ਮੌਤਾਂ-2089

ਹਰਿਆਣਾ- ਕੁੱਲ ਕੇਸ-24002, ਠੀਕ ਹੋਏ-18185, ਮੌਤਾਂ-322

ਹਿਮਾਚਲ ਪ੍ਰਦੇਸ਼- ਕੁੱਲ ਕੇਸ-1377, ਠੀਕ ਹੋਏ-984, ਮੌਤਾਂ-11

ਜੰਮੂ ਅਤੇ ਕਸ਼ਮੀਰ- ਕੁੱਲ ਕੇਸ-12156, ਠੀਕ ਹੋਏ-6446, ਮੌਤਾਂ-222

ਝਾਰਖੰਡ – ਕੁੱਲ ਕੇਸ-4624, ਠੀਕ ਹੋਏ-2513, ਮੌਤਾਂ-42

ਕਰਨਾਟਕ- ਕੁੱਲ ਕੇਸ-51422, ਠੀਕ ਹੋਏ-19729, ਮੌਤਾਂ-1032

ਕੇਰਲ- ਕੁੱਲ ਕੇਸ-10275 ਠੀਕ ਹੋਏ-4862, ਮੌਤਾਂ-37

ਲੱਦਾਖ-ਕੁੱਲ ਕੇਸ-1147, ਠੀਕ ਹੋਏ-970, ਮੌਤਾਂ-1

ਮੱਧ ਪ੍ਰਦੇਸ਼-ਕੁੱਲ ਕੇਸ-20378, ਠੀਕ ਹੋਏ-14127, ਮੌਤਾਂ-689

ਮਹਾਰਾਸ਼ਟਰ- ਕੁੱਲ ਕੇਸ-284281, ਠੀਕ ਹੋਏ-158140, ਮੌਤਾਂ-11194

ਮਨੀਪੁਰ- ਕੁੱਲ ਕੇਸ-1764, ਠੀਕ ਹੋਏ-1129, ਮੌਤਾਂ-0

ਮੇਘਾਲਿਆ- ਕੁੱਲ ਕੇਸ-377, ਠੀਕ ਹੋਏ-66, ਮੌਤਾਂ-2

ਮਿਜ਼ੋਰਮ- ਕੁੱਲ ਕੇਸ-272, ਠੀਕ ਹੋਏ-160, ਮੌਤਾਂ-0

ਨਾਗਾਲੈਂਡ- ਕੁੱਲ ਕੇਸ-916, ਠੀਕ ਹੋਏ-391, ਮੌਤਾਂ-0

ਉੜੀਸਾ- ਕੁੱਲ ਕੇਸ-15392, ਠੀਕ ਹੋਏ-10877, ਮੌਤਾਂ-79

ਪਡੂਚੇਰੀ- ਕੁੱਲ ਕੇਸ-1743, ਠੀਕ ਹੋਏ-947, ਮੌਤਾਂ-22

ਪੰਜਾਬ – ਕੁੱਲ ਕੇਸ-9094, ਠੀਕ ਹੋਏ-6277, ਮੌਤਾਂ-230

ਰਾਜਸਥਾਨ- ਕੁੱਲ ਕੇਸ-27174, ਠੀਕ ਹੋਏ-19970, ਮੌਤਾਂ-538

ਸਿੱਕਮ- ਕੁੱਲ ਕੇਸ-243, ਠੀਕ ਹੋਏ-88, ਮੌਤਾਂ-0

ਤਾਮਿਲਨਾਡੂ-ਕੁੱਲ ਕੇਸ-156369, ਠੀਕ ਹੋਏ-107416, ਮੌਤਾਂ-2236

ਤੇਲੰਗਾਨਾ-ਕੁੱਲ ਕੇਸ 41018, ਠੀਕ ਹੋਏ-27295, ਮੌਤਾਂ-396

ਤਿਰਪੁਰਾ-ਕੁੱਲ ਕੇਸ-2283,ਠੀਕ ਹੋਏ-1604, ਮੌਤਾਂ-3

ਉੱਤਰਾਖੰਡ-ਕੁੱਲ ਕੇਸ-3982,ਠੀਕ ਹੋਏ-2995, ਮੌਤਾਂ-50

ਉੱਤਰ ਪ੍ਰਦੇਸ਼-ਕੁੱਲ ਕੇਸ- 43441,ਠੀਕ ਹੋਏ-26675,ਮੌਤਾਂ-1046

ਪੱਛਮੀ ਬੰਗਾਲ-ਕੁੱਲ ਕੇਸ-36117, ਠੀਕ ਹੋਏ-21415,ਮੌਤਾਂ-1023

ਸੂਬਿਆਂ ਨੂੰ ਮੁੜ ਸੌਪੇ ਗਏ ਕੇਸ-531

   

LEAVE A REPLY