ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਅੱਗੇ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਮਾਰ ਝੇਲ ਰਹੇ ਹਨ।ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2.77 ਕਰੋੜ ਤੋਂ ਜ਼ਿਆਦਾ ਹੋ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 9 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਉੱਥੇ ਹੀ ਹੁਣ ਤੱਕ 1.98 ਕਰੋੜ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 27,734,748 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 901,858 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 19,828,485 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,004,405 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 6,514,231 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 194,032  ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 3,796,760  ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ, ਇਜ਼ਰਾਈਲ ਅਤੇ ਯੂਕ੍ਰੇਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਭਾਰਤ – ਕੁੱਲ ਕੇਸ– 4,367,436, ਮੌਤਾਂ-73,923

ਬ੍ਰਾਜ਼ੀਲ- ਕੁੱਲ ਕੇਸ –4,165,124, ਮੌਤਾਂ-127,517

ਰੂਸ – ਕੁੱਲ ਕੇਸ- 1,035,789, ਮੌਤਾਂ-17,993

ਪੇਰੂ–ਕੁੱਲ ਕੇਸ- 696,190, ਮੌਤਾਂ-30,123

ਕੋਲੰਬੀਆ-ਕੁੱਲ ਕੇਸ-679,513, ਮੌਤਾਂ-21,817

ਸਾਊਥ ਅਫਰੀਕਾ-ਕੁੱਲ ਕੇਸ-640,441, ਮੌਤਾਂ-15,086

ਮੈਕਸੀਕੋ-ਕੁੱਲ ਕੇਸ- 642,860, ਮੌਤਾਂ-68,484

ਸਪੇਨ- ਕੁੱਲ ਕੇਸ – 534,513, ਮੌਤਾਂ- 29,594

ਅਰਜਨਟੀਨਾ-ਕੁੱਲ ਕੇਸ-500,034, ਮੌਤਾਂ-10,405

ਚਿਲੀ-ਕੁੱਲ ਕੇਸ-425,541, ਮੌਤਾਂ-11,682

ਈਰਾਨ – ਕੁੱਲ ਕੇਸ -391,112, ਮੌਤਾਂ-22,542

ਯੂਕੇ- ਕੁੱਲ ਕੇਸ -352,560, ਮੌਤਾਂ-41,586

ਬੰਗਲਾਦੇਸ਼-ਕੁੱਲ ਕੇਸ-329,251, ਮੌਤਾਂ-4,552

ਸਾਊਦੀ ਅਰਬ- ਕੁੱਲ ਕੇਸ- 322,237,  ਮੌਤਾਂ-4,137

ਫਰਾਂਸ- ਕੁੱਲ ਕੇਸ- 335,524, ਮੌਤਾਂ-30,764

ਪਾਕਿਸਤਾਨ-ਕੁੱਲ ਕੇਸ-299,659, ਮੌਤਾਂ-6,359

ਤੁਰਕੀ- ਕੁੱਲ ਕੇਸ- 283,270, ਮੌਤਾਂ-6,782

ਇਟਲੀ– ਕੁੱਲ ਕੇਸ – 280,153, ਮੌਤਾਂ- 35,563

ਇਰਾਕ-ਕੁੱਲ ਕੇਸ-269,578, ਮੌਤਾਂ-7,657

ਜਰਮਨੀ- ਕੁੱਲ ਕੇਸ -254,956, ਮੌਤਾਂ-9,409

ਫਿਲੀਪੀਨਜ਼- ਕੁੱਲ ਕੇਸ – 241,987, ਮੌਤਾਂ-3,916

ਇੰਡੋਨੇਸ਼ੀਆ-ਕੁੱਲ ਕੇਸ-200,035, ਮੌਤਾਂ-8,230

ਯੂਕ੍ਰੇਨ -ਕੁੱਲ ਕੇਸ-140,479, ਮੌਤਾਂ-2934

ਇਜ਼ਰਾਈਲ- ਕੁੱਲ ਕੇਸ- 137,565, ਮੌਤਾਂ-1,040

LEAVE A REPLY