ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਜੰਮੂ ਕਸ਼ਮੀਰ ਦੇ ਪੁਲਵਾਮਾ ਤੇ ਹੋਏ ਹਮਲੇ ਚ ਇਕ ਜਵਾਨ ਤਰਨਤਾਰਨ ਦੇ ਪਿੰਡ ਗੰਡੀਵਿੰਡ ਦਾ ਰਹਿਣ ਵਾਲਾ ਸੀ | ਜਿਵੇਂ ਹਾ ਇਹ ਖਬਰ ਮਿਲੀ ਤਾਂ ਸ਼ਹੀਦ ਸੁਖਜਿੰਦਰ ਸਿੰਘ ਦੇ ਘਰ ਮਾਤਮ ਛਾ ਗਿਆ |

ਤੇ ਪੂਰੇ ਪਿੰਡ ਚ ਸੋਗ ਐ…ਸ਼ਹੀਦ ਦੇ ਪਰਿਵਾਰ ਦਾ ਕਹਿਣਾ ਐ ਕਿ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ…ਜਿਸ ਕਾਰਨ ਹੁਣ ਆਰ-ਪਾਰ ਦੀ ਲੜਾਈ ਹੋਣੀ ਚਾਹੀਦੀ ਐ |

Watch Video

LEAVE A REPLY