ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਤੋਂ ਬੀਜੇਪੀ ਉਮੀਦਵਾਰ ਸਨੀ ਦਿਓਲ ਪੰਜਾਬ ਚ ਰੈਲੀਆਂ ਕਰ ਰਹੇ ਹਨ। ਇਸਦੇ ਚੱਲਦੇ ਹੀ ਉਹਨਾਂ ਨੂੰ ਇਕ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਦੇ ਕਾਰਨ ਉਹ ਕਾਫੀ ਪਰੇਸ਼ਾਨੀ ਵੀ ਹਨ। ਦਸ ਦਈਏ ਕਿ ਸਨੀ ਦਿਓਲ ਸੈਲਫੀ ਦੇ ਕਾਰਨ ਕਾਫੀ ਪਰੇਸ਼ਾਨ ਹੋਏ ਪਏ ਹਨ।sunny deol

ਮਿਲੀ ਜਾਣਕਾਰੀ ਦੇ ਅਨੁਸਾਰ ਸਨੀ ਦਿਓਲ ਦੀ ਰੈਲੀ ਦੌਰਾਨ ਲੋਕਾਂ ਦਾ ਇਕੱਠ ਜਰੂਰ ਨਜਰ ਆਉਂਦਾ ਹੈ ਪਰ ਇਹ ਇਕੱਠ ਸਿਰਫ ਸੈਲਫੀ ਲੈਣ ਲਈ ਹੀ ਦਿਖਦਾ ਜਿਸ ਕਾਰਨ ਸਨੀ ਦਿਓਲ ਸੈਲਫੀ ਖਿਚਾਉਣ ਵਾਲੇ ਨੌਜਵਾਨਾਂ ਦੇ ਨਾਲ ਘਿਰੇ ਹੋਏ ਨਜਰ ਆਉਂਦੇ ਹਨ। ਜਿਸ ਤੋਂ ਬਾਅਦ ਇਹ ਸਵਾਲ ਖੜਾ ਹੋ ਜਾਂਦਾ ਹੈ ਕਿ ਜਿਵੇਂ ਰੈਲੀ ਦੌਰਾਨ ਲੋਕਾਂ ਦਾ ਇਕੱਠ ਸਿਰਫ ਸੈਲਫੀ ਲੈਣ ਲਈ ਹੈ ਕਿ ਇਹ ਇਕੱਠ ਉਹਨਾਂ ਨੂੰ ਸਿਆਸਤ ਚ ਜਿੱਤ ਦਿਵਾਉਂਦਾ ਹੈ ਕਿ ਨਹੀਂ। ਇਹ ਆਉਣ ਵਾਲਾ ਸਮਾਂ ਦੀ ਦੱਸੇਗਾ।

LEAVE A REPLY