ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਜਪਾ ਤੇ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸਨੀ ਦਿਓਲ ਸ਼ਹੀਦਾ ਦੇ ਪਰਿਵਾਰਾਂ ਨੂੰ ਮਿਲਕੇ ਭਾਵੁਕ ਹੋ ਗਏ । ਦਸ ਦਈਏ ਕਿ ਗੁਰਦਾਸਪੁਰ ਹਲਕੇ ਤੋਂ ਸਨੀ ਦਿਓਲ ਆਪਣਾ ਚੋਣ ਪ੍ਰਚਾਰ ਸੁਰੂ ਕਰਨ ਤੋਂ ਪਹਿਲਾ ਉਹਨਾਂ ਨੇ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ।

Sunny Deol  ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਕੇ ਉਹ ਭਾਵੁਕ ਵੀ ਹੋ ਗਏ। ਦਸ ਦਈਏ ਕਿ ਸਨੀ ਦਿਓਲ ਨੇ ਪਿੰਡ ਸ਼ਾਦੀਪੁਰ ਦੇ ਪਿੰਡ ਚ ਸ਼ਹੀਦਾ ਦੇ ਪਰਿਵਾਰਾਂ ਨਾਲ ਮਿਲੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈ ਬਾਡਰ ਫਿਲਮ ਚ ਉਹ ਹੀਰੋ ਸੀ ਪਰ ਅਸਲ ਜਿੰਦਗੀ ਚ ਉਹ ਹੀਰੋ ਹਨ।

Sunny Deol

ਜਿਹਨਾਂ ਨੇ ਬਾਰਡਰ ਤੇ ਦੁਸ਼ਮਣਾ ਦੇ ਨਾਲ ਲੜ ਕੇ ਸ਼ਹੀਦ ਹੋ ਗਏ। ਦੱਸਣਯੋਗ ਗੱਲ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਕੇ ਉਹ ਭਾਵੁਕ ਨਜਰ ਆਏ।

LEAVE A REPLY