ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਦੇ ਬਟਾਲਾ ਚ ਪਟਾਕਾ ਫੈਕਟਰੀ ਚ ਜੋਰਦਾਰ ਧਮਾਕੇ ਤੋਂ ਬਾਅਦ ਪੁਲਿਸ ਸਖਤ ਹੁੰਦੀ ਹੋਈ ਨਜਰ ਆ ਰਹੀ ਹੈ।

Blast 14 Blast 13 Blast 12

ਦਸ ਦਈਏ ਕਿ ਇਸ ਧਮਾਕੇ ਤੋਂ ਬਾਅਦ ਪੁਲਿਸ ਨੇ ਇਕ ਨਾਜਾਇਜ਼ ਪਟਾਕਾ ਗੋਦਾਮ ਨੂੰ ਸੀਲ ਕੀਤਾ ਹੈ।

arrested

ਮਿਲੀ ਜਾਣਕਾਰੀ ਦੇ ਅਨੁਸਾਰ ਸ਼ਿਵ ਬੁੱਕ ਡਿੱਪੂ ਚ ਇਹ ਗੋਦਾਮ ਬਣਾਇਆ ਗਿਆ ਸੀ ਜਿੱਥੇ ਨਾਜਾਇਜ਼ ਤਰੀਕੇ ਦੇ ਨਾਲ ਪਟਾਕਿਆਂ ਦਾ ਕੰਮ ਕੀਤਾ ਜਾ ਰਿਹਾ ਸੀ। ਇਸ ਤੋਂ ਇਲਾਵਾ ਪੁਲਿਸ ਨੇ ਇਸ ਗੋਦਾਮ ਦੇ ਮਾਲਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

 

LEAVE A REPLY