ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਲਾਨਾ ਬਜਟ ਪੇਸ਼ ਕੀਤਾ ਗਿਆ। ਦਸ ਦਈਏ ਕਿ ਕਮੇਟੀ ਨੇ ਕਰੀਬ 12 ਅਰਬ 5 ਕਰੋੜ 3 ਲੱਖ ਦਾ ਬਜਟ ਪੇਸ਼ ਕੀਤਾ ਹੈ। ਇਹ ਬਜਟ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂਵਾਲਾ ਨੇ ਬਜਟ ਪੜ੍ਹਿਆ। ਆਉ ਤੁਹਾਨੂੰ ਦੱਸਦੇ ਹਾਂ ਕਮੇਟੀ ਨੇ ਕਿਹੜੇ ਅਦਾਰਾਂ ਦੇ ਲਈ ਕਿੰਨੀ ਰਾਸ਼ੀ ਰੱਖੀ ਹੈੈ।

SGPC

 • ਧਰਮ ਪ੍ਰਚਾਰ ਲੀ 84 ਕਰੋੜ ਰੁਪਏ ਰਾਖਵੇ
 • ਨਵੀਆਂ ਸਰਾਵਾਂ ਬਣਾਉਣ ਲਈ 8 ਕਰੋੜ ਰੁਪਏ ਰੱਖੇ ਗਏ
 • 238 ਕਰੋੜ ਦੇ ਲਈ ਵਿਦਿਅਕ ਅਦਾਰਿਆਂ ਲਈ ਮਨਜੂਰ
 • ਬਿਜਲੀ ਦੀ ਸਪਲਾਈ, ਜਨਰੇਟਰ ਲੈਣ ਵਾਸਤੇ 29 ਕਰੋੜ 89 ਲੱਖ ਰੁਪਏ
 • ਸ਼੍ਰੀ ਹਰਿਮੰਦਰ ਸਾਹਿਬ ਲਈ 280 ਕਰੋੜ ਰੁਪਏ
 • ਜਨਰਲ ਬੋਰਡ ਫ਼ੰਡ ਵਾਸਤੇ 72 ਕਰੋੜ 50 ਲੱਖ ਰੁਪਏ
 • ਬਜਟ ਟਰਸਟ ਫ਼ੰਡ ਲਈ 50 ਕਰੋੜ 60 ਲੱਖ
 • ਕਮਜ਼ੋਰ ਵਿਅਕਤੀਆਂ ਦੀ ਮਦਦ ਲਈ ਇੱਕ ਕਰੋੜ 95 ਲੱਖ ਰੁਪਏ
 • ਪੁਰਾਤਨ ਗ੍ਰੰਥਾਂ ਦੀ ਛਪਾਈ ਲਈ 70 ਲੱਖ ਰੁਪਏ
 • ਧਰਮੀ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ 2 ਕਰੋੜ ਰੁਪਏ
 • ਹੋਰ ਪੁਰਾਤਨ ਗ੍ਰੰਥਾਂ ਦੀ ਛਪਾਈ ਲਈ 70 ਲੱਖ ਰੁਪਏ
 • ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਲਈ 12 ਕਰੋੜ 63 ਲੱਖ ਰੁਪਏ 

LEAVE A REPLY