ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਸਰਕਾਰ ਵਲੋਂ ਬਾਹਰਲੇ ਦੇਸ਼ਾਂ ਭੇਜਣ ਵਾਲੀਆ ਕੰਪਨੀਆਂ, ਟਰੈਵਲ ਏਜੰਟਾਂ, ਆਈਲੇਟਸ ਸੈਂਟਰ ਤੇ ਸ਼ਿਕੰਜਾ ਕੱਸਿਆ ਜਾ ਰਿਹਾ | ਸਰਕਾਰ ਨੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਜਾਰੀ ਕਰ ਦਿਤੇ ਨੇ | ਕਿ ਹਰ ਜ਼ਿਲ੍ਹੇ ਕੰਮ ਕਰ ਰਹੇ ਟਰੈਵਲ ਏਜੰਟਾਂ, ਆਈਲੈਟਸ ਸੈਂਟਰਾਂ ਸਬੰਧੀ ਇੱਕ ਰਿਪੋਟ ਬਣਾਕੇ ਭੇਜੀ ਜਾਵੇ | 

ਅਤੇ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਜਿਸਦੇ ਚਲਦੇ ਫ਼ਰੀਦਕੋਟ ਸਹਾਇਕ ਕਮਿਸ਼ਨਰ ਜਨਰਲ ਹਰਦੀਪ ਸਿੰਘ ਵਲੋਂ ਚੈਕਿੰਗ ਲਈ ਟੀਮ ਦਾ ਗਠਨ ਕੀਤਾ ਗਿਆ| 

ਹਰਦੀਪ ਸਿੰਘ ਨੇ ਦੱਸਿਆ ਕਿ, ਪੰਜਾਬ ਸਰਕਾਰ ਵਲੋਂ ਇਸ ਸਬੰਧ ਪੰਜਾਬ ਟਰੈਵਲ ਪ੍ਰੋਫ਼ੈਸ਼ਨਲ ਰੈਗੂਲੇਸ਼ਨ ਐਕਟ2014 ਪਾਸ ਕੀਤਾ ਗਿਆ ਐ |ਜਿਸ ਦੇ ਤਹਿਤ ਹਰ ਇੱਕ ਟਰੈਵਲ ਏਜੰਟ ਦੇ ਲਈ ਸੂਬਾ ਪੱਧਰ ਤੇ ਇਸ ਐਕਟ ਤਹਿਤ ਅਸੂਲ ਲਾਜਮੀ ਐ |

Watch Video

LEAVE A REPLY