ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਨੇ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਤੇਜ਼ੀ ਨਾਲ ਵੱਧ ਰਹੇ ਕੇਸ ਹਰ ਦਿਨ ਨਵਾਂ ਰਿਕਾਰਡ ਬਣਾ ਰਹੇ ਹਨ। ਪੂਰੇ ਦੇਸ਼ ਵਿਚੋਂ ਕੋਰੋਨਾ ਦੇ ਕੇਸਾਂ ਦੀ ਗਿਣਤੀ 6 ਲੱਖ 73 ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 19 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 4 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ 24,850 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 613 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆ ਦੀ ਗਿਣਤੀ ਵੱਧ ਕੇ 6,73,165 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 19,268 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 4,09,083 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 2,44,814 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 119, ਠੀਕ ਹੋਏ -66, ਮੌਤਾਂ-0

ਆਂਧਰਾ ਪ੍ਰਦੇਸ਼- ਕੁੱਲ ਕੇਸ-17699, ਠੀਕ ਹੋਏ-8008, ਮੌਤਾਂ-218

ਅਰੁਣਾਚਲ ਪ੍ਰਦੇਸ਼- ਕੁੱਲ ਕੇਸ-259, ਠੀਕ ਹੋਏ-76, ਮੌਤਾਂ-1

ਅਸਾਮ- ਕੁੱਲ ਕੇਸ-10668, ਠੀਕ ਹੋਏ-6657, ਮੌਤਾਂ-14

ਬਿਹਾਰ- ਕੁੱਲ ਕੇਸ-11700, ਠੀਕ ਹੋਏ-8686, ਮੌਤਾਂ-89

ਚੰਡੀਗੜ੍ਹ-ਕੁੱਲ ਕੇਸ-460, ਠੀਕ ਹੋਏ-395, ਮੌਤਾਂ-6

ਛੱਤੀਸਗੜ੍ਹ – ਕੁੱਲ ਕੇਸ – 3161, ਠੀਕ ਹੋਏ–2549, ਮੌਤਾਂ –14

ਦਾਦਰਾ ਨਗਰ ਹਵੇਲੀ- ਕੁੱਲ ਕੇਸ-271, ਠੀਕ ਹੋਏ-96, ਮੌਤਾਂ-0

ਦਿੱਲੀ- ਕੁੱਲ ਕੇਸ-97200, ਠੀਕ ਹੋਏ-68256, ਮੌਤਾਂ-3004

ਗੋਆ- ਕੁੱਲ ਕੇਸ-1684, ਠੀਕ ਹੋਏ-825, ਮੌਤਾਂ-6

ਗੁਜਰਾਤ- ਕੁੱਲ ਕੇਸ-35312, ਠੀਕ ਹੋਏ-25406 ਮੌਤਾਂ-1925

ਹਰਿਆਣਾ- ਕੁੱਲ ਕੇਸ-16548, ਠੀਕ ਹੋਏ-12257, ਮੌਤਾਂ-260

ਹਿਮਾਚਲ ਪ੍ਰਦੇਸ਼- ਕੁੱਲ ਕੇਸ-1046, ਠੀਕ ਹੋਏ-704, ਮੌਤਾਂ-11

ਜੰਮੂ ਅਤੇ ਕਸ਼ਮੀਰ- ਕੁੱਲ ਕੇਸ-8246, ਠੀਕ ਹੋਏ-5143, ਮੌਤਾਂ-127

ਝਾਰਖੰਡ – ਕੁੱਲ ਕੇਸ-2739, ਠੀਕ ਹੋਏ-2035, ਮੌਤਾਂ-17

ਕਰਨਾਟਕ- ਕੁੱਲ ਕੇਸ-21549, ਠੀਕ ਹੋਏ-9244, ਮੌਤਾਂ-335

ਕੇਰਲ- ਕੁੱਲ ਕੇਸ-5204 ਠੀਕ ਹੋਏ-3048, ਮੌਤਾਂ-25

ਲੱਦਾਖ-ਕੁੱਲ ਕੇਸ-1005, ਠੀਕ ਹੋਏ-826, ਮੌਤਾਂ-1

ਮੱਧ ਪ੍ਰਦੇਸ਼-ਕੁੱਲ ਕੇਸ-14604, ਠੀਕ ਹੋਏ-11234, ਮੌਤਾਂ-598

ਮਹਾਰਾਸ਼ਟਰ- ਕੁੱਲ ਕੇਸ-200064, ਠੀਕ ਹੋਏ-108082, ਮੌਤਾਂ-8671

ਮਨੀਪੁਰ- ਕੁੱਲ ਕੇਸ-1325, ਠੀਕ ਹੋਏ-667, ਮੌਤਾਂ-0

ਮੇਘਾਲਿਆ- ਕੁੱਲ ਕੇਸ-62, ਠੀਕ ਹੋਏ-43, ਮੌਤਾਂ-1

ਮਿਜ਼ੋਰਮ- ਕੁੱਲ ਕੇਸ-164, ਠੀਕ ਹੋਏ-130, ਮੌਤਾਂ-0

ਨਾਗਾਲੈਂਡ- ਕੁੱਲ ਕੇਸ-563, ਠੀਕ ਹੋਏ-228, ਮੌਤਾਂ-0

ਉੜੀਸਾ- ਕੁੱਲ ਕੇਸ-8601, ਠੀਕ ਹੋਏ-5934, ਮੌਤਾਂ-34

ਪਡੂਚੇਰੀ- ਕੁੱਲ ਕੇਸ-802, ਠੀਕ ਹੋਏ-331, ਮੌਤਾਂ-12

ਪੰਜਾਬ – ਕੁੱਲ ਕੇਸ-6109, ਠੀਕ ਹੋਏ-4306, ਮੌਤਾਂ-162

ਰਾਜਸਥਾਨ- ਕੁੱਲ ਕੇਸ-19532, ਠੀਕ ਹੋਏ-15640 ਮੌਤਾਂ-447

ਸਿੱਕਮ- ਕੁੱਲ ਕੇਸ-103, ਠੀਕ ਹੋਏ-58, ਮੌਤਾਂ-0

ਤਾਮਿਲਨਾਡੂ-ਕੁੱਲ ਕੇਸ-107001, ਠੀਕ ਹੋਏ-60592, ਮੌਤਾਂ-1450

ਤੇਲੰਗਾਨਾ-ਕੁੱਲ ਕੇਸ 22312, ਠੀਕ ਹੋਏ-11537, ਮੌਤਾਂ-288

ਤਿਰਪੁਰਾ-ਕੁੱਲ ਕੇਸ-1546,ਠੀਕ ਹੋਏ-1202,ਮੌਤਾਂ-1

ਉੱਤਰਾਖੰਡ-ਕੁੱਲ ਕੇਸ-3093,ਠੀਕ ਹੋਏ-2502, ਮੌਤਾਂ-42

ਉੱਤਰ ਪ੍ਰਦੇਸ਼-ਕੁੱਲ ਕੇਸ- 26554,ਠੀਕ ਹੋਏ-18154,ਮੌਤਾਂ-773

ਪੱਛਮੀ ਬੰਗਾਲ-ਕੁੱਲ ਕੇਸ-21231, ਠੀਕ ਹੋਏ-14166,ਮੌਤਾਂ-736

ਸੂਬਿਆਂ ਨੂੰ ਮੁੜ ਸੌਪੇ ਗਏ ਕੇਸ-4629

LEAVE A REPLY