ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਵਿਸ਼ਵ ਭਰ ਸਮੇਤ ਭਾਰਤ ਵੀ ਕੋਰੋਨਾ ਦੇ ਪ੍ਰਕੋਪ ਨੂੰ ਝੇਲ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਫੈਲਾਅ ਅਤੇ ਇਸ ਨਾਲ ਹੋ ਰਹੀਆਂ ਮੌਤਾਂ ਵਿਚ ਤੇਜ਼ੀ ਆ ਰਿਹਾ ਹੈ। ਪੂਰੇ ਦੇਸ਼ ਵਿਚੋਂ ਕੋਰੋਨਾ ਦੇ ਕੇਸਾਂ ਦੀ ਗਿਣਤੀ 5 ਲੱਖ 85 ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 17 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 3 ਲੱਖ 47 ਹਜ਼ਾਰ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

 

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 18,653 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 507 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 5,85,493 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 17,400 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 3,47,979 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਮਾਮਲਿਆਂ ਦੀ ਸੰਖਿਆ 2,20,114 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 97, ਠੀਕ ਹੋਏ -50, ਮੌਤਾਂ-0

ਆਂਧਰਾ ਪ੍ਰਦੇਸ਼- ਕੁੱਲ ਕੇਸ-14595, ਠੀਕ ਹੋਏ-6511, ਮੌਤਾਂ-187

ਅਰੁਣਾਚਲ ਪ੍ਰਦੇਸ਼- ਕੁੱਲ ਕੇਸ-191, ਠੀਕ ਹੋਏ-62, ਮੌਤਾਂ-1

ਅਸਾਮ- ਕੁੱਲ ਕੇਸ-8227, ਠੀਕ ਹੋਏ-5647, ਮੌਤਾਂ-12

ਬਿਹਾਰ- ਕੁੱਲ ਕੇਸ-10043, ਠੀਕ ਹੋਏ-7687, ਮੌਤਾਂ-67

ਚੰਡੀਗੜ੍ਹ-ਕੁੱਲ ਕੇਸ-440, ਠੀਕ ਹੋਏ-364, ਮੌਤਾਂ-6

ਛੱਤੀਸਗੜ੍ਹ – ਕੁੱਲ ਕੇਸ – 2860, ਠੀਕ ਹੋਏ–2250, ਮੌਤਾਂ –13

ਦਾਦਰਾ ਨਗਰ ਹਵੇਲੀ- ਕੁੱਲ ਕੇਸ-213, ਠੀਕ ਹੋਏ-82, ਮੌਤਾਂ-0

ਦਿੱਲੀ- ਕੁੱਲ ਕੇਸ-87360, ਠੀਕ ਹੋਏ-58348, ਮੌਤਾਂ-2742

ਗੋਆ- ਕੁੱਲ ਕੇਸ-1315, ਠੀਕ ਹੋਏ-596, ਮੌਤਾਂ-3

ਗੁਜਰਾਤ- ਕੁੱਲ ਕੇਸ-32557, ਠੀਕ ਹੋਏ-23662, ਮੌਤਾਂ-1846

ਹਰਿਆਣਾ- ਕੁੱਲ ਕੇਸ-14548, ਠੀਕ ਹੋਏ-9972, ਮੌਤਾਂ-236

ਹਿਮਾਚਲ ਪ੍ਰਦੇਸ਼- ਕੁੱਲ ਕੇਸ-953, ਠੀਕ ਹੋਏ-580, ਮੌਤਾਂ-10

ਜੰਮੂ ਅਤੇ ਕਸ਼ਮੀਰ- ਕੁੱਲ ਕੇਸ-7497, ਠੀਕ ਹੋਏ-4722, ਮੌਤਾਂ-101

ਝਾਰਖੰਡ – ਕੁੱਲ ਕੇਸ-2490, ਠੀਕ ਹੋਏ-1884, ਮੌਤਾਂ-15

ਕਰਨਾਟਕ- ਕੁੱਲ ਕੇਸ-15242, ਠੀਕ ਹੋਏ-7918, ਮੌਤਾਂ-246

ਕੇਰਲ- ਕੁੱਲ ਕੇਸ-4442 ਠੀਕ ਹੋਏ-2306, ਮੌਤਾਂ-24

ਲੱਦਾਖ-ਕੁੱਲ ਕੇਸ-973, ਠੀਕ ਹੋਏ-648, ਮੌਤਾਂ-1

ਮੱਧ ਪ੍ਰਦੇਸ਼-ਕੁੱਲ ਕੇਸ-13593, ਠੀਕ ਹੋਏ-10395, ਮੌਤਾਂ-572

ਮਹਾਰਾਸ਼ਟਰ- ਕੁੱਲ ਕੇਸ-174761, ਠੀਕ ਹੋਏ-90911, ਮੌਤਾਂ-7855

ਮਨੀਪੁਰ- ਕੁੱਲ ਕੇਸ-1234, ਠੀਕ ਹੋਏ-553, ਮੌਤਾਂ-0

ਮੇਘਾਲਿਆ- ਕੁੱਲ ਕੇਸ-52, ਠੀਕ ਹੋਏ-42, ਮੌਤਾਂ-1

ਮਿਜ਼ੋਰਮ- ਕੁੱਲ ਕੇਸ-160, ਠੀਕ ਹੋਏ-122, ਮੌਤਾਂ-0

ਨਾਗਾਲੈਂਡ- ਕੁੱਲ ਕੇਸ-459, ਠੀਕ ਹੋਏ-168, ਮੌਤਾਂ-0

ਉੜੀਸਾ- ਕੁੱਲ ਕੇਸ-7065, ਠੀਕ ਹੋਏ-5189, ਮੌਤਾਂ-25

ਪਡੂਚੇਰੀ- ਕੁੱਲ ਕੇਸ-714, ਠੀਕ ਹੋਏ-272, ਮੌਤਾਂ-12

ਪੰਜਾਬ – ਕੁੱਲ ਕੇਸ-5568, ਠੀਕ ਹੋਏ-3867, ਮੌਤਾਂ-144

ਰਾਜਸਥਾਨ- ਕੁੱਲ ਕੇਸ-18014, ਠੀਕ ਹੋਏ-14220, ਮੌਤਾਂ-413

ਸਿੱਕਮ- ਕੁੱਲ ਕੇਸ-89, ਠੀਕ ਹੋਏ-52, ਮੌਤਾਂ-0

ਤਾਮਿਲਨਾਡੂ-ਕੁੱਲ ਕੇਸ-90167, ਠੀਕ ਹੋਏ-50074, ਮੌਤਾਂ-1201

ਤੇਲੰਗਾਨਾ-ਕੁੱਲ ਕੇਸ 16339, ਠੀਕ ਹੋਏ-7294, ਮੌਤਾਂ-260

ਤਿਰਪੁਰਾ-ਕੁੱਲ ਕੇਸ-1388,ਠੀਕ ਹੋਏ-1086,ਮੌਤਾਂ-1

ਉੱਤਰਾਖੰਡ-ਕੁੱਲ ਕੇਸ-2881,ਠੀਕ ਹੋਏ-2231, ਮੌਤਾਂ-41

ਉੱਤਰ ਪ੍ਰਦੇਸ਼-ਕੁੱਲ ਕੇਸ- 23492,ਠੀਕ ਹੋਏ-16084,ਮੌਤਾਂ-697

ਪੱਛਮੀ ਬੰਗਾਲ-ਕੁੱਲ ਕੇਸ-18559, ਠੀਕ ਹੋਏ-12130,ਮੌਤਾਂ-668

ਸੂਬਿਆਂ ਨੂੰ ਮੁੜ ਸੌਪੇ ਗਏ ਕੇਸ-6915

LEAVE A REPLY