ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਗਾਇਕ ਮਨਪ੍ਰੀਤ ਸਿੰਘ ਸਿੰਗਾ ਨੇ ਮੁਆਫੀ ਮੰਗ ਕੇ ਆਪਣੇ ਤੇ ਚੱਲ ਰਿਹਾ ਪਿਛਲੇ 4 ਮਹੀਨਿਆਂ ਤੋਂ ਚੱਲ ਰਿਹਾ ਪੁਆੜਾ ਖਤਮ ਕਰ ਲਿਆ ਹੈ। ਦਸ ਦਈਏ ਕਿ ਸਤੰਬਰ ਮਹੀਨੇ ਚ ਬਟਾਲਾ ਚ ਕਿਸੇ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਉਹ ਉਲਝ ਗਏ ਸੀ ਜਿਸ ਤੋਂ ਬਾਅ ਸਿੰਗਾ ਦੇ ਖਿਲਾਫ 7 ਵਿਅਕਤੀਆਂ ਨੇ ਕੇਸ ਦਰਜ ਕੀਤਾ ਗਿਆ ਸੀ।

manpreet singh singga manpreet singh singga

ਮਾਮਲੇ ਦੇ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਸਿੰਗਾ ਨੂੰ ਕਾਨੂੰਨੀ ਨੋਟਿਸ ਭੇਜ ਕੇ ਪੁਲਿਸ ਸਟੇਸ਼ਨ ਬੁਲਾਇਆ ਸੀ। ਪਰ ਸਿੰਗਾ ਇਕ ਵਾਰ ਵੀ ਪੁਲਿਸ ਸਟੇਸ਼ਨ ਨਹੀਂ ਆਏ। ਪਰ ਮਾਮਲੇ ਦੇ ਜਿਆਦਾ ਭੱਖਣ ਤੋਂ ਬਾਅਦ ਸਿੰਗਾ ਐਸਐਚਓ ਸਾਹਮਣੇ ਪੇਸ਼ ਹੋਏ ਇੱਥੇ ਉਹਨਾਂ ਨੇ ਪੱਤਰਕਾਰਾਂ ਕੋਲੋਂ ਆਪਣੇ ਬਾਉਂਸਰਾਂ ਦੁਆਰਾ ਕੀਤੇ ਗਈ ਹਰਕਤ ’ਤੇ ਮੁਆਫੀ ਮੰਗੀ। ਜਿਸ ਤੋਂ ਬਾਅਦ ਇਹ ਮਾਮਲਾ ਸ਼ਾਂਤ ਹੋ ਗਿਆ।

 

 

LEAVE A REPLY