ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ‘ਚ ਖੰਨਾ ਨੂੰ ਸ਼ਾਮਿਲ ਕੀਤਾ ਗਿਆ ਸੀ। ਦਸ ਦਈਏ ਕਿ ਇੱਥੇ ਪ੍ਰਦੂਸ਼ਣ ਦਾ ਪੱਧਰ ਕਾਫ਼ੀ ਵਧ ਚੁਕਿਆ ਸੀ ਜਿਸ ਕਾਰਨ ਇੱਥੇ ਸਾਹ ਲੈਣ ਚ ਕਾਫੀ ਦਿੱਕਤ ਆ ਰਹੀ ਹੈ। ਜਿਸ ਕਾਰਨ ਜਿਸ ਤੋਂ ਬਾਅਦ ਐਨ.ਜੀ.ਟੀ ਵਲੋਂ ਅਧਿਕਾਰੀਆਂ ਦੇ ਨਾਲ ਕਈਂ ਮੀਟਿੰਗਾਂ ਕੀਤੀਆਂ ਗਈਆਂ।

Pollution

ਪਰ ਇਸ ਮਾਮਲੇ ਤੇ ਸਰਕਾਰ ਨੇ ਕੋਈ ਇੰਤਜ਼ਾਮ ਨਾ ਕੀਤੇ। ਜਿਸ ਕਾਰਨ ਹੁਣ ਖੁਦ ਨਿਜੀ ਤੌਰ ‘ਤੇ ਕੰਪਨੀਆਂ ਇਸ ਪ੍ਰਦੂਸ਼ਣ ਦੇ ਹੱਲ ਨੂੰ ਲੈਕੇ ਅੱਗੇ ਆਈਆਂ ਹਨ। ਤੇ ਇਹ ਫੈਸਲਾ ਲਿਆ ਗਿਆ। ਉੱਥੇ ਹੀ ਦਸ  ਦਈਏ ਕਿ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਜਾ ਰਹੀ ਹੈ ਨਾਲ ਹੀ ਇਸ ਸੰਬੰਧੀ ਉਹਨਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ।

LEAVE A REPLY