ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮਾਨਸਾ ਜੇਲ ਚ ਬੰਦ 28 ਸਾਲਾ ਚਰਣਜੀਤ ਸਿੰਘ ਨਾਮਕ ਇਕ ਕੈਦੀ ਨੇ ਜੇਲ ਅੰਦਰ ਹੀ ਫਾਹਾ ਲੈ ਕੇ ਖੁਦਕਸ਼ੀ ਕਰ ਲਈ। ਮ੍ਰਿਤਕ ਕੈਦੀ ਕੁਝ ਦਿਨ ਪਹਿਲਾਂ ਹੀ ਧਾਰਾ 420 ਆਈਪੀਸੀ ਦੇ ਤਹਿਤ ਜੇਲ ਚ ਬੰਦ ਸੀ।

 Watch Video

LEAVE A REPLY