ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਕਹਿਰ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 51 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 83 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 40 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 97,894 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1,132 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 51,18,254 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 83,198 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 40,25,080 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 10,09,976 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 196, ਠੀਕ ਹੋਏ -3345, ਮੌਤਾਂ-52

ਆਂਧਰਾ ਪ੍ਰਦੇਸ਼- ਐਕਟਿਵ ਕੇਸ -90279, ਠੀਕ ਹੋਏ-497376, ਮੌਤਾਂ-5105

ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -1892, ਠੀਕ ਹੋਏ-4787, ਮੌਤਾਂ-13

ਅਸਾਮ- ਐਕਟਿਵ ਕੇਸ-29091, ਠੀਕ ਹੋਏ-119367, ਮੌਤਾਂ-511

ਬਿਹਾਰ- ਐਕਟਿਵ ਕੇਸ-12959, ਠੀਕ ਹੋਏ-148656, ਮੌਤਾਂ-848

ਚੰਡੀਗੜ੍ਹ- ਐਕਟਿਵ ਕੇਸ -3171, ਠੀਕ ਹੋਏ-5683, ਮੌਤਾਂ-104

ਛੱਤੀਸਗੜ੍ਹ – ਐਕਟਿਵ ਕੇਸ – 37470, ਠੀਕ ਹੋਏ–35885, ਮੌਤਾਂ –611

ਦਾਦਰਾ ਨਗਰ ਹਵੇਲੀ – ਐਕਟਿਵ ਕੇਸ -233, ਠੀਕ ਹੋਏ-2575, ਮੌਤਾਂ-2

ਦਿੱਲੀ- ਐਕਟਿਵ ਕੇਸ -30914, ਠੀਕ ਹੋਏ-194,516, ਮੌਤਾਂ-4839

ਗੋਆ- ਐਕਟਿਵ ਕੇਸ -5375, ਠੀਕ ਹੋਏ-20445, ਮੌਤਾਂ-319

ਗੁਜਰਾਤ- ਐਕਟਿਵ ਕੇਸ -16262, ਠੀਕ ਹੋਏ-98029, ਮੌਤਾਂ-3256

ਹਰਿਆਣਾ- ਐਕਟਿਵ ਕੇਸ -21334, ਠੀਕ ਹੋਏ-78937, ਮੌਤਾਂ-1045

ਹਿਮਾਚਲ ਪ੍ਰਦੇਸ਼- ਐਕਟਿਵ ਕੇਸ -4146, ਠੀਕ ਹੋਏ-6558, ਮੌਤਾਂ-91

ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -19503, ਠੀਕ ਹੋਏ-37809, ਮੌਤਾਂ-932

ਝਾਰਖੰਡ – ਐਕਟਿਵ ਕੇਸ -14138, ਠੀਕ ਹੋਏ-51357, ਮੌਤਾਂ-579

ਕਰਨਾਟਕ- ਐਕਟਿਵ ਕੇਸ -101645, ਠੀਕ ਹੋਏ-375809, ਮੌਤਾਂ-7536

ਕੇਰਲ- ਐਕਟਿਵ ਕੇਸ-32775, ਠੀਕ ਹੋਏ-84608, ਮੌਤਾਂ-480

ਲੱਦਾਖ- ਐਕਟਿਵ ਕੇਸ -953, ਠੀਕ ਹੋਏ-2536, ਮੌਤਾਂ-46

ਮੱਧ ਪ੍ਰਦੇਸ਼- ਐਕਟਿਵ ਕੇਸ-22136, ਠੀਕ ਹੋਏ-71535, ਮੌਤਾਂ-1844

ਮਹਾਰਾਸ਼ਟਰ- ਐਕਟਿਵ ਕੇਸ -297506, ਠੀਕ ਹੋਏ-792832, ਮੌਤਾਂ-30883

ਮਨੀਪੁਰ- ਐਕਟਿਵ ਕੇਸ -1751, ਠੀਕ ਹੋਏ-6521, ਮੌਤਾਂ-48

ਮੇਘਾਲਿਆ- ਐਕਟਿਵ ਕੇਸ-1902, ਠੀਕ ਹੋਏ-2264, ਮੌਤਾਂ-29

ਮਿਜ਼ੋਰਮ- ਐਕਟਿਵ ਕੇਸ-567, ਠੀਕ ਹੋਏ-939, ਮੌਤਾਂ-0

ਨਾਗਾਲੈਂਡ- ਐਕਟਿਵ ਕੇਸ -1261, ਠੀਕ ਹੋਏ-3987, ਮੌਤਾਂ-15

ਉੜੀਸਾ- ਐਕਟਿਵ ਕੇਸ-32405, ਠੀਕ ਹੋਏ-129859, ਮੌਤਾਂ-656

ਪਡੂਚੇਰੀ- ਐਕਟਿਵ ਕੇਸ-4770, ਠੀਕ ਹੋਏ-15923, ਮੌਤਾਂ-418

ਪੰਜਾਬ – ਐਕਟਿਵ ਕੇਸ-21022, ਠੀਕ ਹੋਏ-63570, ਮੌਤਾਂ-2592

ਰਾਜਸਥਾਨ- ਐਕਟਿਵ ਕੇਸ -17049, ਠੀਕ ਹੋਏ-89352, ਮੌਤਾਂ-1279

ਸਿੱਕਮ- ਐਕਟਿਵ ਕੇਸ-480, ਠੀਕ ਹੋਏ-1722, ਮੌਤਾਂ-19

ਤਾਮਿਲਨਾਡੂ- ਐਕਟਿਵ ਕੇਸ -46633, ਠੀਕ ਹੋਏ-464668, ਮੌਤਾਂ-8559

ਤੇਲੰਗਾਨਾ- ਐਕਟਿਵ ਕੇਸ-30443, ਠੀਕ ਹੋਏ-133555, ਮੌਤਾਂ-1005

ਤ੍ਰਿਪੁਰਾ- ਐਕਟਿਵ ਕੇਸ-7498, ਠੀਕ ਹੋਏ-12956 ਮੌਤਾਂ-222

ਉੱਤਰਾਖੰਡ- ਐਕਟਿਵ ਕੇਸ-11068, ਠੀਕ ਹੋਏ-24432, ਮੌਤਾਂ-447

ਉੱਤਰ ਪ੍ਰਦੇਸ਼- ਐਕਟਿਵ ਕੇਸ- 67002, ਠੀਕ ਹੋਏ-258573, ਮੌਤਾਂ-4690

ਪੱਛਮੀ ਬੰਗਾਲ- ਐਕਟਿਵ ਕੇਸ-24147, ਠੀਕ ਹੋਏ-184113, ਮੌਤਾਂ-4123

LEAVE A REPLY