ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਕਹਿਰ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 53 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 85 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 42 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 93,337 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1,247 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 53,08,015 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 85,619 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 42,08,432 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 10,13,964 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 165, ਠੀਕ ਹੋਏ -3414, ਮੌਤਾਂ-52

ਆਂਧਰਾ ਪ੍ਰਦੇਸ਼- ਐਕਟਿਵ ਕੇਸ -84423, ਠੀਕ ਹੋਏ-519891, ਮੌਤਾਂ-5244

ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -1886, ਠੀਕ ਹੋਏ-5106, ਮੌਤਾਂ-13

ਅਸਾਮ- ਐਕਟਿਵ ਕੇਸ-28631, ਠੀਕ ਹੋਏ-123687, ਮੌਤਾਂ-540

ਬਿਹਾਰ- ਐਕਟਿਵ ਕੇਸ-12609, ਠੀਕ ਹੋਏ-151750, ਮੌਤਾਂ-859

ਚੰਡੀਗੜ੍ਹ- ਐਕਟਿਵ ਕੇਸ -2978, ਠੀਕ ਹੋਏ-6415, ਮੌਤਾਂ-113

ਛੱਤੀਸਗੜ੍ਹ – ਐਕਟਿਵ ਕੇਸ – 36580, ਠੀਕ ਹੋਏ–44392, ਮੌਤਾਂ –645

ਦਾਦਰਾ ਨਗਰ ਹਵੇਲੀ – ਐਕਟਿਵ ਕੇਸ -218, ਠੀਕ ਹੋਏ-2639, ਮੌਤਾਂ-2

ਦਿੱਲੀ- ਐਕਟਿਵ ਕੇਸ -32250, ਠੀਕ ਹੋਏ-201671, ਮੌਤਾਂ-4907

ਗੋਆ- ਐਕਟਿਵ ਕੇਸ -5730, ਠੀਕ ਹੋਏ-21314, ਮੌਤਾਂ-335

ਗੁਜਰਾਤ- ਐਕਟਿਵ ਕੇਸ -16076, ਠੀਕ ਹੋਏ-100974, ਮੌਤਾਂ-3286

ਹਰਿਆਣਾ- ਐਕਟਿਵ ਕੇਸ -21291, ਠੀਕ ਹੋਏ-83878, ਮੌਤਾਂ-1092

ਹਿਮਾਚਲ ਪ੍ਰਦੇਸ਼- ਐਕਟਿਵ ਕੇਸ -4430, ਠੀਕ ਹੋਏ-7081, ਮੌਤਾਂ-111

ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -20770, ਠੀਕ ਹੋਏ-39305, ਮੌਤਾਂ-966

ਝਾਰਖੰਡ – ਐਕਟਿਵ ਕੇਸ -13924, ਠੀਕ ਹੋਏ-54052, ਮੌਤਾਂ-602

ਕਰਨਾਟਕ- ਐਕਟਿਵ ਕੇਸ -101148, ਠੀਕ ਹੋਏ-394026, ਮੌਤਾਂ-7808

ਕੇਰਲ- ਐਕਟਿਵ ਕੇਸ-35795, ਠੀਕ ਹੋਏ-90085, ਮੌਤਾਂ-501

ਲੱਦਾਖ- ਐਕਟਿਵ ਕੇਸ -987, ਠੀਕ ਹੋਏ-2600, ਮੌਤਾਂ-48

ਮੱਧ ਪ੍ਰਦੇਸ਼- ਐਕਟਿਵ ਕੇਸ-21605, ਠੀਕ ਹੋਏ-76952, ਮੌਤਾਂ-1901

ਮਹਾਰਾਸ਼ਟਰ- ਐਕਟਿਵ ਕੇਸ -301273, ਠੀਕ ਹੋਏ-834432, ਮੌਤਾਂ-31791

ਮਨੀਪੁਰ- ਐਕਟਿਵ ਕੇਸ -1926, ਠੀਕ ਹੋਏ-6629, ਮੌਤਾਂ-52

ਮੇਘਾਲਿਆ- ਐਕਟਿਵ ਕੇਸ-1976, ਠੀਕ ਹੋਏ-2437, ਮੌਤਾਂ-32

ਮਿਜ਼ੋਰਮ- ਐਕਟਿਵ ਕੇਸ-575, ਠੀਕ ਹੋਏ-973, ਮੌਤਾਂ-0

ਨਾਗਾਲੈਂਡ- ਐਕਟਿਵ ਕੇਸ -1213, ਠੀਕ ਹੋਏ-4129, ਮੌਤਾਂ-15

ਉੜੀਸਾ- ਐਕਟਿਵ ਕੇਸ-33092, ਠੀਕ ਹੋਏ-137567, ਮੌਤਾਂ-682

ਪਡੂਚੇਰੀ- ਐਕਟਿਵ ਕੇਸ-4736, ਠੀਕ ਹੋਏ-16715, ਮੌਤਾਂ-462

ਪੰਜਾਬ – ਐਕਟਿਵ ਕੇਸ-21662, ਠੀਕ ਹੋਏ-68463, ਮੌਤਾਂ-2708

ਰਾਜਸਥਾਨ- ਐਕਟਿਵ ਕੇਸ -17717, ਠੀਕ ਹੋਏ-92265, ਮੌਤਾਂ-1308

ਸਿੱਕਮ- ਐਕਟਿਵ ਕੇਸ-422, ਠੀਕ ਹੋਏ-1857, ਮੌਤਾਂ-24

ਤਾਮਿਲਨਾਡੂ- ਐਕਟਿਵ ਕੇਸ -46506, ਠੀਕ ਹੋਏ-475717, ਮੌਤਾਂ-8685

ਤੇਲੰਗਾਨਾ- ਐਕਟਿਵ ਕੇਸ-30636, ਠੀਕ ਹੋਏ-137508, ਮੌਤਾਂ-1025

ਤ੍ਰਿਪੁਰਾ- ਐਕਟਿਵ ਕੇਸ-7107, ਠੀਕ ਹੋਏ-14142 ਮੌਤਾਂ-235

ਉੱਤਰਾਖੰਡ- ਐਕਟਿਵ ਕੇਸ-11293, ਠੀਕ ਹੋਏ-26250, ਮੌਤਾਂ-464

ਉੱਤਰ ਪ੍ਰਦੇਸ਼- ਐਕਟਿਵ ਕੇਸ- 67825, ਠੀਕ ਹੋਏ-270094, ਮੌਤਾਂ-4869

ਪੱਛਮੀ ਬੰਗਾਲ- ਐਕਟਿਵ ਕੇਸ-24509, ਠੀਕ ਹੋਏ-190021, ਮੌਤਾਂ-4242

 

 

LEAVE A REPLY