ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਕਹਿਰ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 54 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 86 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 43 ਲੱਖ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 92,605 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1,133 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 54,00,620 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 86,752 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 43,03,044 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 10,10,824 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 156, ਠੀਕ ਹੋਏ -3436, ਮੌਤਾਂ-52

ਆਂਧਰਾ ਪ੍ਰਦੇਸ਼- ਐਕਟਿਵ ਕੇਸ -81763, ਠੀਕ ਹੋਏ-530711, ਮੌਤਾਂ-5302

ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -1957, ਠੀਕ ਹੋਏ-5280, ਮੌਤਾਂ-13

ਅਸਾਮ- ਐਕਟਿਵ ਕੇਸ-29362, ਠੀਕ ਹੋਏ-125543, ਮੌਤਾਂ-548

ਬਿਹਾਰ- ਐਕਟਿਵ ਕੇਸ-12629, ਠੀਕ ਹੋਏ-153298, ਮੌਤਾਂ-861

ਚੰਡੀਗੜ੍ਹ- ਐਕਟਿਵ ਕੇਸ -2911, ਠੀਕ ਹੋਏ-6766, ਮੌਤਾਂ-119

ਛੱਤੀਸਗੜ੍ਹ – ਐਕਟਿਵ ਕੇਸ – 37489, ਠੀਕ ਹੋਏ–46081, ਮੌਤਾਂ –664

ਦਾਦਰਾ ਨਗਰ ਹਵੇਲੀ – ਐਕਟਿਵ ਕੇਸ -208, ਠੀਕ ਹੋਏ-2677, ਮੌਤਾਂ-2

ਦਿੱਲੀ- ਐਕਟਿਵ ਕੇਸ -32064, ਠੀਕ ਹੋਏ-205890, ਮੌਤਾਂ-4945

ਗੋਆ- ਐਕਟਿਵ ਕੇਸ -5920, ਠੀਕ ਹੋਏ-21760, ਮੌਤਾਂ-342

ਗੁਜਰਾਤ- ਐਕਟਿਵ ਕੇਸ -16022, ਠੀਕ ਹੋਏ-102444, ਮੌਤਾਂ-3302

ਹਰਿਆਣਾ- ਐਕਟਿਵ ਕੇਸ -21682, ਠੀਕ ਹੋਏ-86150, ਮੌਤਾਂ-1120

ਹਿਮਾਚਲ ਪ੍ਰਦੇਸ਼- ਐਕਟਿਵ ਕੇਸ -4308, ਠੀਕ ਹੋਏ-7484, ਮੌਤਾਂ-116

ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -21281, ਠੀਕ ਹੋਏ-40265, ਮੌਤਾਂ-987

ਝਾਰਖੰਡ – ਐਕਟਿਵ ਕੇਸ -13548, ਠੀਕ ਹੋਏ-55697, ਮੌਤਾਂ-615

ਕਰਨਾਟਕ- ਐਕਟਿਵ ਕੇਸ -98583, ਠੀਕ ਹੋਏ-404841, ਮੌਤਾਂ-7922

ਕੇਰਲ- ਐਕਟਿਵ ਕੇਸ-37535, ਠੀਕ ਹੋਏ-92951, ਮੌਤਾਂ-519

ਲੱਦਾਖ- ਐਕਟਿਵ ਕੇਸ -993, ਠੀਕ ਹੋਏ-2666, ਮੌਤਾਂ-49

ਮੱਧ ਪ੍ਰਦੇਸ਼- ਐਕਟਿਵ ਕੇਸ-21964, ਠੀਕ ਹੋਏ-79158, ਮੌਤਾਂ-1943

ਮਹਾਰਾਸ਼ਟਰ- ਐਕਟਿਵ ਕੇਸ -297866, ਠੀਕ ਹੋਏ-857933, ਮੌਤਾਂ-32216

ਮਨੀਪੁਰ- ਐਕਟਿਵ ਕੇਸ -1946, ਠੀਕ ਹੋਏ-6723, ਮੌਤਾਂ-55

ਮੇਘਾਲਿਆ- ਐਕਟਿਵ ਕੇਸ-2038, ਠੀਕ ਹੋਏ-2483, ਮੌਤਾਂ-36

ਮਿਜ਼ੋਰਮ- ਐਕਟਿਵ ਕੇਸ-588, ਠੀਕ ਹੋਏ-990, ਮੌਤਾਂ-0

ਨਾਗਾਲੈਂਡ- ਐਕਟਿਵ ਕੇਸ -1206, ਠੀਕ ਹੋਏ-4171, ਮੌਤਾਂ-15

ਉੜੀਸਾ- ਐਕਟਿਵ ਕੇਸ-33202, ਠੀਕ ਹੋਏ-141657, ਮੌਤਾਂ-691

ਪਡੂਚੇਰੀ- ਐਕਟਿਵ ਕੇਸ-4785, ਠੀਕ ਹੋਏ-17209, ਮੌਤਾਂ-462

ਪੰਜਾਬ – ਐਕਟਿਵ ਕੇਸ-22399, ਠੀਕ ਹੋਏ-70373, ਮੌਤਾਂ-2757

ਰਾਜਸਥਾਨ- ਐਕਟਿਵ ਕੇਸ -17997, ਠੀਕ ਹੋਏ-93805, ਮੌਤਾਂ-1322

ਸਿੱਕਮ- ਐਕਟਿਵ ਕੇਸ-426, ਠੀਕ ਹੋਏ-1972, ਮੌਤਾਂ-25

ਤਾਮਿਲਨਾਡੂ- ਐਕਟਿਵ ਕੇਸ -46453, ਠੀਕ ਹੋਏ-481273, ਮੌਤਾਂ-8751

ਤੇਲੰਗਾਨਾ- ਐਕਟਿਵ ਕੇਸ-30573, ਠੀਕ ਹੋਏ-139700, ਮੌਤਾਂ-1033

ਤ੍ਰਿਪੁਰਾ- ਐਕਟਿਵ ਕੇਸ-6983, ਠੀਕ ਹੋਏ-14810 ਮੌਤਾਂ-239

ਉੱਤਰਾਖੰਡ- ਐਕਟਿਵ ਕੇਸ-12465, ਠੀਕ ਹੋਏ-27142, ਮੌਤਾਂ-478

ਉੱਤਰ ਪ੍ਰਦੇਸ਼- ਐਕਟਿਵ ਕੇਸ- 66874, ਠੀਕ ਹੋਏ-276690, ਮੌਤਾਂ-4953

ਪੱਛਮੀ ਬੰਗਾਲ- ਐਕਟਿਵ ਕੇਸ-24648, ਠੀਕ ਹੋਏ-193014, ਮੌਤਾਂ-4298

 

LEAVE A REPLY