ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਕਹਿਰ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 50 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 82 ਹਜ਼ਾਰ ਹੋ ਗਈ ਹੈ। ਉੱਥੇ ਹੀ ਹੁਣ ਤੱਕ 39 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 90,123 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1,290 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 50,20,360 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 82,066 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 39,42,361 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 9,95,933 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 204, ਠੀਕ ਹੋਏ -3318, ਮੌਤਾਂ-52

ਆਂਧਰਾ ਪ੍ਰਦੇਸ਼- ਐਕਟਿਵ ਕੇਸ -92353, ਠੀਕ ਹੋਏ-486531, ਮੌਤਾਂ-5041

ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -1795, ਠੀਕ ਹੋਏ-4658, ਮੌਤਾਂ-13

ਅਸਾਮ- ਐਕਟਿਵ ਕੇਸ-29180, ਠੀਕ ਹੋਏ-116903, ਮੌਤਾਂ-492

ਬਿਹਾਰ- ਐਕਟਿਵ ਕੇਸ-13055, ਠੀਕ ਹੋਏ-146980, ਮੌਤਾਂ-836

ਚੰਡੀਗੜ੍ਹ- ਐਕਟਿਵ ਕੇਸ -2991, ਠੀਕ ਹੋਏ-5502, ਮੌਤਾਂ-99

ਛੱਤੀਸਗੜ੍ਹ – ਐਕਟਿਵ ਕੇਸ – 35909, ਠੀਕ ਹੋਏ–34279, ਮੌਤਾਂ –589

ਦਾਦਰਾ ਨਗਰ ਹਵੇਲੀ – ਐਕਟਿਵ ਕੇਸ -229, ਠੀਕ ਹੋਏ-2552, ਮੌਤਾਂ-2

ਦਿੱਲੀ- ਐਕਟਿਵ ਕੇਸ -29787, ਠੀਕ ਹੋਏ-191,203, ਮੌਤਾਂ-4806

ਗੋਆ- ਐਕਟਿਵ ਕੇਸ -5102, ਠੀਕ ਹੋਏ-20094, ਮੌਤਾਂ-315

ਗੁਜਰਾਤ- ਐਕਟਿਵ ਕੇਸ -16357, ਠੀਕ ਹੋਏ-96582, ਮੌਤਾਂ-3244

ਹਰਿਆਣਾ- ਐਕਟਿਵ ਕੇਸ -20430, ਠੀਕ ਹੋਏ-77166, ਮੌਤਾਂ-1026

ਹਿਮਾਚਲ ਪ੍ਰਦੇਸ਼- ਐਕਟਿਵ ਕੇਸ -3801, ਠੀਕ ਹੋਏ-6444, ਮੌਤਾਂ-90

ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -18678, ਠੀਕ ਹੋਏ-37062, ਮੌਤਾਂ-914

ਝਾਰਖੰਡ – ਐਕਟਿਵ ਕੇਸ -14118, ਠੀਕ ਹੋਏ-49750, ਮੌਤਾਂ-571

ਕਰਨਾਟਕ- ਐਕਟਿਵ ਕੇਸ -98555, ਠੀਕ ਹੋਏ-369229, ਮੌਤਾਂ-7481

ਕੇਰਲ- ਐਕਟਿਵ ਕੇਸ-31226, ਠੀਕ ਹੋਏ-82341, ਮੌਤਾਂ-466

ਲੱਦਾਖ- ਐਕਟਿਵ ਕੇਸ -938, ਠੀਕ ਹੋਏ-2517, ਮੌਤਾਂ-44

ਮੱਧ ਪ੍ਰਦੇਸ਼- ਐਕਟਿਵ ਕੇਸ-21620, ਠੀਕ ਹੋਏ-69613, ਮੌਤਾਂ-1820

ਮਹਾਰਾਸ਼ਟਰ- ਐਕਟਿਵ ਕੇਸ -292174, ਠੀਕ ਹੋਏ-775273, ਮੌਤਾਂ-30409

ਮਨੀਪੁਰ- ਐਕਟਿਵ ਕੇਸ -1745, ਠੀਕ ਹੋਏ-6418, ਮੌਤਾਂ-47

ਮੇਘਾਲਿਆ- ਐਕਟਿਵ ਕੇਸ-1818, ਠੀਕ ਹੋਏ-2190, ਮੌਤਾਂ-28

ਮਿਜ਼ੋਰਮ- ਐਕਟਿਵ ਕੇਸ-558, ਠੀਕ ਹੋਏ-922, ਮੌਤਾਂ-0

ਨਾਗਾਲੈਂਡ- ਐਕਟਿਵ ਕੇਸ -1269, ਠੀਕ ਹੋਏ-3945, ਮੌਤਾਂ-15

ਉੜੀਸਾ- ਐਕਟਿਵ ਕੇਸ-32267, ਠੀਕ ਹੋਏ-125738, ਮੌਤਾਂ-645

ਪਡੂਚੇਰੀ- ਐਕਟਿਵ ਕੇਸ-4674, ਠੀਕ ਹੋਏ-15522, ਮੌਤਾਂ-405

ਪੰਜਾਬ – ਐਕਟਿਵ ਕੇਸ-21154, ਠੀਕ ਹੋਏ-60814, ਮੌਤਾਂ-2514

ਰਾਜਸਥਾਨ- ਐਕਟਿਵ ਕੇਸ -16761, ਠੀਕ ਹੋਏ-87873, ਮੌਤਾਂ-1264

ਸਿੱਕਮ- ਐਕਟਿਵ ਕੇਸ-464, ਠੀਕ ਹੋਏ-1690, ਮੌਤਾਂ-19

ਤਾਮਿਲਨਾਡੂ- ਐਕਟਿਵ ਕੇਸ -46806, ਠੀਕ ਹੋਏ-458900, ਮੌਤਾਂ-8502

ਤੇਲੰਗਾਨਾ- ਐਕਟਿਵ ਕੇਸ-30401, ਠੀਕ ਹੋਏ-131447, ਮੌਤਾਂ-996

ਤ੍ਰਿਪੁਰਾ- ਐਕਟਿਵ ਕੇਸ-7498, ਠੀਕ ਹੋਏ-12435, ਮੌਤਾਂ-217

ਉੱਤਰਾਖੰਡ- ਐਕਟਿਵ ਕੇਸ-10739, ਠੀਕ ਹੋਏ-23230, ਮੌਤਾਂ-438

ਉੱਤਰ ਪ੍ਰਦੇਸ਼- ਐਕਟਿਵ ਕੇਸ- 67335, ਠੀਕ ਹੋਏ-252097, ਮੌਤਾਂ-4604

ਪੱਛਮੀ ਬੰਗਾਲ- ਐਕਟਿਵ ਕੇਸ-23942, ਠੀਕ ਹੋਏ-181142, ਮੌਤਾਂ-4062

LEAVE A REPLY