ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਕਹਿਰ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 57 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 91 ਹਜ਼ਾਰ ਹੋ ਗਈ ਹੈ। ਉੱਥੇ ਹੀ ਹੁਣ ਤੱਕ 46.74 ਲੱਖ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 86,508 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1,129 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 57,32,519 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 91,149 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 46,74,988 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 9,66,382 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 166, ਠੀਕ ਹੋਏ -3494, ਮੌਤਾਂ-52

ਆਂਧਰਾ ਪ੍ਰਦੇਸ਼- ਐਕਟਿਵ ਕੇਸ -70357, ਠੀਕ ਹੋਏ-570667, ਮੌਤਾਂ-5506

ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -2216, ਠੀਕ ਹੋਏ-5903, ਮੌਤਾਂ-14

ਅਸਾਮ- ਐਕਟਿਵ ਕੇਸ-30182, ਠੀਕ ਹੋਏ-132712, ਮੌਤਾਂ-597

ਬਿਹਾਰ- ਐਕਟਿਵ ਕੇਸ-12958, ਠੀਕ ਹੋਏ-159022, ਮੌਤਾਂ-874

ਚੰਡੀਗੜ੍ਹ- ਐਕਟਿਵ ਕੇਸ -2537, ਠੀਕ ਹੋਏ-8049, ਮੌਤਾਂ-140

ਛੱਤੀਸਗੜ੍ਹ – ਐਕਟਿਵ ਕੇਸ – 35850, ਠੀਕ ਹੋਏ–56773, ਮੌਤਾਂ –728

ਦਾਦਰਾ ਨਗਰ ਹਵੇਲੀ – ਐਕਟਿਵ ਕੇਸ -205, ਠੀਕ ਹੋਏ-2755, ਮੌਤਾਂ-2

ਦਿੱਲੀ- ਐਕਟਿਵ ਕੇਸ -30836, ਠੀਕ ਹੋਏ-220866, ਮੌਤਾਂ-5087

ਗੋਆ- ਐਕਟਿਵ ਕੇਸ -5646, ਠੀਕ ਹੋਏ-23857, ਮੌਤਾਂ-376

ਗੁਜਰਾਤ- ਐਕਟਿਵ ਕੇਸ -16438, ਠੀਕ ਹੋਏ-107574, ਮੌਤਾਂ-3367

ਹਰਿਆਣਾ- ਐਕਟਿਵ ਕੇਸ -19276, ਠੀਕ ਹੋਏ-96347, ਮੌਤਾਂ-1233

ਹਿਮਾਚਲ ਪ੍ਰਦੇਸ਼- ਐਕਟਿਵ ਕੇਸ -3950, ਠੀਕ ਹੋਏ-8959, ਮੌਤਾਂ-140

ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -19918, ਠੀਕ ਹੋਏ-46530, ਮੌਤਾਂ-1062

ਝਾਰਖੰਡ – ਐਕਟਿਵ ਕੇਸ -12882, ਠੀਕ ਹੋਏ-61559, ਮੌਤਾਂ-648

ਕਰਨਾਟਕ- ਐਕਟਿਵ ਕੇਸ -94671, ਠੀਕ ਹੋਏ-437910, ਮੌਤਾਂ-8266

ਕੇਰਲ- ਐਕਟਿਵ ਕੇਸ-42858, ਠੀਕ ਹੋਏ-104682, ਮੌਤਾਂ-592

ਲੱਦਾਖ- ਐਕਟਿਵ ਕੇਸ -1038, ਠੀਕ ਹੋਏ-2844, ਮੌਤਾਂ-51

ਮੱਧ ਪ੍ਰਦੇਸ਼- ਐਕਟਿਵ ਕੇਸ-22812, ਠੀਕ ਹੋਏ-88168, ਮੌਤਾਂ-2077

ਮਹਾਰਾਸ਼ਟਰ- ਐਕਟਿਵ ਕੇਸ -273883, ਠੀਕ ਹੋਏ-956030, ਮੌਤਾਂ-33886

ਮਨੀਪੁਰ- ਐਕਟਿਵ ਕੇਸ -2206, ਠੀਕ ਹੋਏ-7108, ਮੌਤਾਂ-62

ਮੇਘਾਲਿਆ- ਐਕਟਿਵ ਕੇਸ-2060, ਠੀਕ ਹੋਏ-2859, ਮੌਤਾਂ-42

ਮਿਜ਼ੋਰਮ- ਐਕਟਿਵ ਕੇਸ-618, ਠੀਕ ਹੋਏ-1095, ਮੌਤਾਂ-0

ਨਾਗਾਲੈਂਡ- ਐਕਟਿਵ ਕੇਸ -1119, ਠੀਕ ਹੋਏ-4536, ਮੌਤਾਂ-16

ਉੜੀਸਾ- ਐਕਟਿਵ ਕੇਸ-34547, ਠੀਕ ਹੋਏ-157265, ਮੌਤਾਂ-736

ਪਡੂਚੇਰੀ- ਐਕਟਿਵ ਕੇਸ-4853, ਠੀਕ ਹੋਏ-18893, ਮੌਤਾਂ-481

ਪੰਜਾਬ – ਐਕਟਿਵ ਕੇਸ-21230, ਠੀਕ ਹੋਏ-79244, ਮੌਤਾਂ-2990

ਰਾਜਸਥਾਨ- ਐਕਟਿਵ ਕੇਸ -18992, ਠੀਕ ਹੋਏ-100365, ਮੌਤਾਂ-1382

ਸਿੱਕਮ- ਐਕਟਿਵ ਕੇਸ-575, ਠੀਕ ਹੋਏ-2023, ਮੌਤਾਂ-30

ਤਾਮਿਲਨਾਡੂ- ਐਕਟਿਵ ਕੇਸ -46249, ਠੀਕ ਹੋਏ-502740, ਮੌਤਾਂ-9010

ਤੇਲੰਗਾਨਾ- ਐਕਟਿਵ ਕੇਸ-30037, ਠੀਕ ਹੋਏ-148139, ਮੌਤਾਂ-1070

ਤ੍ਰਿਪੁਰਾ- ਐਕਟਿਵ ਕੇਸ-6551, ਠੀਕ ਹੋਏ-16978, ਮੌਤਾਂ-260

ਉੱਤਰਾਖੰਡ- ਐਕਟਿਵ ਕੇਸ-11867, ਠੀਕ ਹੋਏ-31324, ਮੌਤਾਂ-529

ਉੱਤਰ ਪ੍ਰਦੇਸ਼- ਐਕਟਿਵ ਕੇਸ- 61698, ਠੀਕ ਹੋਏ-302689, ਮੌਤਾਂ-5299

ਪੱਛਮੀ ਬੰਗਾਲ- ਐਕਟਿਵ ਕੇਸ-25101, ਠੀਕ ਹੋਏ-205028, ਮੌਤਾਂ-4544

LEAVE A REPLY