ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਪ੍ਰਕੋਪ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਸਾਢੇ 47 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 78 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 37 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 83,809 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1,054 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 49,30,237 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 80,776 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 38,59,400 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 9,90,061 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 227, ਠੀਕ ਹੋਏ -3278, ਮੌਤਾਂ-52

ਆਂਧਰਾ ਪ੍ਰਦੇਸ਼- ਐਕਟਿਵ ਕੇਸ -93204, ਠੀਕ ਹੋਏ-476903, ਮੌਤਾਂ-4972

ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -1756, ਠੀਕ ਹੋਏ-4531, ਮੌਤਾਂ-11

ਅਸਾਮ- ਐਕਟਿਵ ਕੇਸ-28630, ਠੀਕ ਹੋਏ-115054, ਮੌਤਾਂ-482

ਬਿਹਾਰ- ਐਕਟਿਵ ਕੇਸ-13975, ਠੀਕ ਹੋਏ-145560, ਮੌਤਾਂ-831

ਚੰਡੀਗੜ੍ਹ- ਐਕਟਿਵ ਕੇਸ -2847, ਠੀਕ ਹੋਏ-5300, ਮੌਤਾਂ-98

ਛੱਤੀਸਗੜ੍ਹ – ਐਕਟਿਵ ਕੇਸ – 33645, ਠੀਕ ਹੋਏ–33109, ਮੌਤਾਂ –573

ਦਾਦਰਾ ਨਗਰ ਹਵੇਲੀ – ਐਕਟਿਵ ਕੇਸ -248, ਠੀਕ ਹੋਏ-2513, ਮੌਤਾਂ-2

ਦਿੱਲੀ- ਐਕਟਿਵ ਕੇਸ -28641, ਠੀਕ ਹੋਏ-188,122, ਮੌਤਾਂ-4770

ਗੋਆ- ਐਕਟਿਵ ਕੇਸ -4946, ਠੀਕ ਹੋਏ-19648, ਮੌਤਾਂ-304

ਗੁਜਰਾਤ- ਐਕਟਿਵ ਕੇਸ -16469, ਠੀਕ ਹੋਏ-95138, ਮੌਤਾਂ-3227

ਹਰਿਆਣਾ- ਐਕਟਿਵ ਕੇਸ -20417, ਠੀਕ ਹੋਏ-74712, ਮੌਤਾਂ-1000

ਹਿਮਾਚਲ ਪ੍ਰਦੇਸ਼- ਐਕਟਿਵ ਕੇਸ -3659, ਠੀਕ ਹੋਏ-6182, ਮੌਤਾਂ-82

ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -18049, ਠੀਕ ਹੋਏ-36381, ਮੌਤਾਂ-895

ਝਾਰਖੰਡ – ਐਕਟਿਵ ਕੇਸ -14064, ਠੀਕ ਹੋਏ-48112, ਮੌਤਾਂ-561

ਕਰਨਾਟਕ- ਐਕਟਿਵ ਕੇਸ -98482, ਠੀਕ ਹੋਏ-361823, ਮੌਤਾਂ-7384

ਕੇਰਲ- ਐਕਟਿਵ ਕੇਸ-30555, ਠੀਕ ਹੋਏ-79809, ਮੌਤਾਂ-454

ਲੱਦਾਖ- ਐਕਟਿਵ ਕੇਸ -903, ਠੀਕ ਹੋਏ-2475, ਮੌਤਾਂ-41

ਮੱਧ ਪ੍ਰਦੇਸ਼- ਐਕਟਿਵ ਕੇਸ-21228, ਠੀਕ ਹੋਏ-67711, ਮੌਤਾਂ-1791

ਮਹਾਰਾਸ਼ਟਰ- ਐਕਟਿਵ ਕੇਸ -291630, ਠੀਕ ਹੋਏ-755850, ਮੌਤਾਂ-29894

ਮਨੀਪੁਰ- ਐਕਟਿਵ ਕੇਸ -1585, ਠੀਕ ਹੋਏ-6340, ਮੌਤਾਂ-46

ਮੇਘਾਲਿਆ- ਐਕਟਿਵ ਕੇਸ-1686, ਠੀਕ ਹੋਏ-2151, ਮੌਤਾਂ-27

ਮਿਜ਼ੋਰਮ- ਐਕਟਿਵ ਕੇਸ-549, ਠੀਕ ਹੋਏ-919, ਮੌਤਾਂ-0

ਨਾਗਾਲੈਂਡ- ਐਕਟਿਵ ਕੇਸ -1289, ਠੀਕ ਹੋਏ-3915, ਮੌਤਾਂ-10

ਉੜੀਸਾ- ਐਕਟਿਵ ਕੇਸ-32344, ਠੀਕ ਹੋਏ-122024, ਮੌਤਾਂ-637

ਪਡੂਚੇਰੀ- ਐਕਟਿਵ ਕੇਸ-4805, ਠੀਕ ਹੋਏ-15027, ਮੌਤਾਂ-394

ਪੰਜਾਬ – ਐਕਟਿਵ ਕੇਸ-20690, ਠੀਕ ਹੋਏ-58999, ਮੌਤਾਂ-2424

ਰਾਜਸਥਾਨ- ਐਕਟਿਵ ਕੇਸ -16726, ਠੀਕ ਹੋਏ-86162, ਮੌਤਾਂ-1250

ਸਿੱਕਮ- ਐਕਟਿਵ ਕੇਸ-582, ਠੀਕ ਹੋਏ-1521, ਮੌਤਾਂ-16

ਤਾਮਿਲਨਾਡੂ- ਐਕਟਿਵ ਕੇਸ -46912, ਠੀਕ ਹੋਏ-453165, ਮੌਤਾਂ-8434

ਤੇਲੰਗਾਨਾ- ਐਕਟਿਵ ਕੇਸ-30400, ਠੀਕ ਹੋਏ-129187, ਮੌਤਾਂ-984

ਤ੍ਰਿਪੁਰਾ- ਐਕਟਿਵ ਕੇਸ-7564, ਠੀਕ ਹੋਏ-11925, ਮੌਤਾਂ-207

ਉੱਤਰਾਖੰਡ- ਐਕਟਿਵ ਕੇਸ-10374, ਠੀਕ ਹੋਏ-22213, ਮੌਤਾਂ-429

ਉੱਤਰ ਪ੍ਰਦੇਸ਼- ਐਕਟਿਵ ਕੇਸ- 67287, ਠੀਕ ਹੋਏ-245417, ਮੌਤਾਂ-4491

ਪੱਛਮੀ ਬੰਗਾਲ- ਐਕਟਿਵ ਕੇਸ-23693, ਠੀਕ ਹੋਏ-178223, ਮੌਤਾਂ-4003

LEAVE A REPLY