ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਕਹਿਰ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 56 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 90 ਹਜ਼ਾਰ ਹੋ ਗਈ ਹੈ। ਉੱਥੇ ਹੀ ਹੁਣ ਤੱਕ 45.87 ਲੱਖ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 83,347 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1,085 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 56,46,011 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 90,020 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 45,87,614 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 9,68,377 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 160, ਠੀਕ ਹੋਏ -3479, ਮੌਤਾਂ-52

ਆਂਧਰਾ ਪ੍ਰਦੇਸ਼- ਐਕਟਿਵ ਕੇਸ -71465, ਠੀਕ ਹੋਏ-562376, ਮੌਤਾਂ-5461

ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -2052, ਠੀਕ ਹੋਏ-5778, ਮੌਤਾਂ-14

ਅਸਾਮ- ਐਕਟਿਵ ਕੇਸ-29857, ਠੀਕ ਹੋਏ-130950, ਮੌਤਾਂ-586

ਬਿਹਾਰ- ਐਕਟਿਵ ਕੇਸ-12928, ਠੀਕ ਹੋਏ-157454, ਮੌਤਾਂ-873

ਚੰਡੀਗੜ੍ਹ- ਐਕਟਿਵ ਕੇਸ -2622, ਠੀਕ ਹੋਏ-7794, ਮੌਤਾਂ-130

ਛੱਤੀਸਗੜ੍ਹ – ਐਕਟਿਵ ਕੇਸ – 38198, ਠੀਕ ਹੋਏ–52001, ਮੌਤਾਂ –718

ਦਾਦਰਾ ਨਗਰ ਹਵੇਲੀ – ਐਕਟਿਵ ਕੇਸ -198, ਠੀਕ ਹੋਏ-2744, ਮੌਤਾਂ-2

ਦਿੱਲੀ- ਐਕਟਿਵ ਕੇਸ -31623, ਠੀਕ ਹੋਏ-216401, ਮੌਤਾਂ-5051

ਗੋਆ- ਐਕਟਿਵ ਕੇਸ -5513, ਠੀਕ ਹੋਏ-23462, ਮੌਤਾਂ-368

ਗੁਜਰਾਤ- ਐਕਟਿਵ ਕੇਸ -16370, ਠੀਕ ਹੋਏ-106285, ਮੌਤਾਂ-3352

ਹਰਿਆਣਾ- ਐਕਟਿਵ ਕੇਸ -19888, ਠੀਕ ਹੋਏ-93776, ਮੌਤਾਂ-1206

ਹਿਮਾਚਲ ਪ੍ਰਦੇਸ਼- ਐਕਟਿਵ ਕੇਸ -4124, ਠੀਕ ਹੋਏ-8511, ਮੌਤਾਂ-134

ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -21485, ਠੀਕ ਹੋਏ-43734, ਮੌਤਾਂ-1042

ਝਾਰਖੰਡ – ਐਕਟਿਵ ਕੇਸ -13280, ਠੀਕ ਹੋਏ-60027, ਮੌਤਾਂ-641

ਕਰਨਾਟਕ- ਐਕਟਿਵ ਕੇਸ -93172, ਠੀਕ ਹੋਏ-432450, ਮੌਤਾਂ-8228

ਕੇਰਲ- ਐਕਟਿਵ ਕੇਸ-40453, ਠੀਕ ਹੋਏ-101731, ਮੌਤਾਂ-572

ਲੱਦਾਖ- ਐਕਟਿਵ ਕੇਸ -1028, ਠੀਕ ਹੋਏ-2809, ਮੌਤਾਂ-50

ਮੱਧ ਪ੍ਰਦੇਸ਼- ਐਕਟਿਵ ਕੇਸ-22646, ਠੀਕ ਹੋਏ-86030, ਮੌਤਾਂ-2035

ਮਹਾਰਾਸ਼ਟਰ- ਐਕਟਿਵ ਕੇਸ -272809, ਠੀਕ ਹੋਏ-936554, ਮੌਤਾਂ-33407

ਮਨੀਪੁਰ- ਐਕਟਿਵ ਕੇਸ -2333, ਠੀਕ ਹੋਏ-6887, ਮੌਤਾਂ-60

ਮੇਘਾਲਿਆ- ਐਕਟਿਵ ਕੇਸ-2047, ਠੀਕ ਹੋਏ-2706, ਮੌਤਾਂ-38

ਮਿਜ਼ੋਰਮ- ਐਕਟਿਵ ਕੇਸ-690, ਠੀਕ ਹੋਏ-1023, ਮੌਤਾਂ-0

ਨਾਗਾਲੈਂਡ- ਐਕਟਿਵ ਕੇਸ -1072, ਠੀਕ ਹੋਏ-4517, ਮੌਤਾਂ-15

ਉੜੀਸਾ- ਐਕਟਿਵ ਕੇਸ-34377, ਠੀਕ ਹੋਏ-153213, ਮੌਤਾਂ-721

ਪਡੂਚੇਰੀ- ਐਕਟਿਵ ਕੇਸ-4757, ਠੀਕ ਹੋਏ-18454, ਮੌਤਾਂ-473

ਪੰਜਾਬ – ਐਕਟਿਵ ਕੇਸ-21288, ਠੀਕ ਹੋਏ-77127, ਮੌਤਾਂ-2926

ਰਾਜਸਥਾਨ- ਐਕਟਿਵ ਕੇਸ -18614, ਠੀਕ ਹੋਏ-98812, ਮੌਤਾਂ-1367

ਸਿੱਕਮ- ਐਕਟਿਵ ਕੇਸ-556, ਠੀਕ ਹੋਏ-2009, ਮੌਤਾਂ-29

ਤਾਮਿਲਨਾਡੂ- ਐਕਟਿਵ ਕੇਸ -46350, ਠੀਕ ਹੋਏ-497377, ਮੌਤਾਂ-8947

ਤੇਲੰਗਾਨਾ- ਐਕਟਿਵ ਕੇਸ-29873, ਠੀਕ ਹੋਏ-146135, ਮੌਤਾਂ-1062

ਤ੍ਰਿਪੁਰਾ- ਐਕਟਿਵ ਕੇਸ-6599, ਠੀਕ ਹੋਏ-16486, ਮੌਤਾਂ-253

ਉੱਤਰਾਖੰਡ- ਐਕਟਿਵ ਕੇਸ-11831, ਠੀਕ ਹੋਏ-30308, ਮੌਤਾਂ-512

ਉੱਤਰ ਪ੍ਰਦੇਸ਼- ਐਕਟਿਵ ਕੇਸ- 63148, ਠੀਕ ਹੋਏ-296183, ਮੌਤਾਂ-5212

ਪੱਛਮੀ ਬੰਗਾਲ- ਐਕਟਿਵ ਕੇਸ-24971, ਠੀਕ ਹੋਏ-202030, ਮੌਤਾਂ-4483

LEAVE A REPLY