ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਖਤਰਨਾਕ ਰੂਪ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਖਬਰ ਲਿਖੇ ਜਾਣ ਤੱਕ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 1 ਲੱਖ 45 ਹਜ਼ਾਰ ਨੂੰ ਵੀ ਪਾਰ ਕਰ ਚੁੱਕੀ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 4100 ਤੋਂ ਵੀ ਜ਼ਿਆਦਾ ਹੋ ਗਿਆ ਹੈ। ਉੱਥੇ ਹੀ 60 ਹਜ਼ਾਰ ਤੋਂ ਵੱਧ ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਵਿਚੋਂ 65,35 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 146 ਮੌਤਾਂ ਹੋਈਆਂ ਹਨ ਜਿਸ ਨਾਲ ਕੁੱਲ ਮਾਮਲਿਆਂ ਦੀ ਸੰਖਿਆ ਵੱਧ ਕੇ 1,45,380 ਹੋ ਗਈ ਹੈ ਉੱਥੇ ਹੀ ਮ੍ਰਿਤਕਾਂ ਦਾ ਅੰਕੜਾ 4167 ਤੱਕ ਪਹੁੰਚ ਗਿਆ ਹੈ। ਜਦਕਿ ਹੁਣ ਤੱਕ 60,490 ਕੋਰੋਨਾ ਦੇ ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਦੇਸ਼ ਵਿਚ ਐਕਟਿਵ ਕੇਸਾਂ ਦੀ ਗਿਣਤੀ 80,722 ਰਹਿ ਗਈ ਹੈ।

ਕਿਹੜੇ ਸੂਬੇ/ਕੇਂਦਰ ਸਾਸ਼ਿਤ ਪ੍ਰਦੇਸ਼ ਵਿਚ ਕਿੰਨੇ ਕੇਸ

ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ – 33, ਠੀਕ ਹੋਏ -33, ਮੌਤਾਂ-0

ਆਂਧਰਾ ਪ੍ਰਦੇਸ਼- ਕੁੱਲ ਕੇਸ-3110, ਠੀਕ ਹੋਏ-1896, ਮੌਤਾਂ-56

ਅਰੁਣਾਚਲ ਪ੍ਰਦੇਸ਼- ਕੁੱਲ ਕੇਸ-2, ਠੀਕ ਹੋਏ-1, ਮੌਤਾਂ-0

ਅਸਾਮ- ਕੁੱਲ ਕੇਸ-526, ਠੀਕ ਹੋਏ-62, ਮੌਤਾਂ-4

ਬਿਹਾਰ- ਕੁੱਲ ਕੇਸ-2730, ਠੀਕ ਹੋਏ-749, ਮੌਤਾਂ-13

ਚੰਡੀਗੜ੍ਹ-ਕੁੱਲ ਕੇਸ-238, ਠੀਕ ਹੋਏ-186, ਮੌਤਾਂ-3

ਛੱਤੀਸਗੜ੍ਹ – ਕੁੱਲ ਕੇਸ – 291, ਠੀਕ ਹੋਏ – 72, ਮੌਤਾਂ –0

ਦਾਦਰ ਨਗਰ ਹਵੇਲੀ- ਕੁੱਲ ਕੇਸ-2, ਠੀਕ ਹੋਏ-0, ਮੌਤਾਂ-0

ਦਿੱਲੀ- ਕੁੱਲ ਕੇਸ-14053, ਠੀਕ ਹੋਏ-6771, ਮੌਤਾਂ-276

ਗੋਆ- ਕੁੱਲ ਕੇਸ-67, ਠੀਕ ਹੋਏ-19, ਮੌਤਾਂ-0

ਗੁਜਰਾਤ- ਕੁੱਲ ਕੇਸ-14460, ਠੀਕ ਹੋਏ-6636, ਮੌਤਾਂ-888

ਹਰਿਆਣਾ- ਕੁੱਲ ਕੇਸ-1184, ਠੀਕ ਹੋਏ-765, ਮੌਤਾਂ-16

ਹਿਮਾਚਲ ਪ੍ਰਦੇਸ਼- ਕੁੱਲ ਕੇਸ-223, ਠੀਕ ਹੋਏ-67, ਮੌਤਾਂ-5

ਜੰਮੂ ਅਤੇ ਕਸ਼ਮੀਰ- ਕੁੱਲ ਕੇਸ-1668, ਠੀਕ ਹੋਏ-809, ਮੌਤਾਂ-23

ਝਾਰਖੰਡ – ਕੁੱਲ ਕੇਸ-377, ਠੀਕ ਹੋਏ-148, ਮੌਤਾਂ-4

ਕਰਨਾਟਕ- ਕੁੱਲ ਕੇਸ-2182, ਠੀਕ ਹੋਏ-705, ਮੌਤਾਂ-44

ਕੇਰਲ- ਕੁੱਲ ਕੇਸ-896 ਠੀਕ ਹੋਏ-532, ਮੌਤਾਂ-5

ਲੱਦਾਖ-ਕੁੱਲ ਕੇਸ-52, ਠੀਕ ਹੋਏ-43, ਮੌਤਾਂ-0

ਮੱਧ ਪ੍ਰਦੇਸ਼- ਕੁੱਲ ਕੇਸ-6859, ਠੀਕ ਹੋਏ-3571, ਮੌਤਾਂ-300

ਮਹਾਰਾਸ਼ਟਰ- ਕੁੱਲ ਕੇਸ-52667, ਠੀਕ ਹੋਏ-15786, ਮੌਤਾਂ-1695

ਮਨੀਪੁਰ- ਕੁੱਲ ਕੇਸ-39, ਠੀਕ ਹੋਏ-4, ਮੌਤਾਂ-0

ਮੇਘਾਲਿਆ- ਕੁੱਲ ਕੇਸ-14, ਠੀਕ ਹੋਏ-12, ਮੌਤਾਂ-1

ਮਿਜ਼ੋਰਮ- ਕੁੱਲ ਕੇਸ-1, ਠੀਕ ਹੋਏ-1, ਮੌਤਾਂ-0

ਨਾਗਾਲੈਂਡ- ਕੁੱਲ ਕੇਸ-3, ਠੀਕ ਹੋਏ-0, ਮੌਤਾਂ-0

ਉੜੀਸਾ- ਕੁੱਲ ਕੇਸ-1438, ਠੀਕ ਹੋਏ-649, ਮੌਤਾਂ-7

ਪਡੂਚੇਰੀ- ਕੁੱਲ ਕੇਸ-41, ਠੀਕ ਹੋਏ-12, ਮੌਤਾਂ-0

ਪੰਜਾਬ – ਕੁੱਲ ਕੇਸ-2060, ਠੀਕ ਹੋਏ-1898, ਮੌਤਾਂ-40

ਰਾਜਸਥਾਨ- ਕੁੱਲ ਕੇਸ-7300, ਠੀਕ ਹੋਏ-3951, ਮੌਤਾਂ-167

ਸਿੱਕਮ- ਕੁੱਲ ਕੇਸ-1, ਠੀਕ ਹੋਏ-0, ਮੌਤਾਂ-0

ਤਾਮਿਲਨਾਡੂ-ਕੁੱਲ ਕੇਸ-17082, ਠੀਕ ਹੋਏ-8731, ਮੌਤਾਂ-118

ਤੇਲੰਗਾਨਾ-ਕੁੱਲ ਕੇਸ 1920-, ਠੀਕ ਹੋਏ-1164, ਮੌਤਾਂ-56

ਤਿਰਪੁਰਾ-ਕੁੱਲ ਕੇਸ-194,ਠੀਕ ਹੋਏ-165,ਮੌਤਾਂ-0

ਉੱਤਰਾਖੰਡ-ਕੁੱਲ ਕੇਸ-349,ਠੀਕ ਹੋਏ-58,ਮੌਤਾਂ-3

ਉੱਤਰ ਪ੍ਰਦੇਸ਼-ਕੁੱਲ ਕੇਸ- 6535,ਠੀਕ ਹੋਏ-3581,ਮੌਤਾਂ-165

ਪੱਛਮੀ ਬੰਗਾਲ-ਕੁੱਲ ਕੇਸ-3816, ਠੀਕ ਹੋਏ-1414,ਮੌਤਾਂ-278

ਸੂਬਿਆਂ ਨੂੰ ਮੁੜ ਸੌਪੇ ਗਏ ਕੇਸ-2970

ਕੁੱਲ ਕੇਸ-145380, ਠੀਕ ਹੋਏ-60490, ਮੌਤਾਂ-4167

LEAVE A REPLY