ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਮਹਾਂਮਾਰੀ ਦਾ ਕਹਿਰ ਝੇਲ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਹਰ ਦਿਨ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 17 ਲੱਖ ਦੇ ਕਰੀਬ ਪਹੁੰਚ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 36 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ ਸਾਢੇ 10 ਲੱਖ 94 ਹਜ਼ਾਰ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ ਤੋੜ 57,117 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 764 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 16,95,988 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 36,511 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 10,94,374 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 5,65,103 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 329, ਠੀਕ ਹੋਏ -214, ਮੌਤਾਂ-5

ਆਂਧਰਾ ਪ੍ਰਦੇਸ਼- ਐਕਟਿਵ ਕੇਸ – 75720, ਠੀਕ ਹੋਏ-63864, ਮੌਤਾਂ-1349

ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -670, ਠੀਕ ਹੋਏ-918, ਮੌਤਾਂ-3

ਅਸਾਮ- ਐਕਟਿਵ ਕੇਸ-9814, ਠੀਕ ਹੋਏ-30,357, ਮੌਤਾਂ-98

ਬਿਹਾਰ- ਐਕਟਿਵ ਕੇਸ-17579, ਠੀਕ ਹੋਏ-33,358, ਮੌਤਾਂ-296

ਚੰਡੀਗੜ੍ਹ- ਐਕਟਿਵ ਕੇਸ -369, ਠੀਕ ਹੋਏ-667, ਮੌਤਾਂ-15

ਛੱਤੀਸਗੜ੍ਹ – ਐਕਟਿਵ ਕੇਸ – 2803, ਠੀਕ ਹੋਏ–6230, ਮੌਤਾਂ –53

ਦਾਦਰਾ ਨਗਰ ਹਵੇਲੀ – ਐਕਟਿਵ ਕੇਸ -412, ਠੀਕ ਹੋਏ-686, ਮੌਤਾਂ-2

ਦਿੱਲੀ- ਐਕਟਿਵ ਕੇਸ -10705, ਠੀਕ ਹੋਏ-120,930, ਮੌਤਾਂ-3963

ਗੋਆ- ਐਕਟਿਵ ਕੇਸ -1657, ਠੀਕ ਹੋਏ-4211, ਮੌਤਾਂ-45

ਗੁਜਰਾਤ- ਐਕਟਿਵ ਕੇਸ -14090, ਠੀਕ ਹੋਏ-44,907, ਮੌਤਾਂ-2441

ਹਰਿਆਣਾ- ਐਕਟਿਵ ਕੇਸ -6317, ਠੀਕ ਹੋਏ-28,227, ਮੌਤਾਂ-421

ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1091, ਠੀਕ ਹੋਏ-1459, ਮੌਤਾਂ-14

ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -7765, ਠੀਕ ਹੋਏ-12,217, ਮੌਤਾਂ-377

ਝਾਰਖੰਡ – ਐਕਟਿਵ ਕੇਸ -6538, ਠੀਕ ਹੋਏ-4314, ਮੌਤਾਂ-106

ਕਰਨਾਟਕ- ਐਕਟਿਵ ਕੇਸ -72013, ਠੀਕ ਹੋਏ-49,788, ਮੌਤਾਂ-2314

ਕੇਰਲ- ਐਕਟਿਵ ਕੇਸ-10517, ਠੀਕ ਹੋਏ-13,023, ਮੌਤਾਂ-73

ਲੱਦਾਖ- ਐਕਟਿਵ ਕੇਸ -302, ਠੀਕ ਹੋਏ-1095, ਮੌਤਾਂ-7

ਮੱਧ ਪ੍ਰਦੇਸ਼- ਐਕਟਿਵ ਕੇਸ-8668, ਠੀਕ ਹੋਏ-22,271, ਮੌਤਾਂ-867

ਮਹਾਰਾਸ਼ਟਰ- ਐਕਟਿਵ ਕੇਸ -150966, ਠੀਕ ਹੋਏ-256,158, ਮੌਤਾਂ-14994

ਮਨੀਪੁਰ- ਐਕਟਿਵ ਕੇਸ -927, ਠੀਕ ਹੋਏ-1689, ਮੌਤਾਂ-5

ਮੇਘਾਲਿਆ- ਐਕਟਿਵ ਕੇਸ-603, ਠੀਕ ਹੋਏ-215, ਮੌਤਾਂ-5

ਮਿਜ਼ੋਰਮ- ਐਕਟਿਵ ਕੇਸ-165, ਠੀਕ ਹੋਏ-247, ਮੌਤਾਂ-0

ਨਾਗਾਲੈਂਡ- ਐਕਟਿਵ ਕੇਸ -1053, ਠੀਕ ਹੋਏ-635, ਮੌਤਾਂ-5

ਉੜੀਸਾ- ਐਕਟਿਵ ਕੇਸ-11182, ਠੀਕ ਹੋਏ-20,518, ਮੌਤਾਂ-177

ਪਡੂਚੇਰੀ- ਐਕਟਿਵ ਕੇਸ-1323, ਠੀਕ ਹੋਏ-2100, ਮੌਤਾਂ-49

ਪੰਜਾਬ – ਐਕਟਿਵ ਕੇਸ-4999, ਠੀਕ ਹੋਏ-10,734, ਮੌਤਾਂ-386

ਰਾਜਸਥਾਨ- ਐਕਟਿਵ ਕੇਸ -11589, ਠੀਕ ਹੋਏ-29,035, ਮੌਤਾਂ-674

ਸਿੱਕਮ- ਐਕਟਿਵ ਕੇਸ-407, ਠੀਕ ਹੋਏ-231, ਮੌਤਾਂ-1

ਤਾਮਿਲਨਾਡੂ- ਐਕਟਿਵ ਕੇਸ -57968, ਠੀਕ ਹੋਏ-183,956, ਮੌਤਾਂ-3935

ਤੇਲੰਗਾਨਾ- ਐਕਟਿਵ ਕੇਸ-16796, ਠੀਕ ਹੋਏ-45,388, ਮੌਤਾਂ-519

ਤ੍ਰਿਪੁਰਾ- ਐਕਟਿਵ ਕੇਸ-1630, ਠੀਕ ਹੋਏ-3327, ਮੌਤਾਂ-21

ਉੱਤਰਾਖੰਡ- ਐਕਟਿਵ ਕੇਸ-2935,ਠੀਕ ਹੋਏ-4168, ਮੌਤਾਂ- 80

ਉੱਤਰ ਪ੍ਰਦੇਸ਼- ਐਕਟਿਵ ਕੇਸ- 34968, ਠੀਕ ਹੋਏ-48,863, ਮੌਤਾਂ-1630

ਪੱਛਮੀ ਬੰਗਾਲ- ਐਕਟਿਵ ਕੇਸ-20233, ਠੀਕ ਹੋਏ-48,374,ਮੌਤਾਂ-1581

LEAVE A REPLY