ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਨੇ ਆਪਣਾ ਪ੍ਰਕੋਪ ਮਚਾਇਆ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 24 ਲੱਖ 61 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 48 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ ਸਾਢੇ 17 ਲੱਖ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 64,553 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1007 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 24,61,191 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 48,040 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 17,51,556 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,61,595 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 1091, ਠੀਕ ਹੋਏ -924, ਮੌਤਾਂ-22

ਆਂਧਰਾ ਪ੍ਰਦੇਸ਼- ਐਕਟਿਵ ਕੇਸ -90780, ਠੀਕ ਹੋਏ-170984, ਮੌਤਾਂ-2378

ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -790, ਠੀਕ ਹੋਏ-1718, ਮੌਤਾਂ-4

ਅਸਾਮ- ਐਕਟਿਵ ਕੇਸ-22243, ਠੀਕ ਹੋਏ-49383 ਮੌਤਾਂ-169

ਬਿਹਾਰ- ਐਕਟਿਵ ਕੇਸ-31483, ਠੀਕ ਹੋਏ-62,284, ਮੌਤਾਂ-426

ਚੰਡੀਗੜ੍ਹ- ਐਕਟਿਵ ਕੇਸ -739, ਠੀਕ ਹੋਏ-1076, ਮੌਤਾਂ-27

ਛੱਤੀਸਗੜ੍ਹ – ਐਕਟਿਵ ਕੇਸ – 4165, ਠੀਕ ਹੋਏ–9658, ਮੌਤਾਂ –114

ਦਾਦਰਾ ਨਗਰ ਹਵੇਲੀ – ਐਕਟਿਵ ਕੇਸ -458, ਠੀਕ ਹੋਏ-1292, ਮੌਤਾਂ-2

ਦਿੱਲੀ- ਐਕਟਿਵ ਕੇਸ -10975, ਠੀਕ ਹੋਏ-134,318, ਮੌਤਾਂ-4167

ਗੋਆ- ਐਕਟਿਵ ਕੇਸ -3491, ਠੀਕ ਹੋਏ-6912, ਮੌਤਾਂ-91

ਗੁਜਰਾਤ- ਐਕਟਿਵ ਕੇਸ -14210, ਠੀਕ ਹੋਏ-58,467, ਮੌਤਾਂ-2731

ਹਰਿਆਣਾ- ਐਕਟਿਵ ਕੇਸ -6820, ਠੀਕ ਹੋਏ-37,486, ਮੌਤਾਂ-511

ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1362, ਠੀਕ ਹੋਏ-2435, ਮੌਤਾਂ-19

ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -7138, ਠੀਕ ਹੋਏ-19,302, ਮੌਤਾਂ-509

ਝਾਰਖੰਡ – ਐਕਟਿਵ ਕੇਸ -7828, ਠੀਕ ਹੋਏ-12844, ਮੌਤਾਂ-209

ਕਰਨਾਟਕ- ਐਕਟਿਵ ਕੇਸ -78345, ਠੀਕ ਹੋਏ-12,1242, ਮੌਤਾਂ-3613

ਕੇਰਲ- ਐਕਟਿਵ ਕੇਸ-13891, ਠੀਕ ਹੋਏ-25,688, ਮੌਤਾਂ-129

ਲੱਦਾਖ- ਐਕਟਿਵ ਕੇਸ -558, ਠੀਕ ਹੋਏ-1282, ਮੌਤਾਂ-9

ਮੱਧ ਪ੍ਰਦੇਸ਼- ਐਕਟਿਵ ਕੇਸ-9718, ਠੀਕ ਹੋਏ-31835, ਮੌਤਾਂ-1065

ਮਹਾਰਾਸ਼ਟਰ- ਐਕਟਿਵ ਕੇਸ -150105, ਠੀਕ ਹੋਏ-390958, ਮੌਤਾਂ-19063

ਮਨੀਪੁਰ- ਐਕਟਿਵ ਕੇਸ -1804, ਠੀਕ ਹੋਏ-2295, ਮੌਤਾਂ-13

ਮੇਘਾਲਿਆ- ਐਕਟਿਵ ਕੇਸ-640, ਠੀਕ ਹੋਏ-547, ਮੌਤਾਂ-6

ਮਿਜ਼ੋਰਮ- ਐਕਟਿਵ ਕੇਸ-306, ਠੀਕ ਹੋਏ-343, ਮੌਤਾਂ-0

ਨਾਗਾਲੈਂਡ- ਐਕਟਿਵ ਕੇਸ -2021, ਠੀਕ ਹੋਏ-1139, ਮੌਤਾਂ-8

ਉੜੀਸਾ- ਐਕਟਿਵ ਕੇਸ-14438, ਠੀਕ ਹੋਏ-37901, ਮੌਤਾਂ-314

ਪਡੂਚੇਰੀ- ਐਕਟਿਵ ਕੇਸ-2750, ਠੀਕ ਹੋਏ-3828, ਮੌਤਾਂ-102

ਪੰਜਾਬ – ਐਕਟਿਵ ਕੇਸ-9391, ਠੀਕ ਹੋਏ-17839, ਮੌਤਾਂ-706

ਰਾਜਸਥਾਨ- ਐਕਟਿਵ ਕੇਸ -14762, ਠੀਕ ਹੋਏ-41,819, ਮੌਤਾਂ-833

ਸਿੱਕਮ- ਐਕਟਿਵ ਕੇਸ-349, ਠੀਕ ਹੋਏ-581, ਮੌਤਾਂ-1

ਤਾਮਿਲਨਾਡੂ- ਐਕਟਿਵ ਕੇਸ -53499, ਠੀਕ ਹੋਏ-261459, ਮੌਤਾਂ-5397

ਤੇਲੰਗਾਨਾ- ਐਕਟਿਵ ਕੇਸ-23438, ਠੀਕ ਹੋਏ-64,284, ਮੌਤਾਂ-674

ਤ੍ਰਿਪੁਰਾ- ਐਕਟਿਵ ਕੇਸ-1706, ਠੀਕ ਹੋਏ-5015, ਮੌਤਾਂ-46

ਉੱਤਰਾਖੰਡ- ਐਕਟਿਵ ਕੇਸ-4145,ਠੀਕ ਹੋਏ-7014, ਮੌਤਾਂ-143

ਉੱਤਰ ਪ੍ਰਦੇਸ਼- ਐਕਟਿਵ ਕੇਸ- 49709, ਠੀਕ ਹੋਏ-88,786, ਮੌਤਾਂ-2280

ਪੱਛਮੀ ਬੰਗਾਲ- ਐਕਟਿਵ ਕੇਸ-26447, ਠੀਕ ਹੋਏ-78,617, ਮੌਤਾਂ-2259

LEAVE A REPLY