ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹਿਮਾਚਲ ਸਰਕਾਰ ਨੇ ਮਲੇਰਕੋਟਲਾ ਵਾਸੀਆਂ ਨੂੰ ਨਵੇਂ ਸਾਲ ਦਾ ਵੱਡਾ ਤੋਹਫ਼ਾ ਦਿੱਤਾ ਹੈ।

Bus ਦੱਸ ਦਈਏ ਕਿ ਜਿਹੜੇ ਮਲੇਰਕੋਟਲਾ ਦੇ ਲੋਕ ਸ਼ਿਮਲੇ ਦੀਆਂ ਪਹਾੜੀਆਂ ਦਾ ਆਨੰਦ ਮਾਨਣਾ ਚਾਹੁੰਦੇ ਨੇ ਪਰ ਉਨ੍ਹਾਂ ਕੋਲ ਜਾਣ ਦਾ ਕੋਈ ਆਪਣਾ ਸਾਧਨ ਨਹੀਂ ਉਨ੍ਹਾਂ ਨੂੰ ਹਿਮਾਚਲ ਸਰਕਾਰ ਵੱਲੋਂ ਇਹ ਤੋਹਫ਼ਾ ਦਿੱਤਾ ਗਿਆ ਹੈ।

Bus

ਸਰਕਾਰ ਵੱਲੋਂ ਹੁਣ ਮਲੇਰਕੋਟਲਾ ਤੋਂ ਹਿਮਾਚਲ ਜਾਣ ਵਾਲੀ ਬੱਸ ਸੇਵਾ ਸ਼ੁਰੂ ਕਰ ਦਿੱਤੀ ਹੈ। ਇਹ ਬੱਸ ਮਲੇਰਕੋਟਲਾ ਤੋਂ ਸਿੱਧੀ ਹਿਮਾਚਲ ਜਾਵੇਗੀ। ਹਿਮਾਚਲ ਜਾਣ ਲਈ ਮਲੇਰਕੋਟਲਾ ਦੇ ਲੋਕਾਂ ਨੂੰ 333 ਰੁਪਏ ਦੇਣੇ ਪੈਣਗੇ।

 

 

LEAVE A REPLY