ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੰਡੀਗੜ੍ਹ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਦੇਖ ਤੇ ਸੁਣ ਕਿਸੇ ਦੇ ਵੀ ਹੋਸ਼ ਉੱਡ ਜਾਣਗੇ। ਦਸ ਦਈਏ ਕਿ ਚੰਡੀਗੜ੍ਹ ਦੀ ਸੜ੍ਹਕ ਤੇ ਇਕ ਕੁੜੀ ਨੇ ਖੁਦ ਨੂੰ ਅਰਧ ਨਗਨ ਕਰ ਜੰਮ੍ਹਕੇ ਹੰਗਾਮਾ ਕੀਤਾ।

Girl   ਦੱਸਿਆ ਜਾ ਰਿਹਾ ਹੈ ਕਿ ਕਰੀਬ ਤਿੰਨ ਘੰਟੇ ਤੱਕ ਕੁੜੀ ਆਟੋ ਚ ਘੁੰਮਦੀ ਰਹੀ ਪਰ ਜਦੋ ਆਟੋ ਚਾਲਕ ਨੇ ਪੈਸੇ ਮੰਗੇ ਤਾਂ ਕੁੜੀ ਨੇ ਹੰਗਾਮਾ ਸ਼ੁਰੂ ਕਰ ਦਿੱਤਾ।  ਇਹਨਾਂ ਹੀ ਨਹੀਂ ਕੁੜੀ ਨੇ ਆਟੋ ਚਾਲਕ ਨੂੰ ਗਾਲਾਂ ਵੀ ਕੱਢੀਆਂ।

Girl

ਦਸ ਦਈਏ ਕਿ ਕੁੜੀ ਨੇ ਇਹ ਹੰਗਾਮਾ PGI ਚੌਕ ਤੇ ਕੀਤਾ। ਫਿਲਹਾਲ ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੁਬ ਵਾਇਰਲ ਹੋ ਰਹੀ ਹੈ।

 

LEAVE A REPLY