LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

404

Page Not Found

Your search did not match any documents

Latest News
mp12

ਮਾਰੂਮਾਲਾਰਚੀ ਦ੍ਰਵਿੜ ਮੁਨੇਤਰ ਕੜਗਮ (MDMK) ਦੇ ਨੇਤਾ ਏ ਗਣੇਸ਼ਮੂਰਤੀ ਦੀ ਵੀਰਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਤਾਮਿਲਨਾਡੂ ਦੇ ਇਰੋਡ ਤੋਂ ਮੌਜੂਦਾ ਲੋਕ ਸਭਾ ਸੰਸਦ ਮੈਂਬਰ ਸਨ। ਉਹ 76 ਸਾਲ ਦੇ ਸਨ। ਦੋਸ਼ ਲਾਏ ਜਾ ਰਹੇ ਹਨ ਕਿ ਲੋਕ ਸਭਾ ਚੋਣਾਂ ਵਿਚ ਟਿਕਟ ਨਾ ਦਿੱਤੇ ਜਾਣ ਕਾਰਨ ਉਨ੍ਹਾਂ ਨੇ ਕੀਟਨਾਸ਼ਕ ਪੀ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਹਸਪਤਾਲ ਵਿਚ ਉਨ੍ਹਾਂ ਦੀ ਮੌਤ ਹੋ ਗਈ।MDMK ਨੇਤਾ ਨੇ ਕਥਿਤ ਤੌਰ 'ਤੇ ਕੀਟਨਾਸ਼ਕ ਖਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ 24 ਮਾਰਚ ਨੂੰ ਉਨ੍ਹਾਂ ਨੂੰ ਗੰਭੀਰ ਹਾਲਤ 'ਚ ਇਰੋਡ ਦੇ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਕਿਹਾ ਕਿ ਗਣੇਸ਼ਮੂਰਤੀ, ਜੋ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਡੀਐਮਕੇ ਦੀ ਟਿਕਟ 'ਤੇ ਚੁਣੇ ਗਏ ਸਨ, ਨੂੰ ਬੇਚੈਨੀ ਹੋ ਗਈ ਅਤੇ ਉਸਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸ਼ਹਿਰੀ ਵਿਕਾਸ ਅਤੇ ਆਵਾਸ ਰਾਜ ਮੰਤਰੀ ਐਸ ਮੁਥੁਸਾਮੀ, ਮੋਦਾਕੁਰਿਚੀ ਤੋਂ ਭਾਜਪਾ ਵਿਧਾਇਕ ਡਾ. ਸੀ ਸਰਸਵਤੀ, ਅਤੇ ਏਆਈਏਡੀਐਮਕੇ ਨੇਤਾ ਕੇਵੀ ਰਾਮਲਿੰਗਮ ਸਮੇਤ ਕਈ ਰਾਜਨੇਤਾ ਗਣੇਸ਼ਮੂਰਤੀ ਦੀ ਸਿਹਤ ਬਾਰੇ ਪੁੱਛਣ ਲਈ ਹਸਪਤਾਲ ਪਹੁੰਚੇ ਸਨ।ਜਾਣਕਾਰੀ ਅਨੁਸਾਰ ਸ਼ੁਰੂਆਤੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਅਤੇ ਵੈਂਟੀਲੇਟਰ 'ਤੇ ਰੱਖਿਆ ਗਿਆ। ਲੋਕ ਸਭਾ ਮੈਂਬਰ ਨੂੰ ਬਾਅਦ ਵਿੱਚ ਕੋਇੰਬਟੂਰ ਨੇੜਲੇ ਇੱਕ ਨਿੱਜੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਅੱਜ ਸਵੇਰੇ 5.05 ਵਜੇ ਉਸ ਦੀ ਮੌਤ ਹੋ ਗਈ। ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੇ ਗਣੇਸ਼ਮੂਰਤੀ ਨੇ MDMK ਰੈਂਕ ਦੇ ਅੰਦਰ ਪ੍ਰਮੁੱਖ ਅਹੁਦਿਆਂ 'ਤੇ ਕੰਮ ਕੀਤਾ ਹੈ। ਉਹ ਕਥਿਤ ਤੌਰ 'ਤੇ ਪਾਰਟੀ ਵੱਲੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਇਰੋਡ ਸੀਟ ਤੋਂ ਚੋਣ ਲੜਨ ਲਈ ਟਿਕਟ ਦੇਣ ਤੋਂ ਇਨਕਾਰ ਕਰਨ ਤੋਂ ਨਾਰਾਜ਼ ਸੀ। ਡੀਐਮਕੇ ਨੇ ਇਰੋਡ ਵਿੱਚ ਆਪਣਾ ਉਮੀਦਵਾਰ ਖੜ੍ਹਾ ਕੀਤਾ ਅਤੇ ਤਿਰੁਚੀ ਸੀਟ ਐਮਡੀਐਮਕੇ ਨੂੰ ਦੇਣ ਦਾ ਫੈਸਲਾ ਕੀਤਾ ਹੈ। MDMK ਦੇ ਜਨਰਲ ਸਕੱਤਰ ਵਾਈਕੋ ਦੇ ਪੁੱਤਰ ਦੁਰਈ ਵਾਈਕੋ ਨੂੰ ਤਿਰੂਚੀ ਤੋਂ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਹੈ। ਕੋਇੰਬਟੂਰ ਪਹੁੰਚਣ ਵਾਲੇ ਵਾਈਕੋ ਨੇ ਹਾਲਾਂਕਿ ਇਸ ਗੱਲ ਤੋਂ ਇਨਕਾਰ ਕੀਤਾ ਕਿ ਗਣੇਸ਼ਮੂਰਤੀ ਟਿਕਟਾਂ ਦੀ ਵੰਡ ਨੂੰ ਲੈ ਕੇ ਪਰੇਸ਼ਾਨ ਸਨ।...

xrt45541454511we

Afeem advantages and risks: अफीम पोस्त के पौधे से प्राप्त एक शक्तिशाली मादक पदार्थ है. हर देश में अफ़ीम को लेकर अलग-अलग क़ानून हैं. भारत में इसकी खेती प्रतिबंधित है.यह खसखस/खसखस के पौधे से प्राप्त एक शक्तिशाली औषधि है. अफ़ीम का उपयोग दर्द से राहत पाने के लिए किया जाता था और आज भी कुछ दवाओं में इसका उपयोग किया जाता है. हालांकि, इसके दुरुपयोग से लत, गंभीर स्वास्थ्य समस्याएं और यहां तक ​​कि मृत्यु भी हो सकती है. आज की इस खबर में हम आपको अफ़ीम से जुड़े कुछ फ़ायदों और जोखिमों (Afeem Benefit and Risks) के बारे में बताएंगे. अफ़ीम के फायदे अफ़ीम का उपयोग सदियों से प्राकृतिक दर्द निवारक के रूप में किया जाता  है. इसका उपयोग अभी भी कुछ चिकित्सीय संदर्भों में किया जाता है, जो की  कैंसर रोगियों के लिए फायदेमंद होता है. ओपियेट्स श्वसन से  मांसपेशियों को आराम देने में मदद कर सकता है, जिससे खांसी और अस्थमा जैसी श्वसन समस्याओं से राहत मिलती है. ये कई बीमारियों के लिए उपयोगी है. अफ़ीम के नुकसान ओपियेट्स के अत्यधिक उपयोग से नशीली दवाओं की लत लग सकती है, और लंबे समय तक उपयोग से शारीरिक निर्भरता हो सकती है.ओपियेट की अधिक मात्रा घातक हो सकती है, जिससे श्वसन अवसाद और यहां तक ​​कि मृत्यु भी हो सकती है.ओपियेट्स का अत्यधिक उपयोग स्मृति, ध्यान और निर्णय लेने सहित संज्ञानात्मक का...

xrt455416711

Benefits of Tulsi: तुलसी का पौधा औषधीय गुणों से भरपूर होता है और हर घर में आसानी से मिल जाता है. तुलसी भारतीय सांस्कृतिक और धार्मिक परंपरा में एक अद्वितीय स्थान रखती है. यह धार्मिक महत्व के साथ आयुर्वेद में भी काफी काम आता है. बहुत से लोग ऐसे है जिन्हें इसके फायदों के बारे में जानकारी नहीं है, आप भी तुलसी से होने वाले फायदों से अंजान है, तो यह खबर आपके लिए है. तुलसी स्वस्थ के लिए काफी फायदेमंद मानी गई है. इसमें एंटीऑक्सीडेंट के अलावा एंटी इंफ्लेमेटरी और एंटी बैक्टीरियल गुण पाए जाते हैं. जो हमे बीमारियों से बचाते हैं साथ ही स्वस्थ रखने में मदद करते हैं. आइए जानते हैं इससे होने वाले फायदों के बारे में. इन बीमारियों के लिए है फायदेमंद :-- तुलसी के अंदर एंटीबैक्टीरियल और एंटीवायरल गुण पाए जाते हैं जो विभिन्न संक्रमणों से लड़ने में सहायक होते  है .रोजाना तुलसी के पत्तों से काढा बनाकर पीने से इम्यून सिस्टम सुरक्षित और मजबूत बनाता है इसके लिए रोजाना आधे गिलास गर्म पानी में 3 से 4 तुलसी पत्ते के मिलाकर पीने से शरीर स्वस्थ रहता है. - तुलसी के पत्ते  एंटीऑक्सीडेंट गुणो से भरपूर होते हैं जो सर दर्द को कम करने में मदद करते है.  तुलसी के पत्तों को ले कर उन्हें पीस कर रस निकाल और फिर इसे माथे पर लगाने से माइग्रेन का दर्द को कम होता है और सर दर्द से राहत मिलती  है. - तुलसी में मौजूद उपयोगी गुण किडनी को स्वस्थ रखने में मदद कर करते हैं. इसके लिए रोजाना एक गिलास गर्म पानी में तीन तुलसी के पत्ते को उबालकर एक चम्मच शहद के मिलाकर पीने से किडनी स्टोन कि समस्या दूर करने में मदद मिलती है. - खांसी से राहत पाने के लिए तुलसी के पत्तियों से रस निकाल कर आधा चम्मच हल्दी के साथ गर्म दूध में मिलाकर पीना से गले की सूजन को कम करने में मदद मिलती है और खांसी से आराम मिलता है. - तुलसी के पौधे में रक्त को शुद्ध करने के गुण होते हैं. तुलसी के पत्तों में विशेष यौगिक तुलसीन होता है, जो खून की को साफ करने में मदद करता है. यह इससे मुहासा की समस्या दूर होती है और रोजाना आधे गिलास गर्म पानी में चार तुलसी पत्ते मिलाकर पीने से रक्त से संबंधित समस्या दूर होती है....

labour

ਦੇਸ਼ ਭਰ ਵਿਚ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਯੋਜਨਾ (ਮਨਰੇਗਾ) ਤਹਿਤ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਸਰਕਾਰ ਨੇ ਖਜ਼ਾਨਾ ਖੋਲ੍ਹ ਦਿੱਤਾ ਹੈ। ਮਜ਼ਦੂਰਾਂ ਨੂੰ ਹੁਣ ਪਹਿਲਾਂ ਦੇ ਮੁਕਾਬਲੇ ਵੱਧ ਮਜ਼ਦੂਰੀ ਮਿਲੇਗੀ। ਕੇਂਦਰ ਸਰਕਾਰ ਨੇ ਮਨਰੇਗਾ ਮਜ਼ਦੂਰੀ ਦਰ ਵਿਚ ਸੋਧ ਕਰਨ ਸਬੰਧੀ ਤਾਜ਼ਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਸਰਕਾਰ ਨੇ ਮਨਰੇਗਾ ਮਜ਼ਦੂਰੀ ਦਰ ਵਿਚ 3 ਤੋਂ 10 ਫੀਸਦੀ ਵਾਧਾ ਕੀਤਾ ਹੈ। ਭਾਰਤ ਭਰ ਵਿਚ ਔਸਤ ਮਨਰੇਗਾ ਮਜ਼ਦੂਰੀ ਵਿੱਚ ਵਾਧਾ 28 ਰੁਪਏ ਪ੍ਰਤੀ ਦਿਨ ਹੈ। ਵਿੱਤੀ ਸਾਲ 2024-25 ਲਈ ਔਸਤ ਤਨਖਾਹ 289 ਰੁਪਏ ਹੋਵੇਗੀ ਜਦੋਂ ਕਿ ਵਿੱਤੀ ਸਾਲ 23-24 ਲਈ ਇਹ 261 ਰੁਪਏ ਹੈ। ਵਿੱਤੀ ਸਾਲ 2023-25 ​​ਲਈ ਮਜ਼ਦੂਰੀ ਦਰਾਂ ਵਿੱਚ ਇਹ ਵਾਧਾ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ 1 ਅਪ੍ਰੈਲ 2024 ਤੋਂ ਲਾਗੂ ਕੀਤਾ ਜਾਵੇਗਾ। ਦਿਹਾਤੀ ਵਿਕਾਸ ਮੰਤਰਾਲੇ, ਜੋ ਮਨਰੇਗਾ ਸਕੀਮ ਦਾ ਸੰਚਾਲਨ ਕਰਦਾ ਹੈ, ਨੇ ਹਾਲ ਹੀ ਵਿਚ ਸੰਸ਼ੋਧਿਤ ਮਜ਼ਦੂਰੀ ਦਰਾਂ ਨੂੰ ਸੂਚਿਤ ਕਰਨ ਲਈ ਚੋਣ ਕਮਿਸ਼ਨ ਦੀ ਇਜਾਜ਼ਤ ਪ੍ਰਾਪਤ ਕੀਤੀ ਸੀ ਕਿਉਂਕਿ ਆਗਾਮੀ ਆਮ ਚੋਣਾਂ ਲਈ ਦੇਸ਼ ਭਰ ਵਿਚ ਆਦਰਸ਼ ਚੋਣ ਜ਼ਾਬਤਾ ਪਹਿਲਾਂ ਹੀ ਲਾਗੂ ਹੈ। ਵਰਤਮਾਨ ਵਿਚ, ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਯੋਜਨਾ (ਮਨਰੇਗਾ) ਦੀਆਂ ਉਜਰਤਾਂ CPI-AL (ਖਪਤਕਾਰ ਮੁੱਲ ਸੂਚਕਾਂਕ - ਖੇਤੀਬਾੜੀ ਮਜ਼ਦੂਰ) ਵਿੱਚ ਬਦਲਾਅ ਦੇ ਆਧਾਰ 'ਤੇ ਤੈਅ ਕੀਤੀਆਂ ਜਾਂਦੀਆਂ ਹਨ। ਇਹ ਪੇਂਡੂ ਖੇਤਰਾਂ ਵਿੱਚ ਮਹਿੰਗਾਈ ਨੂੰ ਦਰਸਾਉਂਦਾ ਹੈ। ਸਰਕਾਰ ਦੇ ਇਸ ਨੋਟੀਫਿਕੇਸ਼ਨ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਿਚ ਮਜ਼ਦੂਰੀ ਦਰ 322 ਰੁਪਏ ਜਦਕਿ ਹਰਿਆਣਾ ਵਿੱਚ ਵੱਧ ਤੋਂ ਵੱਧ ਮਜ਼ਦੂਰੀ 374 ਰੁਪਏ ਪ੍ਰਤੀ ਦਿਨ ਹੋਵੇਗੀ। ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ ਲਈ ਸਭ ਤੋਂ ਘੱਟ 234 ਰੁਪਏ ਪ੍ਰਤੀ ਦਿਨ ਤੈਅ ਕੀਤਾ ਗਿਆ ਹੈ। ਸਭ ਤੋਂ ਵੱਧ ਪ੍ਰਤੀਸ਼ਤ ਵਾਧਾ ਗੋਆ (10.56 ਪ੍ਰਤੀਸ਼ਤ) ਅਤੇ ਕਰਨਾਟਕ (10.4 ਪ੍ਰਤੀਸ਼ਤ) ਵਿੱਚ ਹੋਇਆ ਹੈ। ਵਿੱਤੀ ਸਾਲ 2024-25 ਲਈ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਮਜ਼ਦੂਰੀ ਦਰਾਂ ਵਿਚ ਸਭ ਤੋਂ ਘੱਟ ਸਿਰਫ 3 ਪ੍ਰਤੀਸ਼ਤ ਵਾਧਾ ਕੀਤਾ ਗਿਆ ਹੈ। ਆਂਧਰਾ ਪ੍ਰਦੇਸ਼ (10.29%), ਤੇਲੰਗਾਨਾ (10.29%) ਅਤੇ ਛੱਤੀਸਗੜ੍ਹ (9.95%) ਵਿਚ ਮਜ਼ਬੂਤ ​​ਪ੍ਰਤੀਸ਼ਤ ਵਾਧਾ ਹੋਇਆ ਹੈ।ਕੇਂਦਰ ਨੇ ਕੇਂਦਰੀ ਬਜਟ 2024-25 ਵਿਚ ਮਨਰੇਗਾ ਲਈ 86,000 ਕਰੋੜ ਰੁਪਏ ਅਲਾਟ ਕੀਤੇ ਸਨ। ਇਹ ਚਾਲੂ ਵਿੱਤੀ ਸਾਲ 2023-24 ਵਿੱਚ ਮਨਰੇਗਾ ਦੇ ਸੋਧੇ ਅਨੁਮਾਨ ਦੇ ਬਰਾਬਰ ਸੀ। ਕੇਂਦਰੀ ਤੌਰ 'ਤੇ ਅਧਿਸੂਚਿਤ ਮਜ਼ਦੂਰੀ ਦਰਾਂ ਤੋਂ ਇਲਾਵਾ, ਰਾਜ ਲਾਭਪਾਤਰੀਆਂ ਲਈ ਇਸ ਪੱਧਰ ਤੋਂ ਉੱਪਰ ਦੀ ਉਜਰਤ ਦਰਾਂ ਵੀ ਪ੍ਰਦਾਨ ਕਰ ਸਕਦੇ ਹਨ।...

supriya

ਕਾਂਗਰਸ ਨੇ ਬੁੱਧਵਾਰ ਦੇਰ ਰਾਤ ਆਗਾਮੀ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ 8ਵੀਂ ਸੂਚੀ ਜਾਰੀ ਕਰ ਦਿੱਤੀ। ਪਾਰਟੀ ਨੇ ਝਾਰਖੰਡ, ਮੱਧ ਪ੍ਰਦੇਸ਼, ਤੇਲੰਗਾਨਾ ਅਤੇ ਉੱਤਰ ਪ੍ਰਦੇਸ਼ ਲਈ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਹੈ। ਕਾਂਗਰਸ ਦੀ ਸੂਚੀ ਮੁਤਾਬਕ ਕਾਂਗਰਸ ਨੇ  ਮਹਿਲਾ ਬੁਲਾਰਾ ਸੁਪ੍ਰੀਆ ਸ਼੍ਰੀਨੇਤ ਦੀ ਟਿਕਟ ਰੱਦ ਕਰ ਦਿਤੀ। ਇਸ ਸੂਚੀ ਵਿੱਚ 14 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ ਪਰ ਕਾਂਗਰਸ ਨੇਤਾ ਸੁਪ੍ਰੀਆ ਸ਼੍ਰੀਨੇਤ ਨੂੰ ਵੱਡਾ ਝਟਕਾ ਲੱਗਾ ਹੈ ਸੂਚੀ ਵਿਚ ਉਨ੍ਹਾਂ ਦਾ ਨਾਂ ਨਹੀਂ ਹੈ। ਸੁਪ੍ਰੀਆ ਸ਼੍ਰੀਨੇਸ਼ ਦੀ ਟਿਕਟ ਕੱਟੀ ਗਈ ਹੈ। ਬਾਲੀਵੁੱਡ ਅਭਿਨੇਤਰੀ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਕੰਗਨਾ ਰਣੌਤ 'ਤੇ ਟਿੱਪਣੀ ਮਗਰੋਂ ਵਿਵਾਦਾਂ 'ਚ ਘਿਰੀ। ਕਾਂਗਰਸ ਪਾਰਟੀ ਵੱਲੋਂ ਟਿਕਟ ਨਾ ਮਿਲਣ ਨੂੰ ਕੰਗਨਾ ਰਣੌਤ ਉਤੇ ਟਿੱਪਣੀ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਜਾਰੀ ਸੂਚੀ 'ਚ ਪਾਰਟੀ ਨੇ ਉੱਤਰ ਪ੍ਰਦੇਸ਼ ਦੀ ਮਹਾਰਾਜਗੰਜ ਲੋਕ ਸਭਾ ਸੀਟ ਤੋਂ ਵੀ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਹੈ, ਜਿੱਥੋਂ ਸੁਪ੍ਰਿਆ ਸ਼੍ਰੀਨੇਤ ਨੇ ਆਖਰੀ ਵਾਰ 2019 'ਚ ਲੋਕ ਸਭਾ ਚੋਣ ਲੜੀ ਸੀ। ਸੁਪ੍ਰੀਆ ਸ਼੍ਰੀਨੇਤ ਇਹ ਚੋਣ ਭਾਜਪਾ ਉਮੀਦਵਾਰ ਪੰਕਜ ਚੌਧਰੀ ਤੋਂ ਹਾਰ ਗਈ ਸੀ। ਇਸ ਵਾਰ ਕਾਂਗਰਸ ਨੇ ਮਹਾਰਾਜਗੰਜ ਜ਼ਿਲ੍ਹੇ ਦੀ ਫਰੇਂਦਾ ਵਿਧਾਨ ਸਭਾ ਤੋਂ ਮੌਜੂਦਾ ਵਿਧਾਇਕ ਸੁਪ੍ਰੀਆ ਸ਼੍ਰਨੀਤ ਦੀ ਥਾਂ ਵੀਰੇਂਦਰ ਚੌਧਰੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਕਾਂਗਰਸ ਨੇਤਾਵਾਂ ਸੁਪ੍ਰੀਆ ਸ਼੍ਰਨੀਤ ਅਤੇ ਐਚਐਸ ਅਹੀਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਰਣੌਤ ਅਤੇ ਮੰਡੀ 'ਤੇ ਇਤਰਾਜ਼ਯੋਗ ਟਿੱਪਣੀਆਂ ਕਰਕੇ ਵੱਡਾ ਸਿਆਸੀ ਵਿਵਾਦ ਖੜ੍ਹਾ ਕਰ ਦਿਤਾ।ਵਿਵਾਦ ਪੈਦਾ ਹੋਣ 'ਤੇ ਕਾਂਗਰਸ ਦੇ ਬੁਲਾਰੇ ਸ਼੍ਰੀਨੇਤ ਨੇ ਸੋਮਵਾਰ ਨੂੰ ਆਪਣੇ ਬਚਾਅ 'ਚ ਕਿਹਾ ਕਿ ਉਸ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਨੂੰ ਕਈ ਲੋਕ ਸੰਚਾਲਿਤ ਕਰਦੇ ਹਨ ਅਤੇ ਉਨ੍ਹਾਂ 'ਚੋਂ ਇਕ ਨੇ ਅਣਉਚਿਤ ਪੋਸਟ ਕੀਤੀ ਸੀ। ਉਨ੍ਹਾਂ ਕਿਹਾ ਕਿ ਜਿਵੇਂ ਹੀ ਮੈਨੂੰ ਪਤਾ ਲੱਗਾ ਮੈਂ ਉਸ ਪੋਸਟ ਨੂੰ ਹਟਾ ਦਿਤਾ। ਜੋ ਲੋਕ ਮੈਨੂੰ ਜਾਣਦੇ ਹਨ ਉਹ ਵੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਮੈਂ ਕਦੇ ਵੀ ਕਿਸੇ ਵੀ ਔਰਤ ਪ੍ਰਤੀ ਨਿੱਜੀ ਅਤੇ ਅਸ਼ਲੀਲ ਟਿੱਪਣੀ ਨਹੀਂ ਕਰ ਸਕਦੀ। ਮੈਂ ਜਾਣਨਾ ਚਾਹੁੰਦੀ ਹਾਂ ਕਿ ਇਹ ਕਿਵੇਂ ਹੋਇਆ।

xrt4554112nn

MGNREGA Wage Rates: केंद्र सरकार (Narendra Modi Govt) ने 'महात्मा गांधी राष्ट्रीय ग्रामीण रोजगार गारंटी योजना' (MGNREGA) के तहत काम करने वाले मजदूरों को बड़ा इनाम  दिया है. आगामी लोकसभा चुनाव (Lok Sabha Election 2024) से पहले बड़ा ऐलान करते हुए सरकार ने मनरेगा मजदूरी दर में 3 से 10 फीसदी तक का इजाफा कर दिया है. यानी अब मनरेगा मजदूरों को ज्यादा...

rape12

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਲੁਧਿਆਣਾ ਦੇ ਇੱਕ ਪਿੰਡ ਦੀ 13 ਸਾਲਾ ਬਲਾਤਕਾਰ ਪੀੜਤਾ ਨੂੰ ਗਰਭਪਾਤ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਉਹ 21 ਹਫ਼ਤਿਆਂ ਦੀ ਗਰਭਵਤੀ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਜੇਕਰ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਨੂੰ ਅਤੇ ਮਾਂ ਨੂੰ ਸਮਾਜਿਕ ਕਲੰਕ ਦਾ ਸਾਹਮਣਾ ਕਰਨਾ ਪਵੇਗਾ। ਅਦਾਲਤ ਨੇ ਕਿਹਾ ਕਿ ਅਜਿਹਾ ਫੈਸਲਾ ਮੁਸ਼ਕਲ ਹੈ ਪਰ ਜ਼ਿੰਦਗੀ ਸਿਰਫ ਜਨਮ ਲੈਣਾ ਨਹੀਂ ਹੈ, ਸਗੋਂ ਸਨਮਾਨ ਨਾਲ ਜਿਊਣ ਦੇ ਯੋਗ ਹੋਣਾ ਵੀ ਹੈ। ਜਿੱਥੇ ਇੱਜ਼ਤ ਅਤੇ ਸਮਾਜ ਦੇ ਨਾਲ-ਨਾਲ ਪਰਿਵਾਰ ਦੀ ਮਨਜ਼ੂਰੀ ਵੀ ਜ਼ਰੂਰੀ ਹੈ। ਜਸਟਿਸ ਨਾਮਿਤ ਕੁਮਾਰ ਨੇ ਕਿਹਾ ਕਿ ਇਸ ਵਿਚ ਕੋਈ ਵਿਵਾਦ ਨਹੀਂ ਹੈ। ਪੀੜਤਾ ਅਜੇ ਵੀ ਨਾਬਾਲਗ ਹੈ ਅਤੇ ਆਪਣੇ ਪਰਿਵਾਰ 'ਤੇ ਨਿਰਭਰ ਹੈ। ਨਾਬਾਲਗ ਦੇ ਪਰਿਵਾਰ ਨੇ ਵੀ ਬੱਚੇ ਦਾ ਪਾਲਣ ਪੋਸ਼ਣ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਜਿਹੇ 'ਚ ਬੱਚੇ ਦਾ ਇਸ ਦੁਨੀਆ 'ਚ ਆਉਣਾ ਉਸ ਲਈ ਇਕ ਵੱਡਾ ਝਟਕਾ ਹੋਵੇਗਾ, ਜੋ ਨਾਬਾਲਿਗਾ ਨੂੰ ਉਸ ਦੇ ਨਾਲ ਕੀ ਹੋਇਆ, ਉਸ ਦੀ ਯਾਦ ਦਿਵਾਉਂਦਾ ਰਹੇਗਾ। ਸਮਾਜ ਨਾ ਤਾਂ ਬੱਚੇ ਨੂੰ ਸਵੀਕਾਰ ਕਰੇਗਾ ਅਤੇ ਨਾ ਹੀ ਉਸ ਦਾ ਭਵਿੱਖ ਬਿਹਤਰ ਹੋਵੇਗਾ, ਸਗੋਂ ਉਹ ਉਮਰ ਭਰ ਤਾਅਨੇ ਸਹਿਣ ਲਈ ਮਜਬੂਰ ਰਹੇਗਾ, ਇਸ ਲਈ ਇਹ ਬਿਹਤਰ ਹੈ ਕਿ ਉਹ ਪੈਦਾ ਨਾ ਹੋਵੇ।  ਪੀਜੀਆਈ ਤੋਂ ਮੰਗੀ ਗਈ ਸੀ ਰਿਪੋਰਟਅਦਾਲਤ ਨੇ ਪੀ.ਜੀ. ਆਈ. ਚੰਡੀਗੜ੍ਹ ਕੋਲੋਂ ਪੀੜਤਾ ਦੀ ਜਾਂਚ ਕਰ ਕੇ ਰਿਪੋਰਟ ਮੰਗੀ ਸੀ, ਜਿਸ ਵਿਚ ਮੈਡੀਕਲ ਬੋਰਡ ਨੇ ਵੀ ਗਰਭਪਾਤ ਕਰਵਾਉਣਾ ਉਚਿਤ ਸਮਝਿਆ ਸੀ | ਜਸਟਿਸ ਨਾਮਿਤ ਕੁਮਾਰ ਨੇ ਕਿਹਾ ਕਿ ਅਦਾਲਤ ਕੋਲ ਇਹ ਮੰਨਣ ਦਾ ਕੋਈ ਕਾਰਨ ਨਹੀਂ ਹੈ ਕਿ ਅਦਾਲਤ ਸਬੰਧਤ ਮੈਡੀਕਲ ਬੋਰਡ ਵੱਲੋਂ ਦਿੱਤੀ ਰਾਏ ਤਹਿਤ ਗਰਭਪਾਤ ਦੀ ਇਜਾਜ਼ਤ ਦਿੰਦੀ ਹੈ। ਅਦਾਲਤ ਨੇ ਪੀਜੀਆਈ ਚੰਡੀਗੜ੍ਹ ਨੂੰ ਗਰਭਪਾਤ ਸਬੰਧੀ ਸਾਰੇ ਢੁਕਵੇਂ ਅਤੇ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਇਹ ਫੈਸਲਾ ਮੈਡੀਕਲ ਬੋਰਡ ਦੀ ਰਿਪੋਰਟ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।

xrt45544331177

Arvind Kejriwal Arrest News: दिल्ली के मुख्यमंत्री अरविंद केजरीवाल(CM Arvind Kejriwal) को मुख्यमंत्री पद से हटाने की मांग को लेकर दायर जनहित याचिका पर गुरुवार को दिल्ली हाई कोर्ट में सुनवाई हुई. इस बीच अरविंद केजरीवाल को बड़ी राहत मिली है और अब अरविंद केजरीवाल जेल (Arvind Kejriwal Arrest News)से सरकार चलाएंगे. दरसअल केजरीवाल को सीएम पद से हटाने की याचिका हाई कोर्ट ने खारिज कर दी है. याचिका दिल्ली निवासी सुरजीत सिंह यादव ने की थी  दायरयाचिका दिल्ली निवासी सुरजीत सिंह यादव ने दायर की है, जो खुद को किसान और सामाजिक कार्यकर्ता होने का दावा करते हैं. उन्होंने केंद्र सरकार के प्रमुख सचिव, दिल्ली सरकार और उपराज्यपाल से मांग की थी क...

xrt45544qw

Haryana Weather News: हरियाणा में एक बार फिर मौसम का मिजाज बदल रहा है. इसको देखते हुए मौसम विभाग ने सूबे के 14 शहरों के लिए येलो अलर्ट जारी किया है. इनमें टोहाना, रतिया, सिवानी, हांसी, हिसार, आदमपुर, नारनौंद, नाथूसरी चोपटा, ऐलनाबाद, फतेहाबाद, रानिया, नरवाना, सिरसा और डबवाली शामिल हैं. यहां गरज-चमक के साथ बारिश होने के साथ -साथ बिजली गिरने के भी आसार बने हुए हैं.  आकाशीय बिजली गिरने का भी खतरा बना हुआ है. मौसम विभाग (Haryana Weather Update)की तरफ से तेज हवा के लिए अलर्ट जारी किया गया है. कहा गया है कि इन संभावित स्थानों पर 30 से 40 किलोमीटर स्पीड से तेज हवाएं चलने वाली है. बारिश के दिनों में आकाशीय बिजली (गाज) के अलर्ट को देखते हुए मौसम विभाग ने गाइडलाइन जारी की गई है.- मौसम खराब होने पर घर से बाहर न निकलें. - तालाबों, झीलों और अन्य जल निकायों से तुरंत बाहर निकलें और उनसे दूर रहें. - रबर सोल वाले जूते और कार के टायर बिजली गिरने से सुरक्षा प्रदान नहीं करते हैं 29 मार्च के बाद दिन के साथ ही रात के तापमान में बढ़ोतरी शुरू होगी. इसकी वजह यह है कि दिन में तेज धूप और हवा के नहीं चलने के कारण पारे में एक-दो डिग्री की बढ़ोतरी देखी जा सकती है. हाल ही में हरियाणा के राजस्थान और पंजाब के बॉर्डर से लगते जिलों में मौसम में बदलाव देखा गया था. मौसम बदलने के साथ ही किसानों की चिंता बढ़ जाती है. खेतों में सरसों की फ़सल कटी पड़ी है, अगर बारिश होती है तो फसल को काफी नुकसान हो सकता है....

sawitri3

ਭਾਰਤ ਦੀ ਸੱਭ ਤੋਂ ਅਮੀਰ ਮਹਿਲਾ ਤੇ ਹਰਿਆਣਾ ਦੀ ਸਾਬਕਾ ਮੰਤਰੀ ਸਵਿੱਤਰੀ ਜਿੰਦਲ ਨੇ ਕਾਂਗਰਸ ਪਾਰਟੀ ਛੱਡ ਦਿੱਤੀ ਹੈ। ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਪਾਰਟੀ ਦਾ ਹੱਥ ਛੱਡ ਉਨ੍ਹਾਂ ਨੇ ਬੀਜੇਪੀ ਦਾ ਪੱਲਾ ਫੜ ਲਿਆ ਹੈ। ਉਨ੍ਹਾਂ ਦੇ ਪੁੱਤਰ ਤੇ ਕਾਰੋਬਾਰੀ ਨਵੀਨ ਜਿੰਦਲ ਕੁਝ ਦਿਨ ਪਹਿਲਾਂ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਹਨ । ਸਵਿੱਤਰੀ (84) ਨੇ ਬੁੱਧਵਾਰ ਦੇਰ ਰਾਤ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਾਂਗਰਸ ਛੱਡਣ ਦਾ ਐਲਾਨ ਕੀਤਾ।ਉਨ੍ਹਾਂ ਲਿਖਿਆ, “ਮੈਂ ਇਕ ਵਿਧਾਇਕ ਵਜੋਂ 10 ਸਾਲਾਂ ਤਕ ਹਿਸਾਰ ਦੇ ਲੋਕਾਂ ਦੀ ਨੁਮਾਇੰਦਗੀ ਕੀਤੀ ਹੈ ਅਤੇ ਇਕ ਮੰਤਰੀ ਵਜੋਂ ਹਰਿਆਣਾ ਰਾਜ ਦੀ ਨਿਰਸਵਾਰਥ ਸੇਵਾ ਕੀਤੀ ਹੈ।  ਹਿਸਾਰ ਦੇ ਲੋਕ ਮੇਰਾ ਪਰਿਵਾਰ ਹਨ ਅਤੇ ਮੇਰੇ ਪਰਿਵਾਰ ਦੀ ਸਲਾਹ 'ਤੇ ਮੈਂ ਅੱਜ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੀ ਹਾਂ।'' ਪ੍ਰਸਿੱਧ ਉਦਯੋਗਪਤੀ ਅਤੇ ਹਰਿਆਣਾ ਦੇ ਸਾਬਕਾ ਮੰਤਰੀ ਓਪੀ ਜਿੰਦਲ ਦੇ ਪੁੱਤਰ ਨਵੀਨ ਨੂੰ ਭਾਜਪਾ ਨੇ ਕੁਰੂਕਸ਼ੇਤਰ ਤੋਂ ਆਗਾਮੀ ਲੋਕ ਸਭਾ ਚੋਣਾਂ ਲਈ ਮੈਦਾਨ 'ਚ ਉਤਾਰਿਆ ਹੈ। ਬਲੂਮਬਰਗ ਬਿਲੀਨੀਅਰਜ਼ ਇੰਡੈਕਸ ਮੁਤਾਬਕ ਜਿੰਦਲ ਗਰੁੱਪ ਦੀ ਚੇਅਰਮੈਨ ਸਵਿੱਤਰੀ ਜਿੰਦਲ ਦੀ ਕੁੱਲ ਜਾਇਦਾਦ 25 ਅਰਬ ਡਾਲਰ ਤਕ ਪਹੁੰਚ ਗਈ ਹੈ। ਪਿਛਲੇ 2 ਸਾਲਾਂ 'ਚ ਉਨ੍ਹਾਂ ਦੀ ਜਾਇਦਾਦ 'ਚ ਭਾਰੀ ਵਾਧਾ ਹੋਇਆ ਹੈ। ਸਵਿੱਤਰੀ ਜਿੰਦਲ 2020 ਵਿਚ ਫੋਰਬਸ ਦੀ ਸੂਚੀ ਵਿਚ 349 ਵੇਂ ਸਥਾਨ 'ਤੇ ਸੀ। ਇਸ ਤੋਂ ਬਾਅਦ ਉਹ 2021 'ਚ 234ਵੇਂ ਅਤੇ 2022 'ਚ 91ਵੇਂ ਨੰਬਰ 'ਤੇ ਪਹੁੰਚ ਗਏ।...