ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਟਾਲਾ ਚ ਬੀਤੇ ਦਿਨ ਹੋਏ ਜੋਰਦਾਰ ਧਮਾਕੇ ਨੇ ਕਈ ਘਰਾਂ ਨੂੰ ਉਜਾੜ ਦਿੱਤਾ। ਜਿਸ ਚ ਫੈਕਟਰੀ ਮਾਲਕ ਦਾ ਖੁਦ ਦਾ ਪਰਿਵਾਰ ਵੀ ਸ਼ਾਮਲ ਹੈ।

Blast 3

Fir

Fir

ਉੱਥੇ ਹੀ ਦਸ ਦਈਏ ਕਿ ਪੁਲਿਸ ਨੇ ਇਸ ਮਾਮਲੇ ਤੇ ਕਾਰਵਾਈ ਕਰਦੇ ਹੋਏ ਕਿ ਫੈਕਟਰੀ ਮਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Fir

Fir

Blast 4

ਕਾਬਿਲੇਗੌਰ ਹੈ ਕਿ ਇਸ ਧਮਾਕੇ ਦੇ ਕਾਰਨ ਕਰੀਬ 23 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਇਸ ਹਾਦਸੇ ਦੇ ਕਾਰਨ ਦੋ ਦਰਜਨ ਤੋਂ ਵੀ ਵਧ ਲੋਕ ਜਖਮੀ ੋਹੋ ਗਏ ਹਨ।

LEAVE A REPLY