ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਟਿਆਲਾ ਦੇ ਸਫਾਬਾਦੀ ਗੇਟ ਚ ਦੋ ਗੁਟਾਂ ਵਿੱਚਾਲੇ ਝੜਪ ਹੋ ਗਈ | ਝੜਪ ਦੌਰਾਨ ਦੋਹਾਂ ਗੁੱਟਾਂ ਵਿਚਾਲੇ ਲੜਾਈ ਹੋਈ ਤੇ ਜੱਮਕੇ ਚਲੇ ਇੱਟ ਪੱਥਰ ਚਲੇ | ਇਸ ਝੜਪ ਚ ਇੱਕ ਵਿਅਕਤੀ ਹੋਇਆ ਜਖਮੀ ਜਿਸਨੂੰ ਹਸਪਤਾਲ ਇਲਾਜ ਲਈ ਭਰਤੀ ਕਰਾਇਆ ਗਿਆ ਉਥੇ ਹੀ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਹ ਝੜਪ ਆਂਡੇ ਦੇ ਪੈਸੇ ਨਾ ਦੇਣ ਕਾਰਨ ਹੋਇਆ |

ਦੱਸਿਆ ਜਾ ਰਿਹੈ ਹੈ ਕਿ ਇੱਥੇ ਇੱਕ ਵਿਅਕਤੀ ਆਂਡੇ ਦੀ ਰੇਹੜੀ ਲਗਾਉਂਦਾ ਸੀ ਕੁੱਝ ਲੋਕ ਆਂਡੇ ਖਾਕੇ ਨਿਕਲ ਗਏ ਅਤੇ ਪੈਸੇ ਮੰਗਣ ਤੇ ਉਸਨਾਲ ਮਾਰ ਕੁੱਟ ਕੀਤੀ ਗਈ | ਇਸਦੇ ਬਾਅਦ ਹੋਇਆ ਜੱਮਕੇ ਹੰਗਾਮਾ ਹੋਇਆ ਅਤੇ ਦੋ ਗੁੱਟਾ ਵਿਚਾਲੇ ਜੰਮਕੇ ਇੱਟਾਂ ਪੱਥਰ ਚਲੇ |

Watch Video

LEAVE A REPLY