ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੰਨਾ ਮਿਲਾ ਵਲੋਂ ਕਿਸਾਨਾਂ ਦੀ ਬਕਾਇਆ ਰਾਸੀ ਨਾ ਦੇਣ ਕਾਰਨ ਕਿਸਾਨਾਂ ਦਾ ਧਰਨਾ ਲਗਾਤਾਰ ਸੱਤਵੇਂ ਦਿਨ ਵੀ ਜਾਰੀ ਹੈ | ਪਿਛਲੇ 7 ਦਿਨਾਂ ਤੋਂ ਕਿਸਾਨਾਂ ਵਲੋਂ ਧੂਰੀ ਦੀ ਗੰਨਾਂ ਮਿੱਲ ਦੇ ਬਾਹਰ ਮਰਨ ਵਰਤ ਤੇ ਬੈਠੇ ਨੇ | ਹਾਲਾਕਿ ਪੁਲਿਸ ਵਲੋਂ ਕੱਲ੍ਹ ਜਬਰਦਸਤੀ 2 ਕਿਸਾਨਾਂ ਨੂੰ ਚੁੱਕ ਕੇ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ |

ਪਰ ਕਿਸਾਨਾਂ ਵਲੋਂ ਮਰਨ ਵਰਤ ਨਹੀਂ ਛੱਡਿਆ ਗਿਆ | ਤੇ ਹੁਣ ਸ਼ਿਗਾਰਾ ਸਿੰਘ ਨਾਮ ਦੇ ਕਿਸਾਨ ਮਰਨ ਵਰਤ ਤੇ ਬੈਠੇ ਹਨ | ਦੂਜੇ ਪਾਸੇ ਪ੍ਰਸਸ਼ਾਨ ਵਲੋ 114 ਧਾਰਾ ਲਗਾ ਦਿੱਤੀ ਗਈ  ਹੈ | ਤੇ ਨਾਲ ਹੀ ਧਰਨੇ ਚ ਕਿਸਾਨਾਂ ਨੂੰ ਨਾ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ |

Watch Video

LEAVE A REPLY